MERE WARGA SONG LYRICS IN PUNJABI
Mere Warga song is the latest Punjabi Song sung by Kaka. The Lyrics of this song are written by Kaka. The Music in this song is given by Sukhe Musical Doctorz.
SONG CREDITS :
Title - Mere Warga Singer-Kaka Lyrics-Kaka Music -Sukhe Musical Soctorz
SONG LYRICS IN PUNJABI LANGUAGE:
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਲਾ ਰੰਗ ਮੇਰੇ ਵਰਗਾ
ਮੇਰੀ ਲਾਟਰੀ ਐ ਤੈਨੂੰ ਪੰਗਾ ਪੈ ਜਾਣਾ ਐ
ਪੱਲੇ ਪੈਜੂ ਕੋਈ ਮਲੰਗ ਮੇਰੇ ਵਰਗਾ
ਰੋਯਾ ਕਰੇਂਗੀ ਤੂੰ ਫੇਰ ਆਟਾ ਗੁੰਨ ਦੀ
ਫੋਲੇਂਗੀ ਕਿਤਾਬ ਨਾਲੇ ਪਾਪ ਪੁੰਨ ਦੀ
ਸੋਚੇਂਗੀ ਜੇ ਹੁਸਨ ਨੂੰ ਸਾਂਭ ਰੱਖ ਦੀ
ਕਾਹਨੂੰ “ਕਾਕੇ” ਵਾਸਤੇ ਮਈ ਦਾਣੇ ਪੁੰਨ ਦੀ
ਥੱਕੀ ਹਰੀ ਫੇਰ ਜਦ ਸੌਂਣ ਲੱਗੇਂਗੀ
ਜ਼ੁਲਫ਼ਾਂ ਨੂੰ ਚਾਹੁਣ ਗਿਆ ਉਂਗਲਾਂ
ਰੋਏਂਗੀ ਕੇ ਦੱਸ ਖੁਸ਼ ਹੋਏਂਗੀ
ਜਦੋ ਕਰੂਗਾ ਕੋਈ ਤੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਲਾ ਰੰਗ ਮੇਰੇ ਵਰਗਾ
ਮੇਰੀ ਲਾਟਰੀ ਐ ਤੈਨੂੰ ਪੰਗਾ ਪੈ ਜਾਣਾ ਐ
ਪੱਲੇ ਪੈਜੂ ਕੋਈ ਮਲੰਗ ਮੇਰੇ ਵਰਗਾ
Also Check, Daaru Da Sahaara By Sukh Brar
ਤੇਰੇ ਨਾਲ ਦੀਆਂ ਰੱਖ ਦੀਆਂ ਮੁੱਹ ਧੱਕ ਕੇ
ਮੱਲੋ -ਜੋੜੀ ਰੱਖਣਾ ਪੈਂਦਾ ਐ ਪਰਦਾ
ਲੰਗ ਦੀਆਂ ਗੱਡੀਆਂ ਦੀ ਧੂੜ ਉੱਡ ਦੀ
ਦੇਹਸ਼ਤ ਗਾਰਡ ਬਣ ਗਯਾ ਗਰਦਾ
ਤੈਨੂੰ ਕਾਹਤੋਂ ਕੋਈ ਪ੍ਰਵਾਹ ਨੀ
ਰੱਖ ਦੀ ਐ ਚੇਹਰਾ ਬੇਨਕਾਬ ਕਰਕੇ
ਤੈਨੂੰ ਦੇਖ ਆਸ਼ਿਕ਼ ਲਗਾਮ ਖਿੱਚਦੇ
ਲੰਗਦੇ ਨੇ ਅੜ੍ਹਬ ਅੜ੍ਹਬ ਕਰਕੇ
ਕੋਈ ਅਦਾ ਨਾਲ ਤੱਕਦਾ ਅਮੀਰ ਠੱਗ ਲਈਂ
ਰਾਂਝੇ ਚੌਧਰੀ ਟੋਹ ਢੂਢ ਖੀਰ ਠੱਗ ਲਈਂ
ਵਾਰਿਸ ਟੋਹ “ਭਾਗਭਰੀ” “ਹੀਰ” ਠੱਗ ਲਈਂ
ਨੀ ਕਾਹਨੂੰ ਲੁੱਟਦੀ ਐ ਨੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
ਜਾਣ ਜਾਣ ਰਾਖੇ ਮੱਥੇ ਤੇ ਤਿਉੜੀਆਂ
ਕਦੇ ਕਦੇ ਨਜ਼ਰਾਂ ਮਿਲਾਕੇ ਹੱਸਦੀ
ਤੈਨੂੰ ਦੇਖੀਏ ਤਾ ਤੂੰ ਅਇਯਾਸ਼ ਕਹਿਣੀ ਐ
ਨਾ ਦੇਖੀਏ ਤਾ ਹੰਕਾਰ ਦੱਸਦੀ
ਸੂਰਮਾ ਐ ਆਖ ਚ ਸ਼ਰਾਰਤ ਵੀ ਹੈ
ਮੱਥੇ ਤੇ ਤੇਉਦੀ ਕਿਊ ਬੁਝਾਰਤ ਵੀ ਹੈ
ਮੈਨੂੰ ਸਿਧਿ ਗੱਲ ਵੀ ਸਮਝ ਆਉਂਦੀ ਨੀ
ਤੈਨੂੰ ਪੁੱਠੇ ਕੰਮਾਂ ਦੀ ਮੁਹਾਰਤ ਵੀ ਹੈ
ਲੱਗਦੇ ਅੰਦਾਜ਼ੇ ਕਈਂ ਅੰਦਾਜ਼ ਚ੍ਹਾ ਰਿਹੈ
ਸੂਰਜ ਵੀ ਤੇਰੇ ਨਾਲ ਲਿਹਾਜ ਪਾ ਰਿਹੈ
ਕਾਕਾ ਕਾਲੇ ਰੰਗ ਤੇ ਵਿਆਜ ਖਾ ਰਿਹੈ
ਤੈਨੂੰ ਲੱਭਣਾ ਨੀ ਢੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਲਾ ਰੰਗ ਮੇਰੇ ਵਰਗਾ
ਮੇਰੀ ਲਾਟਰੀ ਐ ਤੈਨੂੰ ਪੰਗਾ ਪੈ ਜਾਣਾ ਐ
ਪੱਲੇ ਪੈਜੂ ਕੋਈ ਮਲੰਗ ਮੇਰੇ ਵਰਗਾ
SONG LYRICS IN ENGLISH WORDS/FONTS:
Dhupaan Vich Khareya Na Kar Ni
Hoju Kala Rang Mere Varga
Meri Lottery Ae Tenu Panga Pe Jana Ae
Palle Peju Koi Malang Mere Varga
Roya Karengi Tu Fer Atta Gunn Di
Follengi Kitaab Nale Paap Punn Di
Sochengi Je Husna Nu Saambh Rakh Di
Kahnu “Kakke” Vaste Mai Daane Punn Di
Thakki Hari Fer Jad Saunn Lggengi
Zulfaan Nu Chahun Giya Unglaan
Royengi K Dass Khush Hoyengi
Jdo Kruga Koi Tang Mere Warga
Dhupaan Vich Khareya Na Kar Ni
Hoju Kala Rang Mere Varga
Meri Lottery Ae Tenu Panga Pe Jana Ae
Palle Peju Koi Malang Mere Varga
Also Check, To The Stars By The PropheC
Tere Naal Diyan Rakh Diyan Muhh Dhakk Ke
Mallo-Jori Rakhna Penda Ae Pardaa
Langg Diyan Gaddiyan Di Dhoor Udd Di
Dehshet Gard Ban Gya Garda
Tenu Kahto Koi Parwah Nai
Rakh Dyi Ae Chehra Benakaab Krke
Tenu Dekh Ashiq Lagaam Khichde
Langde Ne Adab Adaab Krke
Koi Ada Nal Takda Ameer Thagg Lyin
Ranjhe Chaudhary Toh Dhudh Kheer Thagg Lyin
Waaris Toh “Bhagbhari” “Heer” Thagg Lyin
Ni Kaahnu Luttdi Ae Nang Mere Warga
Dhupaan Vich Khareya Na Kar Ni
Jaan Jann Rakhe Mathe Te Teudian
Kade Kade Nazraan Milaake Hasdi
Tenu Dekhiye Ta Tu Ayyaash Kehni Ae
Na Dekhiye Ta Hankaar Dasdi
Surma Ae Akh Ch Shararat Vi Ha
Mathe Te Teudi Kyu Bujhaart V Ha
Meinu Sidhi Gal V Samjh Aundi Nai
Tenu Putthe Kamma Di Muhaarat Vi Ha
Lagde Andaaze Kyn Andaaz Chha Rehai
Suraj Vi Tere Nal Lehaaj Pa Rehai
Kaka Kaale Rang Te Viyaaj Kha Rehai
Tenu Labhna Ni Dhang Mere Warga
Dhupaan Vich Khareya Na Kar Ni
Hoju Kala Rang Mere Varga
Meri Lottery Ae Tenu Panga Pai Jana Ae
Palle Paiju Koi Malang Mere Varga
Que. :- Who sings the song Mere Warga?
Ans. :- This song was sung by Kaka.
Que. :- Who writes the song Mere Warga?
Ans. :- This song is written by Kaka.
Que. :- Who gives music for Mere Warga Song?
Ans. :- The music in this song is given by Sukhe Muzical Doctorz.