CHANCE SONG LYRICS IN PUNJABI
Chance song is the latest Punjabi song sung by AP Dhillon | Gurinder Gill. The Lyrics of this song are written by Shinda Kahlon. The music in this song is given by Money Misik.
SONG CREDITS :
Song: Chance
Singer: AP Dhillon | Gurinder Gill
Lyrics: Shinda Kahlon
Music: Money Musik
SONG LYRICS IN PUNJABI LANGUAGE:
ਤੈਨੂੰ ਪਿਆਰ ਦੱਸ ਮੈਂ ਕਰਾ ਕੇ ਨਹੀਂ
ਇਸ ਦਿਲ ਨੂੰ ਫੇਰ ਸਮਝਾਵਾ ਮੈਂ
ਸਾਡੇ ਦਿਲ ਦਾ ਬੂਟਾ ਕਬੂਲ ਐ ਕੇ ਨਹੀਂ
ਯਾ ਕਿਸੇ ਹੋਰ ਬਗੀਚੇ ਲਾਵਾਂ ਮੈਂ
Money Musik!
ਓਅਖੀ ਹੈ ਸੱਟ ਜੀ ਜਰਨੀ
ਬਸ ਗੱਲ ਤੇਰੇ ਨਾਲ ਸੀ ਕਰਨੀ
ਸਾਰਾ ਕੁਛ ਆਪ ਦੇਖਦਾ
ਬੱਸ ਤੂੰ ਸੀ ਹਾਮੀ ਭਰਨੀ
ਚਾਅ ਵੀ ਨੇ ਟੁੱਟ ਗਏ ਸਾਡੇ
ਟੁੱਟ ਗਏ ਆ ਦਿਲ ਕੁੜੇ
ਕਿੰਨੀ ਤੂੰ ਸੋਹਣੀ ਆ ਨੀ
ਦੱਸਦਾ ਤੈਨੂੰ ਮਿਲ ਕੁੜੇ
ਕਿੰਨੀ ਤੂੰ ਸੋਹਣੀ ਆ ਨੀ
ਦੱਸਦਾ ਤੈਨੂੰ ਮਿਲ ਕੁੜੇ
ਕਿੰਨੀ ਤੂੰ ਸੋਹਣੀ ਆ ਨੀ
ਦੱਸਦਾ ਤੈਨੂੰ ਮਿਲ ਕੁੜੇ
ਪਹਾੜੋਂ ਦਿਸਦਾ ਸ਼ਹਿਰ ਨੀ
ਹੋਣੀ ਸੀ ਢਲੀ ਦੋਪਹਰ ਨੀ
ਸੂਰਜ ਦਾ ਰੰਗ ਕੇਸਰੀ
ਰੰਗ ਤੇਰਾ ਕਰਦਾ ਕਹਿਰ ਨੀ
ਤੇਰਾ ਤੇਰਾ ਹੱਥ ਜਾ ਫੱੜ ਕੇ
ਜੱਟ ਜਾਂਦਾ ਖਿੱਲ ਕੁੜੇ
ਕਿੰਨੀ ਤੂੰ ਸੋਹਣੀ ਆ ਨੀ
ਦੱਸਦਾ ਤੈਨੂੰ ਮਿਲ ਕੁੜੇ
ਕਿੰਨੀ ਤੂੰ ਸੋਹਣੀ ਆ ਨੀ
ਦੱਸਦਾ ਤੈਨੂੰ ਮਿਲ ਕੁੜੇ
ਕਿੰਨੀ ਤੂੰ ਸੋਹਣੀ ਆ ਨੀ
ਦੱਸਦਾ ਤੈਨੂੰ ਮਿਲ ਕੁੜੇ
Also Check, Velly By Amrit Maan
ਰੇਤੇ ਤੇ ਤੈਨੂੰ ਵਉਂਦਾ
ਗਿਣਦੇ ਅੱਸੀ ਛੱਲਾਂ ਨੀ
ਤਾਰਿਆਂ ਦੀ ਛੱਤ ਦੇ ਥੱਲੇ
ਕਰਦੇ ਆਪਾਂ ਗੱਲਾਂ ਨੀ
Wine ਸੀ ਲੈਣੀ ਮਹਿੰਗੀ
ਕਪ ਹੁੰਦੇ ਫਿੱਲ ਕੁੜੇ
ਕਿੰਨੀ ਤੂੰ ਸੋਹਣੀ ਆ ਨੀ
ਦੱਸਦਾ ਤੈਨੂੰ ਮਿਲ ਕੁੜੇ
ਕਿੰਨੀ ਤੂੰ ਸੋਹਣੀ ਆ ਨੀ
ਦੱਸਦਾ ਤੈਨੂੰ ਮਿਲ ਕੁੜੇ
ਕਿੰਨੀ ਤੂੰ ਸੋਹਣੀ ਆ ਨੀ
ਦੱਸਦਾ ਤੈਨੂੰ ਮਿਲ ਕੁੜੇ
ਦਿਲ ਤੇਰੇ ਨਾਲ ਖੋਲਾਂ ਮੈਂ
ਹਾਏ ਨੀ ਬਸ ਸੱਚ ਹੀ ਬੋਲਾ ਮੈਂ
ਤੇਰੇ ਜਿੰਨੀ ਸੋਹਣੀ ਵੇਖੀ ਨਾ
ਹੋਰ ਕਿਥੇ ਕਿਥੇ ਟੋਹਲਾ ਮੈਂ
ਦੇਖੀ ਨਾ ਭਰ ਗਈ ਅਲ੍ਹੜੇ
ਅੱਖਾਂ ਵਿਚ ਸਿੱਲ ਕੁੜੇ
ਕਿੰਨੀ ਤੂੰ ਸੋਹਣੀ ਆ ਨੀ
ਦੱਸਦਾ ਤੈਨੂੰ ਮਿਲ ਕੁੜੇ
ਕਿੰਨੀ ਤੂੰ ਸੋਹਣੀ ਆ ਨੀ
ਦੱਸਦਾ ਤੈਨੂੰ ਮਿਲ ਕੁੜੇ
ਕਿੰਨੀ ਤੂੰ ਸੋਹਣੀ ਆ ਨੀ
ਦੱਸਦਾ ਤੈਨੂੰ ਮਿਲ ਕੁੜੇ
SONG LYRICS IN ENGLISH WORDS/FONTS:
