LAIJA LAIJA SONG LYRICS IN PUNJABI
Laija Laija song is the latest Punjabi Song sung by Kaur B. The Lyrics of this song are written by Surinder Baba. The music in this song is given by Black Virus.
SONG CREDITS :
Song : Laija Laija
Singer : Kaur B
Lyrics : Surinder Baba
Music : Black Virus
Feat.: Nav Bajwa
Label : Kaur B
SONG LYRICS IN PUNJABI LANGUAGE:
ਉੱਡ ਦੀਆ ਨਾਲ ਹੁਣ
Butterflayian ਦੇ
ਨੂਰ ਆਗੇ ਮੁਖੜੇ ਤੇ
ਖਾਦੀਆਂ ਮਲਾਯੀਆਂ ਦੇ
ਪੈਗਿਆ ਜੋਬਨ ਵਾਲਾ
ਬੂਰ ਵੇ ਜੱਟੀ ਨੂੰ
ਲੈਜਾ ਲੈਜਾ ਵੇ ਕਿੱਤੇ
ਦੂਰ ਵੇ ਜੱਟੀ ਨੂੰ
ਲੈਜਾ ਲੈਜਾ ਵੇ ਕਿੱਤੇ
ਦੂਰ ਵੇ ਜੱਟੀ ਨੂੰ
Black virus!
6 ਕੇ ਮਹੀਨੇ ਹੋ ਗਏ ਮੇਰੇ
ਹੋਰ ਹੋ ਗਏ ਢੰਗ ਵੇ
ਕੱਪੜੇ ਵੀ ਆਉਣੋ ਹੁਣ
ਹਟਗੇ ਪਸੰਦ ਵੇ
6 ਕੇ ਮਹੀਨੇ ਹੋ ਗਏ ਮੇਰੇ
ਹੋਰ ਹੋ ਗਏ ਢੰਗ ਵੇ
ਕੱਪੜੇ ਵੀ ਆਉਣੋ ਹੁਣ
ਹਟਗੇ ਪਸੰਦ ਵੇ
ਐਵੇਂ ਰਹਿੰਦਾ ਚੜ੍ਹਿਆ
ਸੁਰੂਰ ਵੇ ਜੱਟੀ ਨੂੰ
ਲੈਜਾ ਲੈਜਾ ਵੇ ਕਿੱਤੇ
ਦੂਰ ਵੇ ਜੱਟੀ ਨੂੰ
ਲੈਜਾ ਲੈਜਾ ਵੇ ਕਿੱਤੇ
ਦੂਰ ਵੇ ਜੱਟੀ ਨੂੰ
Also Check, 52 Gaj Ka Daman By Asees Kaur
ਬੱਲੇ ਬੱਲੇ ਨੀ
ਮਾਹੀ ਮੇਰਾ ਚੰਨ ਵਰਗਾ
ਬੱਲੇ ਬੱਲੇ ਨੀ
ਮਾਹੀ ਮੇਰਾ ਚੰਨ ਵਰਗਾ
ਮੇਰੀ ਸੱਸ ਦੀ ਅੱਖਾਂ ਦਾ ਤਾਰਾ
ਮਾਹੀ ਮੇਰਾ ਚੰਨ ਵਰਗਾ
ਮੇਰੀ ਸੱਸ ਦੀ ਅੱਖਾਂ ਦਾ ਤਾਰਾ
ਮਾਹੀ ਮੇਰਾ ਮਾਹੀ ਮੇਰੇ ਚੰਨ ਵਰਗਾ
ਮੇਰੇ ਨਾਲ ਦੀਆਂ ਰੋਜ
ਜਾਂਦੀਆਂ ਨੇ ਸ਼ਹਿਰ ਵੇ
ਪਰ ਤੇਰੇ ਬਿਨਾ ਸਬ
ਲੱਗਦਾ ਏ ਗੈਰ ਵੇ
ਹਾਂ ਮੇਰੇ ਨਾਲ ਦੀਆਂ ਨਿੱਤ
ਜਾਂਦੀਆਂ ਨੇ ਸ਼ਹਿਰ ਵੇ
ਪਰ ਤੇਰੇ ਬਿਨਾ ਸਬ
ਲੱਗਦਾ ਏ ਗੈਰ ਵੇ
ਲੰਘ ਜਾਣਾ ਰੋਜ ਘੂਰ
ਘੂਰ ਵੇ ਜੱਟੀ ਨੂੰ
ਲੈਜਾ ਲੈਜਾ ਵੇ ਕਿੱਤੇ
ਦੂਰ ਵੇ ਜੱਟੀ ਨੂੰ
ਲੈਜਾ ਲੈਜਾ ਵੇ ਕਿੱਤੇ
ਦੂਰ ਵੇ ਜੱਟੀ ਨੂੰ
ਤੂੰ ਐ ਅਬੋਹਰੋਂ ਜੱਟਾ
ਨਵੇਂ ਗਿਓਂ ਤੋਂ ਜੱਟੀ ਵੇ
ਹੱਥ ਫੜ੍ਹ ਬਾਬਾ ਮੇਰਾ
ਕਦੇ ਨਾ ਤੂੰ ਛੱਡੀ ਵੇ
ਤੂੰ ਐ ਅਬੋਹਰੋਂ ਜੱਟਾ
ਨਵੇਂ ਗਿਓਂ ਤੋਂ ਜੱਟੀ ਵੇ
ਹੱਥ ਫੜ੍ਹ ਬਾਬਾ ਮੇਰਾ
ਕਦੇ ਨਾ ਤੂੰ ਛੱਡੀ ਵੇ
ਹੋਜੂ ਫੇਰ ਦੁਗਣਾ
ਗੁਰੂਰ ਵੇ ਜੱਟੀ ਨੂੰ
ਲੈਜਾ ਲੈਜਾ ਲੈਜਾ
ਲੈਜਾ ਲੈਜਾ ਵੇ ਕਿੱਤੇ
ਦੂਰ ਵੇ ਜੱਟੀ ਨੂੰ
ਲੈਜਾ ਲੈਜਾ ਵੇ ਕਿੱਤੇ
ਦੂਰ ਵੇ ਜੱਟੀ ਨੂੰ
SONG LYRICS IN ENGLISH WORDS/FONTS:
