Love You Song Lyrics In Punjabi - Amar Sehmbi

LOVE YOU SONG LYRICS IN PUNJABI

Love You song is the latest Punjabi song sung by Amar Sehmbi | Ft. Isha Sharma & Simrithi Bathija. The Lyrics of this song are written by Simar Dorraha. The music in this song is given by Sharry Nexus.

Love You Song Image

SONG CREDITS :

Title: Love You Singer: Amar Sehmbi Ft. Isha Sharma & Simrithi Bathija Lyrics: Simar Dorraha Music: Sharry Nexus

SONG LYRICS IN PUNJABI LANGUAGE:

Sharry Nexus! ਤੇਰੇ ਵਾਂਗੂ ਹੀ ਕੋਈ ਹੱਕ ਜਤੋਣ ਲੱਗ ਪਈ ਐ ਹੁਣ ਫੇਰ ਤੋਂ ਧੋਖਾ ਦੇਣ ਲਈ ਕੋਈ ਚੌਣ ਲੱਗਗ ਪਈ ਐ ਹੁਣ ਫੇਰ ਤੋਂ ਧੋਖਾ ਦੇਣ ਲਈ ਕੋਈ ਚੌਣ ਲੱਗਗ ਪਈ ਐ ਓਹਦੇ ਝੂਠੇ ਦਾਅਵੇ ਸੁਣ ਕੇ ਯਾਦਾਂ ਵਿਚ ਓਹਦੇ ਝੂਠੇ ਦਾਅਵੇ ਸੁਣ ਕੇ ਯਾਦਾਂ ਵਿਚ ਖੋਏ ਹਾਣਦੀਏ ਰਾਤੀ love u ਓਹਦਾ ਸੁਣ ਕੇ ਬੜਾ ਹੀ ਰੋਏ ਹਾਣਦੀਏ ਰਾਤੀ love u ਓਹਦਾ ਸੁਣ ਕੇ ਬੜਾ ਹੀ ਰੋਏ ਹਾਣਦੀਏ ਤੇਰੇ ਜਾਣੇ ਪਿੱਛੋਂ ਨੀ ਮਈ ਹੋਰ ਕਿਸੇ ਨਾਲ ਲਾ ਲਈ ਐ ਤੇਰਾ ਗ਼ਮ ਭੁਲਾਉਣੇ ਨੂੰ ਦਾਰੂ ਵੀ ਗੱਲ ਨਾਲ ਲੈ ਲਈ ਐ ਤੇਰਾ ਗ਼ਮ ਭੁਲਾਉਣੇ ਨੂੰ ਦਾਰੂ ਵੀ ਗੱਲ ਨਾਲ ਲੈ ਲਈ ਐ ਪਾਰ ਪਹਿਲਾ ਵਾਲੀ ਨੀਂਦ ਨਾ ਮੁੜਕੇ ਸੋਏ ਹਾਣਦੀਏ ਰਾਤੀ love u ਓਹਦਾ ਸੁਣ ਕੇ ਬੜਾ ਹੀ ਰੋਏ ਹਾਣਦੀਏ ਰਾਤੀ love u ਓਹਦਾ ਸੁਣ ਕੇ ਬੜਾ ਹੀ ਰੋਏ ਹਾਣਦੀਏ

