BAWAFAYI SONG LYRICS IN PUNJABI
Bewafayi song is the latest Punjabi Song sung by Tanishqa Kaur. The Lyrics of this song are written by Kavvy Riyaz. The Music in this song is given by Rox A.
SONG CREDITS :
Title - Bewafayi Singer- Tanishq Kaur Lyrics- Kavvy Riyaz Music - Rox A
SONG LYRICS IN PUNJABI LANGUAGE:
ਤੂੰ ਦੇ ਪੀੜਾਂ ਪੀੜਾਂ
ਮੈਂ ਸਹਿ ਲਾਊਂ ਹੱਸ ਹੱਸਕੇ
ਪਲ ਪਲ ਹੀ ਮੈਂ ਉਜੜੂੰ
ਪਲ ਪਲ ਹੀ ਵੱਸ ਵਸਕੇ
ਮੈਨੂੰ ਜ਼ਖਮ ਵੀ ਐਸਾ ਦਈਂ
ਮੈਨੂੰ ਜ਼ਖਮ ਵੀ ਐਸਾ ਦਈਂ
ਜਿਨੂੰ ਕੋਈ ਦਵਾ ਨਾ ਲੱਗੇ
ਜੇ ਤੂੰ ਬੇਵਫਾਈ ਕਰਨੀ ਤਾਂ ਇੰਝ ਕਰੀ
ਤੇਰੇ ਬਾਅਦ ਕੋਈ ਮੈਨੂੰ ਬੇਵਫਾ ਨਾ ਲੱਗੇ
ਜੇ ਤੂੰ ਬੇਵਫਾਈ ਕਰਨੀ ਤਾਂ ਇੰਝ ਕਰੀ
ਤੇਰੇ ਬਾਅਦ ਕੋਈ ਮੈਨੂੰ ਬੇਵਫਾ ਨਾ ਲੱਗੇ
ਬੇਵਫਾ ਨਾ ਲੱਗੇ
ਤੇਰੇ ਹਵਾਲੇ ਕਰਤਾ ਖੁਦ ਨੂੰ ਮੈਂ
ਚਾਹੇ ਜਾਨੋ ਮਾਰਦੇ ਵੇ
ਮੈਂ ਕੋਰਾ ਕਾਗਜ਼ ਹਾਂ ਤੇਰਾ
ਕੁਝ ਲਿਖਲਾ ਆ ਫਾੜ੍ਹਦੇ ਵੇ
ਤੇਰੇ ਹਵਾਲੇ ਕਰਤਾ ਖੁਦ ਨੂੰ ਮੈਂ
ਚਾਹੇ ਜਾਨੋ ਮਾਰਦੇ ਵੇ
ਮੈਂ ਕੋਰਾ ਕਾਗਜ਼ ਹਾਂ ਤੇਰਾ
ਕੁਝ ਲਿਖਲਾ ਆ ਫਾੜ੍ਹਦੇ ਵੇ
ਸਬ ਦਸਤਾ ਆ ਮੈਂ ਖੋਲ ਤੈਨੂੰ
ਹਾੜੇ ਹਾੜੇ ਐਦਾਂ ਰੋਲ ਮੈਨੂੰ
ਕੇ ਇਹਦੇ ਬਾਅਦ ਕੋਈ ਮੈਨੂੰ ਸਜ਼ਾ ਸਜ਼ਾ ਨਾ ਲੱਗੇ
Also Check, Na Puch Ke By Ninja
ਜੇ ਤੂੰ ਬੇਵਫਾਈ ਕਰਨੀ ਤਾਂ ਇੰਝ ਕਰੀ
ਤੇਰੇ ਬਾਅਦ ਕੋਈ ਮੈਨੂੰ ਬੇਵਫਾ ਨਾ ਲੱਗੇ
ਜੇ ਤੂੰ ਬੇਵਫਾਈ ਕਰਨੀ ਤਾਂ ਇੰਝ ਕਰੀ
ਤੇਰੇ ਬਾਅਦ ਕੋਈ ਮੈਨੂੰ ਬੇਵਫਾ ਨਾ ਲੱਗੇ
ਬੇਵਫਾ ਨਾ ਲੱਗੇ
ਕੈਵੀ ਰਿਆਜ਼ ਵੇ ਮੈਨੂੰ ਇਕ ਪਾਰ ਕਿਨਾਰੇ ਲਾਦੇ
ਮੈਂ ਕਦੇ ਨਾ ਤੇਰੀ ਹੋਵਆਂ
ਕੋਈ ਐਸਾ ਸੱਚ ਸੁਣਦੇ
ਕੈਵੀ ਰਿਆਜ਼ ਵੇ ਮੈਨੂੰ ਇਕ ਪਾਰ ਕਿਨਾਰੇ ਲਾਦੇ
ਮੈਂ ਕਦੇ ਨਾ ਤੇਰੀ ਹੋਵਆਂ
ਕੋਈ ਐਸਾ ਸੱਚ ਸੁਣਦੇ
ਕਰ ਐਸਾ ਕੋਈ ਨੁਕਸਾਨ ਮੇਰਾ
ਕੇ ਲੁੱਟਿਆ ਜਾਏ ਜਹਾਨ ਮੇਰਾ
ਕੇ ਜਿਹੜੇ ਬਾਅਦ ਕੋਈ ਮੈਨੂੰ ਨਫ਼ਾ ਨਫ਼ਾ ਨਾ ਲੱਗੇ
SONG LYRICS IN ENGLISH WORDS/FONTS:
Tu De Peedan Peedan
