I Told You Song Lyrics In Punjabi - By Harj Maan

I TOLD YOU SONG LYRICS IN PUNJABI

I Told You song is the latest Punjabi song sung by Harj Maan. The Lyrics of this song are written by Harj Maan. The music in this song is given by Black Virus.

I Told You Song Image

SONG CREDITS :

Song: I Told You Singer: Harj Maan
Music: Black Virus Mix & Mastered: Dense Lyrics: Harj Maan
Music Label: T-Series

SONG LYRICS IN PUNJABI LANGUAGE:

ਹੁਣ ਕਿਉਂ ਪਛਤਾਵੇ ਦੱਸ ਕੁੜੇ ਤੂੰ ਲਾਕੇ ਸਾਡੇ ਨਾਲ ਹੁਸਨ ਵੀ ਪੈ ਗਿਆ ਫਿੱਕਾ ਰੁੱਖੇ ਹੋ ਗਏ ਸਿਲਕੀ ਬਾਲ ਆਖਿਆ ਸੀ ਮੈਂ ਤਾਂ ਹੁਣ ਦੋਸ਼ ਨਾ ਦੇ ਮੈਨੂੰ ਨੀ ਮੇਰੇ ਨਾਲ ਰਹਿਣਾ ਪੈਣਾ ਬੜਾ ਮਹਿੰਗਾ ਪੈਣਾ ਤੈਨੂੰ ਨੀ ਵੈਲੀ ਬੰਦੇ ਨਾਲ ਬਿੱਲੋ ਯਾਰੀ ਚੰਗੀ ਨੀ ਤੈਨੂੰ ਕਹਿਆ ਤਾਂ ਸੀ ਮੈਂ ਤੈਨੂੰ ਕਹਿਆ ਤਾਂ ਸੀ ਜੱਟ ਨਾਲ ਯਾਰੀ ਚੰਗੀ ਨੀ ਤੈਨੂੰ ਕਹਿਆ ਤਾਂ ਸੀ ਤੈਨੂੰ ਕਹਿਆ ਤਾਂ ਸੀ ਲਾਈ ਵੈਲੀ ਨਾਲ ਵੈਲੀ ਨਾਲ ਯਾਰੀ ਚੰਗੀ ਨੀ ਤੈਨੂੰ ਕਹਿਆ ਤਾਂ ਸੀ ਮੈਂ ਸੱਚ ਆ ਸਿਆਣਿਆ ਨੇ ਜੋ ਵੀ ਬੋਲ ਆਖੇ ਨੇ ਖੂਨੀ ਹੱਥਾਂ ਨਾਲ ਕਦੇ ਜੋੜੀ ਦੇ ਨਾ ਨਾਤੇ ਨਾ ਮੇਰੇ ਬਾਰੇ ਮੈਂ ਤਾਂ ਤੈਨੂੰ ਦੱਸਿਆ ਸੀ ਸਬ ਨੀ ਵੈੱਲੀਆਂ ਦਾ ਰਾਖਾ ਬਿੱਲੋ ਹੁੰਦਾ ਬਸ ਰਬ ਨੀ ਕਾਤੋਂ ਐਵੇਂ ਜਾਨ ਬਿੱਲੋ ਖ਼ਤਰੇ ਚ ਪਾਵੇ ਨੀ Simple ਜਿਹੀ ਗੱਲ ਤੈਨੂੰ ਸਮਝ ਨਾ ਆਵੇ ਨੀ ਕੌਣ ਤੇਰਾ ਕੌਣ ਤੇਰਾ ਰੱਖੂਗਾ ਖ਼ਿਆਲ ਨੀ ਇਕ ਦਿਨ ਦੋ ਦਿਨ Week ਨਾ ਹੀ ਸਾਲ ਨੀ ਠੱਗ Life ਹੁੰਦੀ ਬਿੱਲੋ ਸਾਰੀ ਚੰਗੀ ਨੀ ਤੈਨੂੰ ਕਹਿਆ ਤਾਂ ਸੀ ਮੈਂ ਤੈਨੂੰ ਕਹਿਆ ਤਾਂ ਸੀ ਜੱਟ ਨਾਲ ਯਾਰੀ ਚੰਗੀ ਨੀ ਤੈਨੂੰ ਕਹਿਆ ਤਾਂ ਸੀ ਤੈਨੂੰ ਕਹਿਆ ਤਾਂ ਸੀ

