TO THE STARS SONG LYRICS IN PUNJABI
To The Stars song is the latest Punjabi Song sung by The PropheC. The Lyrics of this song are written by The PropheC.
SONG CREDITS :
Title - To The Stars
Singer- The PropheC
Lyrics-The PropheC
SONG LYRICS IN PUNJABI LANGUAGE:
ਤਾਰਿਆਂ ਦੀ ਤੈਨੂੰ ਸੈਰ ਕਰਾਵਾਂ
ਅੰਬਰਾਂ ਤੋਂ ਕਿਥੇ ਤੈਨੂੰ ਦੂਰ ਲੈ ਜਾਵਾਂ
ਪਿਆਰ ਦੀਆਂ ਜਿਥੇ ਮਿੱਠੀਆਂ ਛਾਵਾਂ
ਮਿਠੀਆਂ ਮਿਠੀਆਂ ਮਿੱਠੀਆਂ ਛਾਵਾਂ
ਤਾਰਿਆਂ ਦੀ ਤੈਨੂੰ ਸੈਰ ਕਰਾਵਾਂ
ਅੰਬਰਾਂ ਤੋਂ ਕਿਥੇ ਤੈਨੂੰ ਦੂਰ ਲੈ ਜਾਵਾਂ
ਪਿਆਰ ਦੀਆਂ ਜਿਥੇ ਮਿਠੀਆਂ ਛਾਵਾਂ
ਇਕ ਵਾਰੀ ਅਜ਼ਮਾ ਕੇ ਦੇਖ
ਹਾਏ ਹੋ…
ਤਾਰਿਆਂ ਦੀ ਤੈਨੂੰ ਸੈਰ ਕਰਾਵਾਂ
ਠੰਡੀਆਂ ਜਿਥੇ ਚੱਲਣ ਹਵਾਵਾਂ
ਰੱਬ ਕੋਲੋਂ ਮੰਗਾ ਹੀ ਦੁਆਵਾਂ
ਜੀਵਨ ਮੈਂ ਤੇਰੇ ਵਿਚ ਸਾਹਾਂ
ਜਿਹੜੀ ਥਾਂ ਮੇਰੀ ਜਾਨ ਤੈਨੂੰ ਯਾਦ ਆ
ਓਥੇ ਅੱਜ ਵੀ ਮੈਂ ਤੇਰੇ ਨਾਲੇ ਆਂ
ਸਾਰੇ ਚਾਅ ਮੇਰੀ ਜਾਨ ਨੀ ਪੁਗਾ ਦੇਵਾਂ
ਕਿੱਤੇ ਉੱਡ ਚਾਲ ਤੂੰ ਮੇਰੇ ਨਾਲ
ਜਿਥੇ ਤਾਰੇ ਵੀ ਨਾ ਚਮਕਾਂ ਥੱਕਦੇ
ਓਥੇ ਚੰਨ ਵੀ ਨੀ ਛੁਪਦਾ ਵੇਖ
ਤੇਰੇ ਨਾ ਨੀ ਮੈਂ ਸਬ ਕਰਵਾ ਦਵਾਂ
ਇਕ ਵਾਰੀ ਅਜ਼ਮਾ ਕੇ ਦੇਖ
ਹਾਏ ਹੋ…
Also Check, Gehne Naal Taur By Hunar Sidhu
ਤਾਰਿਆਂ ਦੀ ਤੈਨੂੰ ਸੈਰ ਕਰਾਵਾਂ
ਕਿੱਤੇ ਉੱਡ ਚਲੀਏ!
ਪਰੀ ਦਾ ਤੈਨੂੰ ਤਾਜ ਪਹਿਨਾਵਾਂ
ਦਿਲ ਕੱਢ ਤੇਰੇ ਹੱਥ ਫੜਾਵਾਂ
ਦੁੱਖ ਤੇਰੇ ਸਾਰੇ ਗੱਲ ਨਾਲ ਲਾਵਾਂ
ਉਸ ਵੱਖਰੇ ਜਹਾਨ ਚ ਦੋਵੇਂ
ਸਦਾ ਲਈ ਵੱਸ ਜਾਈਏ
ਮੇਰੀ ਜਾਨ ਤੈਨੂੰ ਤਾਰਿਆਂ ਦੀ ਸੈਰ
ਸਾਰੀ ਉਮਰ ਕਰਾਵਾਂਗਾ
ਇਕ ਵਾਰੀ ਅਜ਼ਮਾ ਕੇ ਦੇਖ
ਹਾਏ ਹੋ…
ਤਾਰਿਆਂ ਦੀ ਤੈਨੂੰ ਸੈਰ ਕਰਾਵਾਂ
ਕਿੱਤੇ ਉੱਡ ਚਲੀਏ!
SONG LYRICS IN ENGLISH WORDS/FONTS:
Taareyan Di Tainu Sair Karawan
Ambran Ton Kithe Tainu Door Lai Jawaan
Pyar Diyan Jithe Mithiyan Chhavan
Mithiyan Mithiyan Mithiyan Chhavan
Taareyan Di Tainu Sair Karawan
Ambran Ton Kithe Tainu Door Lai Jawaan
Pyar Diyan Jithe Mithiyan Chhavan
Ik Waari Azma Ke Dekh
Haaye Ho…
Taareyan Di Tainu Sair Karawan
Thandiyan Jithe Chalan Hawavan
Rabb Kolon Manga Ehi Duavan
Jeevan Main Tere Vich Saahan
Jehdi Thaan Meri Jaan Tainu Yaad Aa
Othe Ajj Vi Main Tere Naale Aan
Saare Chaah Meri Jaan Ni Puga Dewan
Kitte Udd Chal Tu Mere Naal
Jithe Taare Vi Na Chamkan Thakde
Othe Chann Vi Ni Chhupda Vekh
Tere Naa Ni Main Sab Karwa Dawan
Ik Waari Azma Ke Dekh
Haaye Ho…
Also Check, Goli By Gur Sidhu Ft. Deepak Dhillon
Taareyan Di Tainu Sair Karawan
Kitte Udd Chali Ae!
Pari Da Tainu Taj Pehanawan
Dil Kadh Tere Hath Fadawan
Dukh Tere Saare Gal Naal Lawan
Uss Wakhre Jahaan Ch Dovein
Sada Layi Vass Jaaiye
Meri Jaan Tainu Taareyan Di Sair
Saari Umar Karawanga
Ik Waari Azma Ke Dekh
Haaye Ho…
Taareyan Di Tainu Sair Karawan
Kitte Udd Chali Ae!
Que. :- Who sings the song To The Stars?
Ans. :- This song was sung by The PropheC.
Que. :- Who writes the song To The Stars?
Ans. :- This song is written by The PropheC.
Tags:
Punjabi Songs