DIL DOOR DOOR SONG LYRICS IN PUNJABI
Dil Door Door is the latest Punjabi Song sung by Master Saleem. The Lyrics of this song are written by Kala Nizampuri. The music in this song is given by Gurmeet Singh.
SONG CREDITS :
Song - Dil Door Door
Singer - Master Saleem
Featuring Artists - Reshu Thakur & Roman Khan
Lyrics - Kala Nizampuri
Music - Gurmeet Singh
Label - Speed Records
SONG LYRICS IN PUNJABI LANGUAGE:
ਇਕ ਹੰਜੂ ਡਿੱਗਿਆ
ਤੇ ਬਣ ਗਿਆ ਪਾਣੀ
ਪੱਲੇ ਪੈ ਗਏ ਨੇ ਹੋਕੇ
ਪਤਾ ਲੱਗੀ ਨਾ ਕਹਾਣੀ
ਜੀਤੋਂ ਦੂਰ ਦੂਰ ਦੂਰ ਹੋ ਰਹੇ ਸਾ
ਵੋਹ ਪਾਸ ਪਾਸ ਪਾਸ ਹੋ ਰਹਾ ਐ
ਜੀਤੋਂ ਦੂਰ ਦੂਰ ਦੂਰ ਹੋ ਰਹੇ ਸਾ
ਵੋਹ ਪਾਸ ਪਾਸ ਪਾਸ ਹੋ ਰਹਾ ਐ
ਦਿਲ ਨੂੰ ਦਿਲ ਨੂੰ ਕਿਸੇ ਦੀ ਦੂਰੀ ਦਾ
ਇਹਸਾਸ ਹੋ ਰਿਹਾ ਐ
ਇਹਸਾਸ ਹੋ ਰਿਹਾ ਐ
ਇਹਸਾਸ ਹੋ ਰਿਹਾ ਐ
ਇਕ ਹੰਜੂ ਡਿੱਗਿਆ
ਤੇ ਬਣ ਗਿਆ ਪਾਣੀ
ਪੱਲੇ ਪੈ ਗਏ ਨੇ ਹੋਕੇ
ਪਤਾ ਲੱਗੀ ਨਾ ਕਹਾਣੀ
Also Check, Puzzle Life By Sharry Hassan
Oh my love don’t go away
Take me in arm don’t me sway
You’re in my dreams
I can feel you close
Want to touch you
We can do it some more
ਸੱਜਣਾ ਵੇ ਸੱਜਣਾ
ਦਿਲ ਵਿਚ ਦੱਬੇ ਅਰਮਾਨ ਕਈ
ਰਾਂਝਣਾ ਹੋ ਰਾਂਝਣਾ
ਤੜਪਾ ਲੈ ਤੇਰੇ ਦੀਦਾਰ ਲਈ
ਤੇਰੇ ਪਿਆਰ ਪਿਆਰ ਪਿਆਰ ਪਿਆਰ ਪਿਆਰ ਵਿਚ
ਕੁਝ ਖਾਸ ਖਾਸ ਖਾਸ ਹੋ ਰਿਹਾ ਐ
ਤੇਰੇ ਪਿਆਰ ਪਿਆਰ ਪਿਆਰ ਪਿਆਰ ਪਿਆਰ ਵਿਚ
ਕੁਝ ਖਾਸ ਖਾਸ ਖਾਸ ਹੋ ਰਿਹਾ ਐ
ਦਿਲ ਨੂੰ ਦਿਲ ਨੂੰ ਕਿਸੇ ਦੀ ਦੂਰੀ ਦਾ
ਇਹਸਾਸ ਹੋ ਰਿਹਾ ਐ
ਇਹਸਾਸ ਹੋ ਰਿਹਾ ਐ
ਇਹਸਾਸ ਹੋ ਰਿਹਾ ਐ
ਇਕ ਹੰਜੂ ਡਿੱਗਿਆ
ਤੇ ਬਣ ਗਿਆ ਪਾਣੀ
ਪੱਲੇ ਪੈ ਗਏ ਨੇ ਹੋਕੇ
ਪਤਾ ਲੱਗੀ ਨਾ ਕਹਾਣੀ
ਸੋਹਣਿਆਂ ਵੇ ਸੱਜਣਾ
ਨਾ ਤੇਰੇ ਬਿਨਾ ਜੀ ਹੋਵੇ
ਕੀ ਦੱਸਾਂ ਮੈਂ ਕੀ ਕੀ ਦੱਸਾਂ
ਨਾ ਘੁੱਟ ਸਬਰਾਂ ਦਾ ਪੀ ਹੋਵੇ
ਤੇਰੀ ਯਾਦ ਯਾਦ ਯਾਦ ਯਾਦ ਯਾਦ ਵਿਚ
ਕੋਈ ਲਾਸ਼ ਲਾਸ਼ ਲਾਸ਼ ਹੋ ਗਿਆ ਐ
ਤੇਰੀ ਯਾਦ ਯਾਦ ਯਾਦ ਯਾਦ ਯਾਦ ਵਿਚ
ਕੋਈ ਲਾਸ਼ ਲਾਸ਼ ਲਾਸ਼ ਹੋ ਗਿਆ ਐ
ਦਿਲ ਨੂੰ ਦਿਲ ਨੂੰ ਕਿਸੇ ਦੀ ਦੂਰੀ ਦਾ
ਇਹਸਾਸ ਹੋ ਰਿਹਾ ਐ
ਇਹਸਾਸ ਹੋ ਰਿਹਾ ਐ
ਇਹਸਾਸ ਹੋ ਰਿਹਾ ਐ
ਇਕ ਹੰਜੂ ਡਿੱਗਿਆ
ਤੇ ਬਣ ਗਿਆ ਪਾਣੀ
ਪੱਲੇ ਪੈ ਗਏ ਨੇ ਹੋਕੇ
ਪਤਾ ਲੱਗੀ ਨਾ ਕਹਾਣੀ
SONG LYRICS IN ENGLISH WORDS/FONTS:
