UNBREAKABLE SONG LYRICS IN PUNJABI
Unbreakable Song is the latest Punjabi Song sung by Big Boi Deep and Tarna. The Lyrics of this song are written by Big Boi Deep and Tarna. The music in this song is given by Byg Byrd.
SONG CREDITS :
Title: Unbreakable
Artist/Lyrics: Tarna
Artist/Lyrics: Big Boi Deep
Music: Byg Byrd
SONG LYRICS IN PUNJABI LANGUAGE:
ਹੋ ਵਕ਼ਤ ਆਹੱਬਾ ਤੋਂ ਡਰਿਆ ਨੀ ਮੈਂ
ਹਕ ਖੋ ਕੇ ਲਏ ਧੋਖਾ ਕਰਿਆ ਨੀ ਮੈਂ
ਹੁੰਦੀ ਵੈਰੀਆਂ ਦੀ ਡਾਰ ਕੀ
ਕੀ ਤੇ ਜਹਾਜ ਤੇ ਕੀ ਤੇ ਕਾਰ ਕੀ
ਵੇਖ ਖੁਸ਼ੀਆਂ ਨੂੰ ਕਦੇ ਸੜਿਯਾ ਨੀ ਮੈਂ
ਜਾਗਦੀਆਂ ਅੱਖਾਂ ਚੋ ਨੀ ਜੱਟ ਭੁਲਣਾ
ਖਾ ਕੇ ਗੋਲੀ ਆਫ਼ਤ ਨੂੰ ਸੋਨਾ ਪਊਗਾ
ਆਹ ਜਨਮ ਚ ਲੱਭਣਾ ਨੀ ਤੋੜ ਜੱਟ ਦਾ
ਕਈ ਵਾਰੀ ਫੇਰ ਤੈਨੂੰ ਆਉਣਾ ਪਊਗਾ
ਆਹ ਜਨਮ ਚ ਲੱਭਣਾ ਨੀ ਤੋੜ ਜੱਟ ਦਾ
ਕਈ ਵਾਰੀ ਫੇਰ ਤੈਨੂੰ ਆਉਣਾ ਪਊਗਾ
ਓ ਉਮਰ ਸੀ ਨਿੱਕੀ ਵੱਡੇ ਕਾਂਡ ਹੋ ਗਏ
ਸਾਡੇ ਬੋਲ ਸਮੇ ਦੀ ਡਿਮਾਂਡ ਹੋ ਗਏ
ਤਾਰਿਆਂ ਨੇ ਪੂਨਛੋ ਫੜ ਕਦੋ ਕੁਤੀਆਂ
ਸਾਡੇ ਹੱਥੋਂ ਕਈਆਂ ਦੇ ਰਿਮਾਂਡ ਹੋ ਗਏ
ਟੁੱਟ ਟੁੱਟ ਸਾਥੋਂ ਕਿਥੋਂ ਬਚ ਭਜੋਗੇ
ਸੱਪ ਬਣਿਆ ਗਲਾਵੇ ਤੈਨੂੰ ਪਾਉਣਾ ਪਊਗਾ
ਆਹ ਜਨਮ ਚ ਲੱਭਣਾ ਨੀ ਤੋੜ ਜੱਟ ਦਾ
ਕਈ ਵਾਰੀ ਫੇਰ ਤੈਨੂੰ ਆਉਣਾ ਪਊਗਾ
ਆਹ ਜਨਮ ਚ ਲੱਭਣਾ ਨੀ ਤੋੜ ਜੱਟ ਦਾ
ਕਈ ਵਾਰੀ ਫੇਰ ਤੈਨੂੰ ਆਉਣਾ ਪਊਗਾ
Also Check, Teri Mitti By B Praak
ਹੋ ਰੱਬ ਦੇ ਆ ਸਿਰੇ ਗੱਡੀ ਫਿਰਾ ਮੈਂ ਦਬੱਲੀ
ਗਿਣਤੀ ਵੀ ਊਨਾ ਦੀ ਮੈਂ ਫੇਰ ਕਰ ਦੂ
ਗਾਣਾ ਓਦੋ ਕਰਾਂ ਜਦੋ ਮੈਨੂੰ ਹੁੰਦੀ ਐ ਤਸੱਲੀ
ਲਿਖੂੰ ਗੱਲਾਂ ਠੋਕ ਠੋਕ ਭਾਵੇ ਦੇਰ ਕਰ ਦੂ
ਹਿੱਕਾਂ ਵਿਚ ਜ਼ੋਰ ਕਿੰਨਾ ਪਤਾ ਲਗ ਜਾਊ
ਜਦੋ ਨਾਲ ਦੇ ਅਖਾੜੇ ਵਿਚ ਗਾਉਣਾ ਪਊਗਾ
ਆਹ ਜਨਮ ਚ ਲੱਭਣਾ ਨੀ ਤੋੜ ਜੱਟ ਦਾ
ਕਈ ਵਾਰੀ ਫੇਰ ਤੈਨੂੰ ਆਉਣਾ ਪਊਗਾ
ਆਹ ਜਨਮ ਚ ਲੱਭਣਾ ਨੀ ਤੋੜ ਜੱਟ ਦਾ
ਕਈ ਵਾਰੀ ਫੇਰ ਤੈਨੂੰ ਆਉਣਾ ਪਊਗਾ
ਹੈ ਬਾਈ ਆ ਗਿਆ ਚਰਸੀ ਵਾਲਿਆਂ..
