QUBOOL SONG LYRICS IN PUNJABI
Qubool song is the latest Punjabi Song sung by Gur Deep. The Lyrics of this song are written by R Nait. The Music in this song is given by Mr. Rubal.
SONG CREDITS :
Title - Qubool Singer-Gur Deep Lyrics-R Nait Music -Mr. Rubal
SONG LYRICS IN PUNJABI LANGUAGE:
ਪਲ ਕੱਲੇ ਕੱਲੇ ਯਾਦ ਮੇਰੇ ਬਾਪੂ ਨੂੰ
ਹਿੰਡ ਪੱਕ ਦੀ ਹੋਈ ਸੀ ਜਦੋਂ ਵੰਡ ਵੇ
ਰਹਿ ਗਏ ਚਾਚੇ ਹੋਰੀ ਲੈਂਦੇ ਪੰਜਾਬ ਚ
ਐਸੀ ਜ਼ਾਲਿਮ ਨੇ ਖਿੱਚ ਦਿੱਤੀ ਕੰਧ ਵੇ
ਰਹਿ ਗਏ ਚਾਚੇ ਹੋਰੀ ਲੈਂਦੇ ਪੰਜਾਬ ਚ
ਐਸੀ ਜ਼ਾਲਿਮ ਨੇ ਖਿੱਚ ਦਿੱਤੀ ਕੰਧ ਵੇ
ਕੁੜੀ ਸਖ਼ਤ ਹਿਦਾਇਤਾਂ ਵਿਚ ਪਾਲੀ ਵੇ
ਕੁੜੀ ਸਖ਼ਤ ਹਿਦਾਇਤਾਂ ਵਿਚ ਪਾਲੀ ਵੇ
ਭੰਗ ਹਾਲੇ ਤੱਕ ਕਿੱਤੇ ਨਾ ਮੈਂ ਰੁਲੇ ਵੇ
ਮੇਰਾ ਬਾਪੂ 47 ਵੇਲ਼ੇ ਦਾ
ਲਵ ਮੈਰਿਜ ਨੀ ਕਰਦਾ ਕੁਬੂਲ ਵੇ
ਮੇਰਾ ਬਾਪੂ 47 ਵੇਲ਼ੇ ਦਾ
ਲਵ ਮੈਰਿਜ ਨੀ ਕਰਦਾ ਕੁਬੂਲ ਵੇ
ਗੱਲ ਪਿਆਰ ਨਾਲ ਸਿੱਰੇ ਲਾਉਣੀ ਸੋਹਣਿਆਂ
ਵੇਖੀ ਬੇਹਜੀ ਨਾ ਵਾਧਾ ਕੇ ਕਿੱਤੇ ਮਸਲੇ
ਐਵੇਂ ਆਜੀ ਨਾ ਡਰਾਉਣ ਮੇਰੇ ਵੀਰੇ ਨੂੰ
ਵੇ ਤੂੰ ਰੱਖ ਕੇ ਗੱਡੀ ਦੇ ਵਿਚ ਅਸਲੇ
ਐਵੇਂ ਆਜੀ ਨਾ ਡਰਾਉਣ ਮੇਰੇ ਵੀਰੇ ਨੂੰ
ਵੇ ਤੂੰ ਰੱਖ ਕੇ ਗੱਡੀ ਦੇ ਵਿਚ ਅਸਲੇ
ਰਹਿੰਦੀ ਸਾਡੇ ਵੀ ਬੰਦੂਕ ਪਾਉਂਦੀ ਬੋਲੀਆਂ
ਰਹਿੰਦੀ ਸਾਡੇ ਵੀ ਬੰਦੂਕ ਪਾਉਂਦੀ ਬੋਲੀਆਂ
ਚੱਲ ਛੱਡ ਇਹ ਤਾ ਗੱਲਾਂ ਨੇ ਫਿਜ਼ੂਲ ਵੇ
ਮੇਰਾ ਬਾਪੂ 47 ਵੇਲ਼ੇ ਦਾ
ਲਵ ਮੈਰਿਜ ਨੀ ਕਰਦਾ ਕੁਬੂਲ ਵੇ
ਮੇਰਾ ਬਾਪੂ 47 ਵੇਲ਼ੇ ਦਾ
ਲਵ ਮੈਰਿਜ ਨੀ ਕਰਦਾ ਕੁਬੂਲ ਵੇ
Also Check, Mere Warga Song Lyrics By Kaka
ਢਿੱਲੋਂ ਧੰਨਵਾਦ ਕਰਾ ਤੇਰਾ ਸੋਹਣਿਆਂ
ਵੇ ਤੂੰ ਮੇਰੀ ਮਜਬੂਰੀ ਨੂੰ ਪਛਾਣਿਆ
ਕੁੜੀ ਇਕ ਨਾਲੋਂ ਇਕ ਅੱਤ ਜੱਗ ਤੇ
ਕੋਇ ਚਾਗ ਜੀ ਨਾ ਖੰਡ ਦੇ ਮੈਖ਼ਾਨੇ ਆ
ਕੁੜੀ ਇਕ ਨਾਲੋਂ ਇਕ ਅੱਤ ਜੱਗ ਤੇ
ਕੋਇ ਚਾਗ ਜੀ ਨਾ ਖੰਡ ਦੇ ਮੈਖ਼ਾਨੇ ਆ
ਕਹਿਕੇ ਦਗੇਬਾਜ਼ ਸੀਨੇ ਗੋਲੀ ਠੋਕ ਦੇਈ
ਕਹਿਕੇ ਦਗੇਬਾਜ਼ ਸੀਨੇ ਗੋਲੀ ਠੋਕ ਦੇਈ
ਜੇ ਤੈਨੂੰ ਪਿਆਰ ਸੱਦਾ ਲੱਗਿਆ ਫਿਜ਼ੂਲ ਵੇ
ਮੇਰਾ ਬਾਪੂ 47 ਵੇਲ਼ੇ ਦਾ
ਲਵ ਮੈਰਿਜ ਨੀ ਕਰਦਾ ਕੁਬੂਲ ਵੇ
ਮੇਰਾ ਬਾਪੂ 47 ਵੇਲ਼ੇ ਦਾ
ਲਵ ਮੈਰਿਜ ਨੀ ਕਰਦਾ ਕੁਬੂਲ ਵੇ
ਪਾ ਲੈ ਵਿਚ ਕੋਈ ਵਿਚੋਲੇ ਆਰ ਨੈਟ ਵੇ
ਲਾਕੇ ਹਿਕ ਨਾਲ ਰੱਖ ਵੇ ਰਕਾਨ ਨੂੰ
ਮੈਨੂੰ ਕਸਮ ਖੁਦਾ ਦੀ ਲੱਗੇ ਸੋਹਣਿਆਂ
ਚਿੱਤ ਕਰਦਾ ਨੀ ਹੋਰ ਕਿੱਤੇ ਜਾਂ ਨੂੰ
ਮੈਨੂੰ ਕਸਮ ਖੁਦਾ ਦੀ ਲੱਗੇ ਸੋਹਣਿਆਂ
ਚਿੱਤ ਕਰਦਾ ਨੀ ਹੋਰ ਕਿੱਤੇ ਜਾਂ ਨੂੰ
ਵਾਧਾ ਤੇਰੇ ਨਾਲ ਧਰਮਪੂਰੇ ਵਾਲਿਆਂ
ਵਾਧਾ ਤੇਰੇ ਨਾਲ ਧਰਮਪੂਰੇ ਵਾਲਿਆਂ
ਬੱਚੇ ਲਾਉਣੇ ਤੇਰੇ ਪਿੰਡ ਦੇ ਸਕੂਲ ਵੇ
ਮੇਰਾ ਬਾਪੂ 47 ਵੇਲ਼ੇ ਦਾ
ਲਵ ਮੈਰਿਜ ਨੀ ਕਰਦਾ ਕੁਬੂਲ ਵੇ
ਮੇਰਾ ਬਾਪੂ 47 ਵੇਲ਼ੇ ਦਾ
ਲਵ ਮੈਰਿਜ ਨੀ ਕਰਦਾ ਕੁਬੂਲ ਵੇ
SONG LYRICS IN ENGLISH WORDS/FONTS:
Pal kalle kalle yaad mere baapu nu
Hind pakk di hoyi si jadon wand ve