ਲਾਈ ਵੈਲੀ ਨਾਲ ਵੈਲੀ ਨਾਲ ਯਾਰੀ ਚੰਗੀ ਨੀ ਤੈਨੂੰ ਕਹਿਆ ਤਾਂ ਸੀ ਮੈਂ ਮੇਰੇ ਨਾਲ ਪਿਆਰ ਪਾਉਣਾ ਤੇਰੇ ਲਈ ਐ ਠੀਕ ਨੀ ਜੱਟ ਉੱਤੇ ਰਾਜ਼ੀ ਬਿੱਲੋ ਇਕ ਵੀ ਸ਼ਰੀਕ ਨੀ ਆਖੀ ਸੀਗੀ ਜਿਹੜੀ ਤੈਨੂੰ ਬਿੱਲੋ ਹਰਜ ਮਾਨ ਨੇ ਓਹੀ ਗੱਲ ਹੋਗੀ ਦੇਖ ਪੱਥਰ ਤੇ ਲੀਕ ਨੀ ਹੁਣ ਮੈਨੂੰ ਆਖੇ ਤੇਰੇ ਨਾਲ ਨਹੀਓ ਰਹਿਣਾ ਮੈਂ ਖੋਰੇ ਕਿੱਤੇ ਖੋਰੇ ਤੇਰਾ ਮੰਨ ਲੈਂਦੀ ਕਹਿਣਾ ਮੈਂ ਦੇਖ ਬਿੱਲੋ ਦੇਖ ਓਹੀ ਆ ਗਿਆ ਐ ਟਾਈਮ ਨੀ ਰਹਿ ਗਿਆ ਜੇ ਕੋਈ ਉਹ ਵੀ ਕੱਢ ਲੈ ਤੂੰ ਵਹਿਮ ਨੀ ਮੌਤ ਨਾਲ ਬਿੱਲੋ ਹਿੱਸੇਦਾਰੀ ਚੰਗੀ ਨੀ ਤੈਨੂੰ ਕਹਿਆ ਤਾਂ ਸੀ ਮੈਂ ਤੈਨੂੰ ਕਹਿਆ ਤਾਂ ਸੀ ਜੱਟ ਨਾਲ ਯਾਰੀ ਚੰਗੀ ਨੀ ਤੈਨੂੰ ਕਹਿਆ ਤਾਂ ਸੀ ਤੈਨੂੰ ਕਹਿਆ ਤਾਂ ਸੀ ਲਾਈ ਵੈਲੀ ਨਾਲ ਵੈਲੀ ਨਾਲ ਯਾਰੀ ਚੰਗੀ ਨੀ ਤੈਨੂੰ ਕਹਿਆ ਤਾਂ ਸੀ ਮੈਂ 
 

SONG LYRICS IN ENGLISH WORDS/FONTS:

Hun Kyun Pachtave Das Kude
Tu Laake Sadde Naal
Husan Vi Pae Gaya Fikka
Rukhe Ho Gaye Silky Baal

Akhya Si Main Taa Hun
Dosh Na De Mainu Ni
Mere Naal Rehna Paina
Bada Mehanga Paina Tainu Ni

Velly Bande Naal Billo
Yaari Changi Ni
Tainu Kehya Taa Si Main

Tainu Kehya Taa Si
Jatt Naal Yaari Cahnggi Ni
Tainu Kehya Taa Si Main
Tainu Kehya Taa Si Main


 
Layi Velly Naal Velly Naal
Yaari Changi Ni
Tainu Kehya Taa Si Main

Sacheya Shyanne Ya Ne
Jo Vi Bol Akhe Ne
Khooni Hathan Naal
Kade Jodi De Na Naate Na

Mere Bare Main Taa Tainu
Dasseya Si Sab Ni
Velliyan Da Rakha Billo
Hunda Bas Rab Ni

Kaato Aievn Jaan Billo
Khatre Ch Paave Ni
Simole Jehi Gal
Tainu Samajh Na Aaave Ni

Kaun Tera Kaun Tera
Rakhuga Khayal Ni
Ik Din Do Din Week
Naa Hi Saal Ni

Thug Life Hundi Billo
Sari Changi Ni
Tainu Kehya Taa Si Main

Tainu Kehya Taa Si
Jatt Naal Yaari Cahnggi Ni
Tainu Kehya Taa Si Main
Tainu Kehya Taa Si Main


Layi Velly Naal Velly Naal
Yaari Changi Ni
Tainu Kehya Taa Si Main

Mere Naal Pyar Pauna
Tere Layi Ae Theek Ni
Jatt Utte Raazi Billo
Ik Vi Shareek Ni

Aakhi Sigi Jehdi Tainu
Billo Harj Maan Ne
Ohhi Gall Hogi Dekh
Pathar Te Leek Ni

Hun Mainu Aakhe
Tere Naal Nahio Rehna Main
Khore Kitte Khore Tera
Mann Laindi Kehna Main

Dekh Billo Dekh
Ohhi Aa Gaya Ae Tyme Ni
Reh Gaya Je Koi
Oh Vi Kadh Le Tu Veham Ni

Maut Naal Billo
Hissedari Changi Ni
Tainu Kehya Taa Si Main

Tainu Kehya Taa Si
Jatt Naal Yaari Cahnggi Ni
Tainu Kehya Taa Si Main
Tainu Kehya Taa Si Main


Layi Velly Naal Velly Naal
Yaari Changi Ni
Tainu Kehya Taa Si Main



Que. :- Who sings the song I Told You?
Ans. :- This song is sung by Harj Maan.

Que. :- Who writes the song I Told You?
Ans. :- This song is written by Harj Maan.

Que. :- Who gives music to I Told You Song?
Ans. :- The music in this song is given by Black Virus.

Post a Comment

If any query , then comment me I'm trying to answer your query.

Previous Post Next Post