ਹੋ ਮੁਕਾਬਲੇ ਨਾ ਹੁੰਦੇ ਝੋਟਿਆਂ ਦੇ ਝੁੰਡ ਤੇ
ਤਿੱਤਰਾਂ ਤੋਂ ਵੀ ਹੁੰਦੀ ਬਾਜ ਦੀ ਰੀਸ ਨਈ
ਅਰਦੇ ਸੀ ਜਿਹੜੇ ਸਾਥੋਂ ਖਾ ਕੇ ਖਾਰਾਂ ਨੀ
ਘੱਲੇ ਨਰਕਾਂ ਨੂੰ ਸਾਲੇ ਬਿਨਾ ਲਈ ਫੀਸ ਨੀ
ਗੱਲਾਬਾਤਾਂ ਨਾਲ ਕਿਥੋਂ ਸਿੱਖਦੀ ਕਤੀੜ
ਕੱਢ ਹਿੱਕਾਂ ਵਿੱਚੋ fire ਸਮਜਾਉਣਾ ਪਊਗਾ
ਆਹ ਜਨਮ ਚ ਲੱਭਣਾ ਨੀ ਤੋੜ ਜੱਟ ਦਾ
ਕਈ ਵਾਰੀ ਫੇਰ ਤੈਨੂੰ ਆਉਣਾ ਪਊਗਾ
ਆਹ ਜਨਮ ਚ ਲੱਭਣਾ ਨੀ ਤੋੜ ਜੱਟ ਦਾ
ਕਈ ਵਾਰੀ ਫੇਰ ਤੈਨੂੰ ਆਉਣਾ ਪਊਗਾ
ਆਹ ਜਨਮ ਚ ਲੱਭਣਾ ਨੀ ਤੋੜ ਜੱਟ ਦਾ
ਕਈ ਵਾਰੀ ਫੇਰ ਤੈਨੂੰ ਆਉਣਾ ਪਊਗਾ
ਆਹ ਜਨਮ ਚ ਲੱਭਣਾ ਨੀ ਤੋੜ ਜੱਟ ਦਾ
ਕਈ ਵਾਰੀ ਫੇਰ ਤੈਨੂੰ ਆਉਣਾ ਪਊਗਾ
SONG LYRICS IN ENGLISH WORDS/FONTS:
ho waqt aahbba to dreya ni mai
haq kho ke lye dhokha kreya ni mai
hundi vairiyan di daar ki
ki te jhaaj te ki te car ki
vekh khushiyan nu kde sreya ni mai
jagdiyan akhan cho ni jatt bhulna
kha ke goli aaft nu sona pauga
aah janm ch lbhna ni tod jatt da
kyi vari pher tenu aauna pauga
aah janm ch lbhna ni tod jatt da
kyi vari pher tenu aauna pauga
o umar c nikki vdde kaand ho gye
saade bol sme di demand ho gye
taareya ne puncho far kdo kutiyan
saade htho kyiyan de remand ho gye
tutt tutt saatho kitho bach bhjoge
sapp bneya glaave tenu pauna pauga
aah janm ch lbhna ni tod jatt da
kyi vari pher tenu aauna pauga
aah janm ch lbhna ni tod jatt da
kyi vari pher tenu aauna pauga
Also Check, Dil Door Door By Master Saleem
ho rabb aa sire gddi phira mai dblli
ginti vi una di mai pher kar du
gaana odo kra jdo mainu hundi ae tslli
likhu gllan thok thok bhaave der kar du
hikkan vich jor kina pta lg jau
jdo naal de akhaare vich gauna pauga
aah janm ch lbhna ni tod jatt da
kyi vari pher tenu aauna pauga
aah janm ch lbhna ni tod jatt da
kyi vari pher tenu aauna pauga
haa bai aa geya chrsi waleya..
ho mukable na hunde jhotean de jhund te
titran to v hundi baaj di rees nai
arde c jehre saatho kha ke kharan ni
ghle nrka nu saale bina lae fees ni
gllaabaatan naal kitho sikhdi kteer
kadh hikkan vicho fire smjauna pauga
aah janm ch lbhna ni tod jatt da
kyi vari pher tenu aauna pauga
aah janm ch lbhna ni tod jatt da
kyi vari pher tenu aauna pauga
aah janm ch lbhna ni tod jatt da
kyi vari pher tenu aauna pauga
aah janm ch lbhna ni tod jatt da
kyi vari pher tenu aauna pauga
Que. :- Who sings the song Unbreakable?
Ans. :- This song is sung by Big Boi Deep | Byg Byrd.
Que. :- Who writes the song Unbreakable?
Ans. :- This song is written by Big Boi Deep and Tarna.
Que. :- Who gives music to Unbreakable Song?
Ans. :- The music in this song is given by Byg Byrd.
Tags:
Punjabi Songs