MY GAME SONG LYRICS IN PUNJABI
My Game song is the latest Punjabi song sung by Himmat Sandhu. The Lyrics of this song are written by Himmat Sandhu. The music in this song is given by SNIPR.
SONG CREDITS :
Title: My Game
Singer, Lyricist & Composer: Himmat Sandhu
Music: SNIPR
Label: Himmat Sandhu
SONG LYRICS IN PUNJABI LANGUAGE:
ਉਹ ਕਾਰੇ ਜੇ ਸਰੀਰ ਬਿੱਲੋ ਚੇਰੇ ਬੜੇ ਆ
ਨਾ 6 ਪੈਕ ਪੈਂਦੇ ਨਾ muscle ਕੱਟ ਨੀ
ਡੌਲਿਆਂ ਦਾ size ਨੀ ਮੈਟਰ ਕਰਦਾ
ਜੇਰੇਯਾ ਦੇ ਸਿਰੋਂ ਬੁੱਕਦੇ ਆ ਜੱਟ ਨੀ
ਭੀੜਾਂ ਵੀ ਆ ਪਈਆਂ ਜ਼ੋਰ ਲਾਯਾ ਵੀ ਆ ਕਈਆਂ
ਸਾਨੂੰ ਸਿੱਟਣੇ ਨੂੰ ਐਂਵੇ ਕਿਵੇਂ ਸਿੱਟ ਲੈਣਗੇ
ਉਹ ਮਿਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਨੇ ਕਿਵੇਂ ਜਿੱਤ ਲੈਣਗੇ
ਉਹ ਮੇਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਨੇ ਕਿਵੇਂ ਜਿੱਤ ਲੈਣਗੇ
ਉਹ ਸਾਂਵਲੇ ਜੇ ਚੇਹਰੇ ਚਿੱਟੇ ਦਿਲ ਬੱਲੀਏ
ਜੇ ਜਾਣ ਨੀ detail ਕੀਤੇ ਮਿਲ ਬੱਲੀਏ
ਕਰੀ ਪੌਣ ਛਾਣ ਕਿਤੋ ਲੱਭਣਾ ਈ ਨਹਿਯੋ
ਬਿੱਲੋ ਮਹਿੰਗਾ ਈ ਬੜਾ ਐ ਸਾਡਾ ਦਿਲ ਬੱਲੀਏ
ਉਹ ਸਾਂਵਲੇ ਜੇ ਚੇਹਰੇ ਚਿੱਟੇ ਦਿਲ ਬੱਲੀਏ
ਜੇ ਜਾਣ ਨੀ detail ਕੀਤੇ ਮਿਲ ਬੱਲੀਏ
ਕਰੀ ਪੌਣ ਛਾਣ ਕਿਤੋ ਲੱਭਣਾ ਈ ਨਹਿਯੋ
ਬਿੱਲੋ ਮਹਿੰਗਾ ਈ ਬੜਾ ਐ ਸਾਡਾ ਦਿਲ ਬੱਲੀਏ
ਹੋ ਮੈਂ ਕਿਹਾ ਅੱਲੜਾਂ ਨੂੰ ਵਿਰਦੇ ਨੀ
ਵੈਲੀਆਂ ਤੋਂ ਘਿਰਦੇ ਨੀ
ਅੱਲੜਾਂ ਨੂੰ ਵਿਰਦੇ ਨੀ ਵੈਲੀਆਂ ਤੋਂ
ਸੋਹਣੇ ਨੈਣ ਨੈਣਾ ਨਾਲ ਕਿਵੇਂ ਖਿੱਚ ਲੈਣਗੇ
ਉਹ ਮਿਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਨੇ ਕਿਵੇਂ ਜਿੱਤ ਲੈਣਗੇ
ਉਹ ਮੇਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਨੇ ਕਿਵੇਂ ਜਿੱਤ ਲੈਣਗੇ
ਉਹ ਕਾੱਫੀ ਦੇ ਆ ਕੱਪਾਂ ਉੱਤੇ ਫੀਮ ਲਾਈ ਰੱਖਦੇ ਆ
ਲੋਸ ਵਿਚ ਜਾਂਦੇ ਨੀ ਸਕੀਮ ਲਾਈ ਰੱਖਦੇ ਆ
ਪਾਉਂਦੇ ਨੀ ਵੰਗਾਰ ਨਾ ਹੀ ਝੱਲਦੇ ਕਿਸੇ ਦੀ
ਆਪੇ ਕੰਮ ਕਾਰ ਉੱਤੇ ਪੂਰੀ ਟੀਮ ਲਾਈ ਰੱਖਦੇ ਆ
ਉਹ ਕਾੱਫੀ ਦੇ ਆ ਕੱਪਾਂ ਉੱਤੇ ਫੀਮ ਲਾਈ ਰੱਖਦੇ ਆ
ਲੋਸ ਵਿਚ ਜਾਂਦੇ ਨੀ ਸਕੀਮ ਲਾਈ ਰੱਖਦੇ ਆ
ਪਾਉਂਦੇ ਨੀ ਵੰਗਾਰ ਨਾ ਹੀ ਝੱਲਦੇ ਕਿਸੇ ਦੀ
ਆਪੇ ਕੰਮ ਕਾਰ ਉੱਤੇ ਪੂਰੀ ਟੀਮ ਲਾਈ ਰੱਖਦੇ ਆ
ਅੱਜ ਨਵਾਂ ਨਵਾਂ ਜਾਣਕੇ ਉਹ ਗੌਲਦੇ ਨੀ ਮੈਨੂੰ
ਦੇਖੀ ਕਲ ਤੋਂ ਸਲਾਹ ਨਿੱਤ ਨਿੱਤ ਲੈਣਗੇ
ਉਹ ਮਿਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਨੇ ਕਿਵੇਂ ਜਿੱਤ ਲੈਣਗੇ
ਉਹ ਮੇਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
ਮੇਰੀ Game ਨੂੰ ਬੇਗਾਨੇ ਕਿਵੇਂ ਜਿੱਤ ਲੈਣਗੇ
Also Check, Bachpan ka Pyaar By Badshah
ਉਹ nature ਤੋਂ ਵੈਲੀ ਆ ਨੀ
ਪਸ਼ੋਕੜ ਮਜੈਲੀ ਆ ਨੀ
ਜੱਟ ਦੀ ਮਾਸ਼ੂਕ ਤੂੰ ਰਕਾਨੇ ਪਹਿਲੀ ਪਹਿਲੀ ਆ
ਸੰਧੂ ਬੰਦਾ ਗੁਡ ਮੰਨਦਾ ਏ ਪੂਰਾ ਹੁੱਡ
ਘਰੋਂ ਨਿਕਲਾ ਤਾ ਲੱਗੇ ਜਿਵੇਂ ਮੰਤਰੀ ਦੀ ਰੈਲੀ ਆ
ਨਿਕਲਾ ਤਾ ਲੱਗੇ ਜਿਵੇਂ ਮੰਤਰੀ ਦੀ ਰੈਲੀ ਆ
ਆਪਣੇ ਹੀ ਹੁੰਦੇ ਸਾਡੇ fashion ਟਰੇਂਡ ਬਿੱਲੋ
ਪੁੱਠੇ ਸੀਧੇ ਜਿੱਦਾਂ ਦੇ ਵੀ ਹਿੱਟ ਰਹਿਣਗੇ
ਉਹ ਮਿਹਨਤ ਆ ਮੇਰੀ ਦਾਤਾ ਰਹਿਮਤ
ਸਾਡੇ ਕੋਲੋਂ ਜਿੱਤ ਲੈਣਗੇ
ਉਹ ਮਿਹਨਤ ਆ ਮੇਰੀ ਦਾਤਾ ਰਹਿਮਤ ਆ ਤੇਰੀ
Game ਨੂੰ Game ਨੂੰ
SONG LYRICS IN ENGLISH WORDS/FONTS:
Oh kare je shaer billo chede bade aa