Ik hanju diggeya
Te ban gaya paani
Palle pai gaye ne hoke
Pata laggi na kahaani
Jitton door door door ho rahe saah
Woh paas paas paas ho raha ae
Jitton door door door ho rahe saah
Woh paas paas paas ho raha ae
Dil nu dil nu kise di doori da
Ehsaas ho reha ae
Ehsaas ho reha ae
Ehsaas ho reha ae
Ik hanju diggeya
Te ban gaya paani
Palle pai gaye ne hoke
Pata laggi na kahaani
Oh my love don’t go away
Take me in arm don’t me sway
You’re in my dreams
I can feel you close
Want to touch you
We can do it some more
Sajjna ve sajjna
Dil vich dabbe armaan kayi
Ranjhna ho Ranjhna
Tadpa lai tere deedar layi
Tere pyar pyar pyar pyar pyar vich
Kujh khas khas khas ho reha ae
Tere pyar pyar pyar pyar pyar vich
Kujh khas khas khas ho reha ae
Dil nu dil nu kise di doori da
Ehsaas ho reha ae
Ehsaas ho reha ae
Ehsaas ho reha ae
Ik hanju diggeya
Te ban gaya paani
Palle pai gaye ne hoke
Pata laggi na kahaani
Also Check, Mauka Hai By B Praak
Sohneya ve sajjna
Na tere bina jee hove
Ki dassan main ki ki dassan
Na ghutt sabran da pee hove
Teri yaad yaad yaad yaad yaad vich
Koyi laash laash laash ho gaya ae
Teri yaad yaad yaad yaad yaad vich
Koyi laash laash laash ho gaya ae
Dil nu dil nu kise di doori da
Ehsaas ho reha ae
Ehsaas ho reha ae
Ehsaas ho reha ae
Ik hanju diggeya
Te ban gaya paani
Palle pai gaye ne hoke
Pata laggi na kahaani
Que. :- Who sings the song Dil Door Door?
Ans. :- This song is sung by Master Saleem.
Que. :- Who writes the song Dil Door Door?
Ans. :- This song is written by Kala Nizampuri.
Que. :- Who gives music to Dil Door Door Song?
Ans. :- The music in this song is given by Gurmeet Singh.
Tags:
Punjabi Songs