NA PUCH KE SONG LYRICS IN PUNJABI
Na Puch Ke song is the latest Punjabi Song sung by Ninja. The Lyrics of this song are written by Laddi Chahal. The Music in this song is given by Laddi Gill.
SONG CREDITS :
Title - Na Puch Ke Singer- Ninja Lyrics- Laddi Chahal Music - Laddi Gill Female Lead: Seerat Bajwa
SONG LYRICS IN PUNJABI LANGUAGE:
ਲਾਡੀ ਗਿੱਲ ਦੀ ਬੇਅੰਤ ਤੇ !
ਹੈਆਂ …
ਜਿਹੜੀ ਗੁੱਟ ਨੂੰ ਘੁਮਾ ਵੇ
ਸੱਪ ਵਾਂਗੂ ਵੱਲ ਖਾਵੇ
ਪਰੀਆਂ ਤੋਂ ਸੋਹਣੀ
ਅੱਗ ਪਾਣੀਆਂ ਨੂੰ ਲਾਵੇ
ਜਿਹੜੀ ਗੁੱਟ ਨੂੰ ਘੁਮਾ ਵੇ
ਸੱਪ ਵਾਂਗੂ ਵੱਲ ਖਾਵੇ
ਪਰੀਆਂ ਤੋਂ ਸੋਹਣੀ
ਅੱਗ ਪਾਣੀਆਂ ਨੂੰ ਲਾਵੇ
ਪਤਾ ਕਰੋ ਕੌਣ ਏ ਤਿੱਖੀ ਤਲਵਾਰ, ਦੱਸੇਓ ਜੀ
ਓ ਦੱਸੇਓ ਜੀ
ਦੱਸੇਓ ਜੀ ਨਾ ਪੁੱਛ ਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾ ਪੁੱਛ ਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾ… ਪੁੱਛ ਕੇ
ਕਰਦੀ ਸਟੈਪ ਤੇ ਸਟੀਲੇ ਯਾਰੋ ਮਾਰਦੀ
ਚੁਪਕੇ ਜਾਇ ਜੱਟ ਨੂੰ ਸਮਾਇਲੇ ਯਾਰੋ ਮਾਰਦੀ
ਕਰਦੀ ਸਟੈਪ ਤੇ ਸਟੀਲੇ ਯਾਰੋ ਮਾਰਦੀ
ਚੁਪਕੇ ਜਾਇ ਜੱਟ ਨੂੰ ਸਮਾਇਲੇ ਯਾਰੋ ਮਾਰਦੀ
ਰੀਲ ਇੰਸਤਾ ਤੇ ਪਾਵੇ ਬਿੱਲੇ ਨੈਣ ਮਟਕਾ ਵੇ
ਰੀਲ ਇੰਸਤਾ ਤੇ ਪਾਵੇ ਬਿੱਲੇ ਨੈਣ ਮਟਕਾ ਵੇ
ਤਿੱਖੀ ਆਈ-ਬਰੋ ਬਣਾ ਲਈ ਆ ਕਤਾਰ , ਦੱਸੇਓ ਜੀ
ਓ ਦੱਸੇਓ ਜੀ
ਦੱਸੇਓ ਜੀ ਨਾ ਪੁੱਛ ਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾ ਪੁੱਛ ਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾ… ਪੁੱਛ ਕੇ
Also Check, Am Just Thinking By Kadir Thind
ਕਰਨ ਕਿ ਸਿਫ਼ਤ ਯਾਰੋ
ਪਤਲੇ ਜੇ ਲੱਕ ਦੀ
ਸਹੇਲੀਆਂ ਦੇ ਓਹਲੇ ਓਹਦੀ
ਚੋਰੋ ਚੋਰੀ ਤੱਕ ਦੀ
ਕਰਨ ਕਿ ਸਿਫ਼ਤ ਯਾਰੋ
ਪਤਲੇ ਜੇ ਲੱਕ ਦੀ
ਸਹੇਲੀਆਂ ਦੇ ਓਹਲੇ ਓਹਦੀ
ਚੋਰੋ ਚੋਰੀ ਤੱਕ ਦੀ
ਓਹਦਾ ਰੰਗ ਜਿਵੇਂ ਧੁੱਪ
ਖੜਾ ਦੇਖੀ ਜਾਵਾਂ ਚੁੱਪ
ਓਹਦਾ ਰੰਗ ਜਿਵੇਂ ਧੁੱਪ
ਖੜਾ ਦੇਖੀ ਜਾਵਾਂ ਚੁੱਪ
ਭਾਲ ਮੱਲੋ ਮੱਲੀ ਆਈ ਜਾਂਦਾ ਪਿਆਰ , ਦੱਸੇਓ ਜੀ
ਓ ਦੱਸੇਓ ਜੀ
ਦੱਸੇਓ ਜੀ ਨਾ ਪੁੱਛ ਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾ ਪੁੱਛ ਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾ… ਪੁੱਛ ਕੇ
ਵਰਕੇ ਵਰਕੇ ਵਰਕੇ
ਵਰਕੇ ਵਰਕੇ ਵਰਕੇ
ਤੁਰਦੀ ਤੂੰ ਲੱਗੇ ਮੋਰਨੀ
ਆਸ਼ਿਕੀ ਆ ਤੇਰੀ ਤੌਰ ਨੀ
ਤੇਰੀ ਚਾਲ ਦੇ ਸੋਹਣੀਏ ਚਰਚੇ
ਓ ਦੱਸ ਜਾਂ ਦਾ ਨੀ ਕੇਹੜਾ
ਜਿਹੜਾ ਪਿੰਡ ਡੇਢੇਦਾ
ਜਾਂ ਦਾ ਨੀ ਕੇਹੜਾ ਜਿਹੜਾ ਪਿੰਡ ਡੇਢੇਦਾ
ਲਾਡੀ ਚਹਿਲ ਦਿਲ ਦੇਣ ਨੂੰ ਤਿਆਰ, ਦੱਸੇਓ ਜੀ
ਓ ਦੱਸੇਓ ਜੀ
ਦੱਸੇਓ ਜੀ ਨਾ ਪੁੱਛ ਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾ ਪੁੱਛ ਕੇ
ਭੰਗੜਾ ਜੋ ਪਾਉਂਦੀ ਮੁਟਿਆਰ
ਦੱਸੇਓ ਜੀ ਨਾ… ਪੁੱਛ ਕੇ