Udd di aa naal hun
Butterflayian de
Noor aage mukhre te
Khadiyan malayian de
Paigya joban vala
Boor ve jatti nu
Laija laija ve kitte
Door ve jatti nu
Laija laija ve kitte
Door ve jatti nu
Black virus!
6 ke mahine ho gaye mere
Hor ho gaye dhang ve
Kapde vi auno hun
Hatge pasand ve
6 ke mahine ho gaye mere
Hor ho gaye dhang ve
Kapde vi auno hun
Hatge pasand ve
Aavein rehnda charheya
Suroor ve jatti nu
Laija laija ve kitte
Door ve jatti nu
Laija laija ve kitte
Door ve jatti nu
Also Check, Adha Jisam By G Khan
Balle balle ni
Maahi mere chann varga
Balle balle ni
Maahi mere chann varga
Meri saas di akhan da taara
Maahi mere chann varga
Meri saas di akhan da taara
Maahi mere maahi mere chann varga
Mere naal diyan roj
Jaandiyan ne shehar ve
Par tere bina sab
Lagda ae gair ve
Haan mere naal diyan nit
Jaandiyan ne shehar ve
Par tere bina sabh
Lagda ae gair ve
Langh jana roj ghoor
Ghoor ve jatti nu
Laija laija ve kitte
Door ve jatti nu
Laija laija ve kitte
Door ve jatti nu
Tu ae abohron jatta
Nave gohn to jatti ve
Hath farh baba mera
Kade na tu chaddi ve
Tu ae abohron jatta
Nave gohn to jatti ve
Hath farh baba mera
Kade na tu chaddi ve
Hoju ger dugba
Guroor ve jatti venu
Laija laija laija
Laija laija ve kitte
Door ve jatti nu
Laija laija ve kitte
Door ve jatti nu
Que. :- Who sings the song Laija Laija?
Ans. :- This song is sung by Kaur B.
Que. :- Who writes the song Laija Laija?
Ans. :- This song is written by Surinder Baba.
Que. :- Who gives music to Laija Laija Song?
Ans. :- The music in this song is given by Black Virus.
Tags:
Punjabi Songs