Reh gaye chahce hori lende punjab ch
Aisi zalima ne khich ditti kand ve
Reh gaye chahce hori lende punjab ch
Aisi zalima ne khich ditti kand ve
Kudi sakhat hidayata wich paali ve
Kudi sakhat hidayata wich paali ve
Bhang hale takk kitte na mai rule ve
Mera baapu 47 velle da
Love marriage ni karda qubool ve
Mera baapu 47 velle da
Love marriage ni karda qubool ve
Gall pyaar naal sirre launi sohneya
Vekhi behji naa wadha ke kitte masle
Aivein aaji na daraun mere veera nu
Ve tu rakh ke gaddi de wich asle
Aivein aaji na daraun mere veera nu
Ve tu rakh ke gaddi de wich asle
Rehandi sadde vi bandook paundi boliya
Rehandi sadde vi bandook paundi boliya
Chaal chad eh ta gallan ne fizool ve
Mera baapu saintales velle da
Love marriage ni karda qubool ve
Mera baapu saintales velle da
Love marriage ni karda qubool ve
Dillon dhanyawad kara tera sohneya
Ve tu meri majburi nu pechanya
Kudi ik naalo ik att jaag te
Koyi chaag jee naa khand de makhane aa
Kudi ik naalo ik att jaag te
Koyi chaag jee naa khand de makhane aa
Kehke dagebaz seene goli thok deyi
Kehke dagebaz seene goli thok deyi
Je tenu pyaar sadda lageya fizool ve
Also Check, Daaru Da Sahaara By Sukh Brar
Mera baapu saintales velle da
Love marriage ni karda qubool ve
Mera baapu saintales velle da
Love marriage ni karda qubool ve
Pa le wich koi wichole r nait ve
Lake hikh naal rakh ve rakan nu
Mainu kasaam khuda di lagge sohneya
Chit karda ni hor kitte jaan nu
Mainu kasaam khuda di lagge sohneya
Chit karda ni hor kitte jaan nu
Wadha tere naal dharampoore valeya
Wadha tere naal dharampoore valeya
Bachhe laune tere pind de school ve
Mera baapu 47 velle da
Love marriage ni karda qubool ve
Mera baapu 47 velle da
Love marriage ni karda qubool ve
Que. :- Who sings the song Qubool?
Ans. :- This song was sung by Gur Deep.
Que. :- Who writes the song Qubool?
Ans. :- This song is written by R Nait.
Que. :- Who gives music for Qubool Song?
Ans. :- The music in this song is given by Mr. Rubal.