Naa 6 peg painde na muscle ghatt ni
Dauleya da size ni matter karda
Jereya de siro bukde aa jatt ni
Bheda vi aa paiya zor laya vi aa kaiya
Sanu sittne nu aave kiven sitt lainge
Oh mehnat aa meri dada rehmat aa teri
Meri game nu begaane kiven jitt lainge
Oh mehnat aa meri dada rehmat aa teri
Meri game nu begaane kiven jitt lainge
Oh saawle je chehre chitte dil balliye
Je jaan ni detail kite mil balliye
Kari paun chaan kitto labna ae nai aa
Billo mehnga ae bada ae sada dil balliye
Oh saawle je chehre chitte dil balliye
Je jaan ni detail kite mil balliye
Kari paun chaan kitto labna ae nai aa
Billo mehnga ae bada ae sada dil balliye
Ho mehkya allda nu virde ni
Vailiya to ghirde ni
Allda nu virde ni vailiya to
Sohne nain naina naal kive keech lainge
Oh mehnat aa meri dada rehmat aa teri
Meri game nu begaane kiven jitt lainge
Oh mehnat aa meri dada rehmat aa teri
Meri game nu begaane kiven jitt lainge
Oh coffee de aa cupa utte feem laaye firde aa
Loss vich jaande ni scheme lai rakhde aa
Paunde ni vangaar na he jhallde kise di
Aape kamma kaara utte puri team lai rakhde aa
Oh coffee de aa cupa utte feem laaye firde aa
Loss vich jaande ni scheme lai rakhde aa
Paunde ni vangaar na he jhallde kise di
Aape kamma kaara utte puri team lai rakhde aa
Aaj nava naav jaanke oh gaulde ni mainu
Dekhi kal to salaha nitt nitt lainge
Oh mehnat aa meri dada rehmat aa teri
Meri game nu begaane kiven jitt lainge
Oh mehnat aa meri dada rehmat aa teri
Meri game nu begaane kiven jitt lainge
Also Check, Raja Rani By Singga
Oh nature to velly aa ni
Pashokad majaili aa ni
Jatt di mashook tu rakane pehli pehli aa
Sandhu banda good manda e poora hood
Gharo nikla ta lagge jiven mantri di relly aa
Nikla ta lagge jiven mantri di relly aa
Apne he hunde saade fashion trend billo
Putthe seedhe jidda de vi hit rehnge
Oh mehnat aa meri dada rehmat
Sade kolo jitt lainge
Oh mehnat aa meri dada rehmat aa teri
Game nu game nu
Que. :- Who sings the song My Game?
Ans. :- This song is sung by Himmat Sandhu.
Que. :- Who writes the song My Game?
Ans. :- This song is written by Himmat Sandhu.
Que. :- Who gives music to My Game Song?
Ans. :- The music in this song is given by Snipr.
Que. :- My Game Song is in which album of Himmat Sandhu?
Ans. :- My Game.