SONG LYRICS IN ENGLISH WORDS/FONTS:
Laddi Gill Di Beat Te!
Haaaaaaan…
Jehdi gutt nu ghuma ve
Sapp wangu vall khave
Pariyan ton sohni
Aag paniyan nu laave
Jehdi gutt nu ghuma ve
Sapp wangu vall khave
Pariyan ton sohni
Aag paniyan nu laave
Pata karo kaun e tikhi talwar, Dasseyo ji
O dasseyo ji
Dasseyo ji na puch ke
Bhangra jo paundi muteyaar
Dasseyo ji na puch ke
Bhangra jo paundi muteyaar
Dasseyo ji na… puch ke
Kardi step te style yaaro maardi
Chupke jaye jatt nu smile yaaro maardi
Kardi step te style yaaro maardi
Chupke jaye jatt nu smile yaaro maardi
Reel insta te pawe bille nain matka ve
Insta te paawe bille nain matka ve
Tikhi eye-bro bana layi aa katar, Dasseyo ji
O dasseyo ji
Dasseyo ji na puch ke
Bhangra jo paundi muteyaar
Dasseyo ji na puch ke
Bhangra jo paundi muteyaar
Dasseyo ji na… puch ke
Also Check, Qubool By Gur Deep | R Nait
Karan ki sifat yaaro
Patle je lakk di
Saheliyan de ohle ohdi
Choro chori takk di
Karan ki sifat yaaro
Patle je lakk di
Saheliyan de ohle ohdi
Choro chori takk di
Ohda rang jiwe dhupp
Khada dekhi jaawan chup
Ohda rang jiwe dhupp
Khada dekhi jaawan chup
Bhaala malo malli aayi janda pyar, Dasseyo ji
O dasseyo ji
Dasseyo ji na puch ke
Bhangra jo paundi muteyaar
Dasseyo ji na puch ke
Bhangra jo paundi muteyaar
Dasseyo ji na… puch ke
Warke warke warke
Warke warke warke
Turrdi tu lagge morni
Aashiqui aa teri taur ni
Teri chaal de sohniye charche
O dass jaan da ni kehda
Jehda pind Dadheda
Jaan da ni kehda jehda pind Dadheda
Laddi chehal dil den nu taiyar, Dasseyo ji
O dasseyo ji
Dasseyo ji na puch ke
Bhangra jo paundi muteyaar
Dasseyo ji na puch ke
Bhangra jo paundi muteyaar
Dasseyo ji na… puch ke
Que. :- Who sings the song Na Puch Ke?
Ans. :- This song was sung by Ninja.
Que. :- Who writes the song Na Puch Ke?
Ans. :- This song is written by Laddi Chahal.
Que. :- Who gives music for Na Puch Ke Song?
Ans. :- The music in this song is given by Laddi Gill.
Tags:
Punjabi Songs