Also Check, Majak Thodi Ae By R Nait ਸੱਚ ਪੁੱਛੇ ਤਾ ਅੱਜ ਵੀ ਤੇਰੇ ਬਾਰੇ ਸੋਚਦਾ ਰਹਿਨਾ ਹੈ ਗਲਵਕੜੀ ਪਾ ਕੇ ਹੁਣ ਵੀ ਜਦੋ ਓਹਦੇ ਨਾਲ ਮੈਂ ਪੈਨਾ ਹਾਂ ਮੇਰੇ ਹੱਥ ਦਾ ਹੌਂਸਲਾ ਨਈ ਪੈਂਦਾ ਓਹਨੂੰ ਸ਼ੋਅ ਹਾਣਦੀਏ ਰਾਤੀ love u ਓਹਦਾ ਸੁਣ ਕੇ ਬੜਾ ਹੀ ਰੋਏ ਹਾਣਦੀਏ ਰਾਤੀ love u ਓਹਦਾ ਸੁਣ ਕੇ ਬੜਾ ਹੀ ਰੋਏ ਹਾਣਦੀਏ ਓ ਸਿਮਰ ਨੂੰ ਮਾਰਨਾ ਚਾਉਂਦੀ ਐ ਓਹਨੂੰ ਮਾਰਿਆ ਬੁਰੇ ਹਾਲਾਤਾਂ ਨੇ ਕੁਝ ਉਚੇ ਨਿਵੇ ਬਾਲੇ ਸੀ ਕੁਝ ਰੋਲੇ ਜਾਤਾਂ ਪਾਤਾਂ ਦੇ ਕੁਝ ਉਚੇ ਨਿਵੇ ਬਾਲੇ ਸੀ ਕੁਝ ਰੋਲੇ ਜਾਤਾਂ ਪਾਤਾਂ ਦੇ ਹੁਣ ਜਿਓਂਦਿਆਂ ਵਿਚ ਨਾ ਆਈਏ ਕਦੋ ਦੇ ਮੋਏ ਹਾਣਦੀਏ ਰਾਤੀ love u ਓਹਦਾ ਸੁਣ ਕੇ ਬੜਾ ਹੀ ਰੋਏ ਹਾਣਦੀਏ ਰਾਤੀ love u ਓਹਦਾ ਸੁਣ ਕੇ ਬੜਾ ਹੀ ਰੋਏ ਹਾਣਦੀਏ ਕਿਹੜੀ ਮਿੱਟੀ ਫਰੋਲਦੀ ਐ ਤੂੰ ਸਿਵਾ ਸਿਮਰ ਦਾ ਸੜ ਗਿਆ ਹੋਣਾ ਛੱਡ ਦੋਰਾਹਾ ਕਿਥੇ ਲੱਭੇਗੀ ਓ ਤਾ ਹੁਣ ਤੱਕ ਮਾਰ ਗਿਆ ਹੋਣਾ

SONG LYRICS IN ENGLISH WORDS/FONTS:

Sharry Nexus!

tere wangu hi koi hakk jton lagg pai ae
hun pher to dhokha den lai koi chaun laggg pai ae
hun pher to dhokha den lai koi chaun laggg pai ae
ohde jhoothe daave sun ke yaadan vich
ohde jhoothe daave sun ke yaadan vich khoe handiya

raati love u ohda sun ke bda hi roye handiye
raati love u ohda sun ke bda hi roye handiye

tere jaane picho ni mai
hor kise naal laa lai ae
tera gamm bhulaune nu
daaru vi gall naal la lai ai

tera gamm bhulaune nu
daaru vi gall naal la lai ai
par pehla wali neend na murke soye handiye

raati love u ohda sun ke bda hi roye handiye
raati love u ohda sun ke bda hi roye handiye

sach puche ta aj vi tere baare sochda rehna ha
galwakdi paa ke hun vi jdo
ohde naal mai paina ha
mere hath da hounsla nai painda ohnu shoe handiye


raati love u ohda sun ke bda hi roye handiye
raati love u ohda sun ke bda hi roye handiye

o simar nu maarna chaundi ae
ohnu maareya bure halaatan ne
kujh uche nive baale c
kuj role jaatan paatan de

kujh uche nive baale c
kuj role jaatan paatan de
hun jeondeyan vich naa aaeeae
kdo de moe haan diye

raati love u ohda sun ke bda hi roye handiye
raati love u ohda sun ke bda hi roye handiye

kehri mitti phroldi ae tu
siva simar da sar geya hona
shad doraha kithe lbhegi
o ta hun tak mar geya hona



Que. :- Who sings the song Love You?
Ans. :- This song is sung by Amar Sehmbi | Ft. Isha Sharma & Simrithi Bathija.

Que. :- Who writes the song Love You?
Ans. :- This song is written by Simar Dorraha.

Que. :- Who gives music to Love You Song?
Ans. :- The music in this song is given by Sharry Nexus.

Post a Comment

If any query , then comment me I'm trying to answer your query.

Previous Post Next Post