RAJA RANI SONG LYRICS IN PUNJABI
Raja Rani song is the latest Punjabi song sung by Singga. The Lyrics of this song are written by Singga. The music in this song is given by Kil Banda. The female character in this song video is led by Mehar Chowdhary.
SONG CREDITS :
Song: Raja Rani
Singer/Lyrics: Singga
Female Lead: Mehar Chowdhary
Music: Kil Banda
SONG LYRICS IN PUNJABI LANGUAGE:
ਹੋਰਾਂ ਪਿੱਛੇ ਲੱਗ ਮੈਨੂੰ cheat ਨਾ ਕਰੀ
ਦਿਲ ਵਿਚੋਂ ਆਪਣੇ delete ਨਾ ਕਰੀ
ਹੋਰਾਂ ਪਿੱਛੇ ਲੱਗ ਮੈਨੂੰ cheat ਨਾ ਕਰੀ
ਦਿਲ ਵਿਚੋਂ ਆਪਣੇ delete ਨਾ ਕਰੀ
ਤੇਰੀ ਮੇਰੀ ਜੋੜੀ ਲੱਗੇ ਹੀਰ ਰਾਂਝੇ ਵਾੰਗ
ਏਨੀ loyality ਪਿਆਰ ਚ ਲਿਆਵੀਂ ਚੰਨ ਵੇ
ਚੱਲ ਲਿਖ ਲਈਏ ਪਿਆਰ ਦੀ ਕਹਾਣੀ ਚੰਨ ਵੇ
ਜਿੰਦੇ ਵਿਚ ਰਾਜਾ ਤੂੰ ਤੇ ਮੈਂ ਰਾਣੀ ਚੰਨ ਵੇ
ਵੱਖ ਹੋਈਏ ਨਾ ਕਦੇ ਵੀ ਇਕ ਦੂਜੇ ਕੋਲੋਂ
ਰਹੀਏ ਰਹਿੰਦੇ ਜਿਮੇ ਮੱਛਲੀ ਤੇ ਪਾਣੀ ਚੰਨ ਵੇ
ਚੱਲ ਲਿਖ ਲਈਏ ਪਿਆਰ ਦੀ ਕਹਾਣੀ ਚੰਨ ਵੇ
ਜਿੰਦੇ ਵਿਚ ਰਾਜਾ ਤੂੰ ਤੇ ਮੈਂ ਰਾਣੀ ਚੰਨ ਵੇ
ਵੇ ਲੋੱਕਾਂ ਦੀ ਨਾ ਸੁਣੀ ਬੜਾ ਕੁਝ ਕਹਿਣ ਗੇ
ਜੋ ਵੀ ਦਿਲ ਤੇਰਾ ਕਹਿੰਦਾ ਓਹੀ ਕਰੀ ਸੋਹਣਿਆਂ
ਤੇ ਮੈਂ ਤੇਰੇ ਨਾਲ ਖੜੀ ਆ ਤੇ ਖੜੀ ਰਹਾਂਗੀ
ਮੇਰੇ ਵੱਲੋਂ ਨਾ ਤੂੰ ਕਿਸੇ ਗੱਲੋਂ ਡਰੀ ਸੋਹਣਿਆਂ
ਸੱਤ ਜਨਮ ਨਾ ਤੇਰਾ ਮੇਰਾ ਟੁੱਟੂ ਰਿਸ਼ਤਾ
ਸਾਂਝ ਤੇਰੇ ਨਾਲ ਐਸੀ ਵੇ ਮੈਂ ਪਾਉਣੀ ਚੰਨ ਵੇ
ਚੱਲ ਲਿਖ ਲਈਏ ਪਿਆਰ ਦੀ ਕਹਾਣੀ ਚੰਨ ਵੇ
ਜਿੰਦੇ ਵਿਚ ਰਾਜਾ ਤੂੰ ਤੇ ਮੈਂ ਰਾਣੀ ਚੰਨ ਵੇ
ਵੱਖ ਹੋਈਏ ਨਾ ਕਦੇ ਵੀ ਇਕ ਦੂਜੇ ਕੋਲੋਂ
ਰਹੀਏ ਰਹਿੰਦੇ ਜਿਮੇ ਮੱਛਲੀ ਤੇ ਪਾਣੀ ਚੰਨ ਵੇ
Also Check, Love You By Amar Sehmbi
ਤੂੰ ਹੀ ਜਜ਼ਬਾਤ ਮੇਰੇ ਤੁਹੀਂ ਸ਼ੁਰੂਆਤ
ਐਂਡ ਤੱਕ ਤੇਰੇ ਨਾਲ ਜਾਣਾ ਚਉਣੀ ਆ
ਚੈਨ ਹੀ ਬਣਾ ਲੈ ਮੈਨੂੰ ਕੋਲ ਰੱਖ ਲੈ
ਗੱਲ ਵਿਚ ਬਾਹਾਂ ਰੋਜ ਪਾਉਣਾ ਚਉਣੀ ਆ
ਸਿੰਗੇ ਵਾਸਤੇ ਮੈਂ ਝੱਲੀ ਆ ਤੇ ਝੱਲੀ ਰਹਾਂਗੀ
ਤੇਰੇ ਮੋਮ ਡੈਡ ਵਾਸਤੇ ਸਿਆਣੀ ਚੰਨ ਵੇ
ਚੱਲ ਲਿਖ ਲਈਏ ਪਿਆਰ ਦੀ ਕਹਾਣੀ ਚੰਨ ਵੇ
ਜਿੰਦੇ ਵਿਚ ਰਾਜਾ ਤੂੰ ਤੇ ਮੈਂ ਰਾਣੀ ਚੰਨ ਵੇ
ਵੱਖ ਹੋਈਏ ਨਾ ਕਦੇ ਵੀ ਇਕ ਦੂਜੇ ਕੋਲੋਂ
ਰਹੀਏ ਰਹਿੰਦੇ ਜਿਮੇ ਮੱਛਲੀ ਤੇ ਪਾਣੀ ਚੰਨ ਵੇ
ਚੱਲ ਲਿਖ ਲਈਏ ਪਿਆਰ ਦੀ ਕਹਾਣੀ ਚੰਨ ਵੇ
ਜਿੰਦੇ ਵਿਚ ਰਾਜਾ ਤੂੰ ਤੇ ਮੈਂ ਰਾਣੀ ਚੰਨ ਵੇ
SONG LYRICS IN ENGLISH WORDS/FONTS:
hora piche lagg mainu cheat na kri