Main Seh Laoon Has Haske
Pal Pal Hi Main Ujjdoon
Pal Pal Hi Vas Vaske
Mainu Zakhm Vi Aisa Dayin
Mainu Zakhm Vi Aisa Dayin
Jinu Koi Dawa Na Lagge
Je Tu Bewafayi Karni Tan Injh Kari
Tere Baad Koi Mainu Bewafa Na Lagge
Je Tu Bewafayi Karni Tan Injh Kari
Tere Baad Koi Mainu Bewafa Na Lagge
Bewafa Na Lagge
Tere Hawale Karta Khud Nu Main
Chahe Jaano Maarde Ve
Main Kora Kaagaz Haan Tera
Kujh Likh’la Ya Paarhde Ve
Tere Hawale Karta Khud Nu Main
Chahe Jaano Maarde Ve
Main Kora Kaagaz Haan Tera
Kujh Likh’la Yr Paarhde Ve
Sab Dasta Aa Main Khol Tainu
Haade Haade Aidaan Rol Mainu
Ke Ehde Baad Koi Mainu Saza Saza Na Lagge
Also Check, Am Just Thinking By Kadir Thind
Je Tu Bewafai Karni Tan Injh Kari
Tere Baad Koi Mainoo Bewafa Na Lage
Je Tu Bewafai Karni Tan Injh Kari
Tere Baad Koi Mainoo Bewafa Na Lage
Bewafa Na Lage
Kavvy Riyaaz Ve Mainu Ik Paar Kinare Laade
Main Kade Na Teri Howaan
Koi Aisa Sach Sunaade
Kavvy Riyaaz Ve Mainu Ik Paar Kinare Laade
Main Kade Na Teri Hovaan
Koyi Aisa Sach Sunaade
Kar Aisa Koi Nuksaan Mera
Ke Lutteya Jaaye Jahaan Mera
Ke Jihde Baad Koi Mainu Nafa Nafa Na Lagge
Que. :- Who sings the song Bewafayi?
Ans. :- This song was sung by Tanishq Kaur.
Que. :- Who writes the song Bewafayi?
Ans. :- This song is written by Kavvy Riyaz.
Que. :- Who gives music for Bewafayi Song?
Ans. :- The music in this song is given by Rox A.
Tags:
Punjabi Songs