Tainu Pyar Dass Main Kara Ke Nahi
Is Dil Nu Pher Samjhava Main
Sadde Dil Da Boota Kabool Ae Ke Nahi
Ya Kise Hor Bageeche Laavan Main
Money Musik!
Oakhi Hai Satt Ji Jarni
Bas Gall Tere Naal Si Karni
Sara Kuch Aap Dekhda
Bass Tu Si Hammi Bharni
Chaah Vi Ne Tut Gaye Sade
Tut Gaye Aa Dil Kudey
Kinni Tu Sohni Aa Ni
Dasda Tainu Mil Kudey
Kinni Tu Sohni Aa Ni
Dasda Tainu Mil Kudey
Kinni Tu Sohni Aa Ni
Dasda Tainu Mil Kudey
Pahado Disda Shehar Ni
Honi Si Dhali Dophar Ni
Sooraj Da Rang Kesari
Rang Tera Karda Kehar Ni
Tera Tera Hath Ja Fadd Ke
Jatt Jaanda Khill Kudey
Kinni Tu Sohni Aa Ni
Dasda Tainu Mil Kudey
Kinni Tu Sohni Aa Ni
Dasda Tainu Mil Kudey
Kinni Tu Sohni Aa Ni
Dasda Tainu Mil Kudey
Rete Te Tainu Vohnda
Ginde Assi Chala Ni
Tareya Di Chath De Thalle
Karde Aapa Gallan Ni
Wine Si Laini Mehngi
Cup Hunde Fill Kudey
Kinni Tu Sohni Aa Ni
Dassda Tainu Mil Kudey
Kinni Tu Sohni Aa Ni
Dasda Tainu Mil Kudey
Kinni Tu Sohni Aa Ni
Dasda Tainu Mil Kudey
Also Check, Shaunki Putt By Amrit Maan
Dil Tere Naal Khola Main
Haye Ni Bas Sach Hi Bola Main
Tere Jinni Sohni Vekhi Naa
Hor Kithe Kithe Tohla Main
Dekhi Na Bhar Gayi Alhade
Ankhan Vich Sill Kudey
Kinni Tu Sohni Aa Ni
Dassda Tainu Mil Kudey
Kinni Tu Sohni Aa Ni
Dassda Tainu Mil Kudey
Kinni Tu Sohni Aa Ni
Dassda Tainu Mil Kudey
Que. :- Who sings the song Chance?
Ans. :- This song is sung by AP Dhillon | Gurinder Gill.
Que. :- Who writes the song Chance?
Ans. :- This song is written by Shinda Kahlon.
Que. :- Who gives music to Chance Song?
Ans. :- The music in this song is given by Money Misik.
Tags:
Punjabi Songs