dil vicho aapne delete na kri
hora piche lagg mainu cheat na kri
dil vicho aapne delete na kri
teri meri jodi lgge heer ranjhe waang
eni loyality peyaar ch leaavi chann ve
chal likh laeeae pyaar di khaani chann ve
jide vich raja tu te mai rani chann ve
vakh hoiye na kde vi ik dooje kolo
rhiye rehnde jime maachli te pani chann ve
chal likh laeeae pyaar di khaani chann ve
jide vich raja tu te mai rani chann ve
ve lokkan di na sunni bra kujh kehn ge
jo vi dil tera kehnda ohi kri sohneya
te mai tere naal khri aa te khri rhaagi
mere vllon na tu kise gllon dri sohneya
satt janam na tera mera tuttu rishta
saanjh tere naal aisi ve mai pauni chann ve
chal likh laeeae pyaar di khaani chann ve
jide vich raja tu te mai rani chann ve
vakh hoiye na kde vi ik dooje kolo
rhiye rehnde jime maachli te pani chann ve
Also Check, Jatti By Karan Randhawa
tu hi jjbaat mere tuhi shuruaat
end tak tere naal jaana chauni aa
chain hi bna lai menu kol rakh lai
gal vich baahan roj pauna chauni aa
singge vaaste mai jhlli aa te jhlli rhaangi
tere mom dad vaaste seyani chann ve
chal likh laeeae pyaar di khaani chann ve
jide vich raja tu te mai rani chann ve
vakh hoiye na kde vi ik dooje kolo
rhiye rehnde jime maachli te pani chann ve
chal likh laeeae pyaar di khaani chann ve
jide vich raja tu te mai rani chann ve
Que. :- Who sings the song Raja Rani?
Ans. :- This song is sung by Singga.
Que. :- Who writes the song Raja Rani?
Ans. :- This song is written by Singga.
Que. :- Who gives music to Raja Rani Song?
Ans. :- The music in this song is given by Kil Banda.
Que. :- Who leads the female character in Raja Rani Song?
Ans. :- The female character led by Mehar Chowdhary.
Tags:
Punjabi Songs