GEHNE NAAL TAUR SONG LYRICS IN PUNJABI
Gehne Naal Taur song is the latest Punjabi Song sung by Hunar Sidhu. The Lyrics of this song are written by Sony Sidhu. The Music in this song is given by Pendu Boyz. The female character in this song video is led by Heera Sohal.
SONG CREDITS :
Title - Gehne Naal Taur Singer- Hunar Sidhu Lyrics-Sony Sidhu Music - Pendu Boyz Female Lead- Heera Sohal Director-Garry Bhullar
SONG LYRICS IN PUNJABI LANGUAGE:
ਸੂਟਾਂ ਦੀ ਮੈਂ ਮੁੱਢ ਤੋਂ ਸ਼ੌਂਕੀਨ ਮੁੰਡਿਆਂ
ਕਦੇ ਕਦੇ ਵੇਅਰ ਕਰਾਂ ਜੀਨ ਮੁੰਡਿਆਂ
ਬਹੁਤੇ ਟਿੱਕੇ ਸਿੱਕੇ ਤਾਂ ਮੈਂ ਲਾਏ ਨੀ ਕਦੇ
ਸਾਦਗੀ ਚ ਲੱਗਦੀ Queen ਮੁੰਡਿਆਂ
ਕੋਹੀਨੂਰ ਵਾਂਗ ਸੋਹਣਿਆਂ
ਕੋਹੀਨੂਰ ਵਾਂਗ ਸੋਹਣਿਆਂ
ਜਮਾ ਵੱਖ ਤੇ ਤੂੰ ਜਮਾ ਹੀ ਨਿਆਰਾ
ਵੇ ਗਹਿਣਿਆਂ ਨਾਲ ਟੌਰ ਨਾ ਬਣੇ
ਗਹਿਣਿਆਂ ਨਾਲ ਟੌਰ ਨਾ ਬਣੇ
ਜਿੰਨੀ ਤੇਰੇ ਨਾਲ ਬਣੇ ਸਰਦਾਰਾ
ਵੇ ਗਹਿਣਿਆਂ ਨਾਲ ਟੌਰ ਨਾ ਬਣੇ
ਜਿੰਨੀ ਤੇਰੇ ਨਾਲ ਬਣੇ ਸਰਦਾਰਾ
ਰੁਤਬੇ ਦੀ ਘਾਟ ਨੀ ਕੋਈ ਹਾਂਜੀ ਹਾਂਜੀ
ਤੈਨੂੰ ਯਾਰਾ ਸਾਰੇ ਕਰਦੇ
ਤੁੱਰਦੇ ਆ ਕੱਠੇ ਜਦੋਂ ਲੋਕ ਚੰਨਾ
ਗੱਲਾਂ ਸਾਡੇ ਬਾਰੇ ਕਰਦੇ
ਰੁਤਬੇ ਦੀ ਘਾਟ ਨੀ ਕੋਈ ਹਾਂਜੀ ਹਾਂਜੀ
ਤੈਨੂੰ ਯਾਰਾ ਸਾਰੇ ਕਰਦੇ
ਤੁੱਰਦੇ ਆ ਕੱਠੇ ਜਦੋਂ ਲੋਕ ਚੰਨਾ
ਗੱਲਾਂ ਸਾਡੇ ਬਾਰੇ ਕਰਦੇ
ਵੇ ਸਾਰਿਆਂ ਤੋਂ ਬੇਸ਼ਕੀਮਤੀ
ਸਾਰਿਆਂ ਤੋਂ ਬੇਸ਼ਕੀਮਤੀ
ਹਰ ਗੱਲ ਵਿਚ ਤੇਰਾ ਹੀ ਹੁੰਕਾਰਾ
ਵੇ ਗਹਿਣਿਆਂ ਨਾਲ ਟੌਰ ਨਾ ਬਣੇ
ਜਿੰਨੀ ਤੇਰੇ ਨਾਲ ਬਣੇ ਸਰਦਾਰਾ
ਵੇ ਗਹਿਣਿਆਂ ਨਾਲ ਟੌਰ ਨਾ ਬਣੇ
ਜਿੰਨੀ ਤੇਰੇ ਨਾਲ ਬਣੇ ਸਰਦਾਰਾ
ਮੁੱਛ ਨੂੰ ਮਰੋੜਾ ਦੇਕੇ ਰੱਖਦਾ
ਤੇ ਗੱਲ ਕਰਦਾ ਤੂੰ ਗੱਡ ਕੇ
ਮੈਂ ਛਾਂਟ ਛਾਂਟ ਰੰਗ ਪਾਵਾਂ ਸੋਹਣਿਆਂ
ਤੇ ਤੂੰ ਵੀ ਆ ਸੁਨੱਖਾ ਰੱਜ ਕੇ
ਮੁੱਛ ਨੂੰ ਮਰੋੜਾ ਦੇਕੇ ਰੱਖਦਾ
ਤੇ ਗੱਲ ਕਰਦਾ ਤੂੰ ਗੱਡ ਕੇ
ਮੈਂ ਛਾਂਟ ਛਾਂਟ ਰੰਗ ਪਾਵਾਂ ਸੋਹਣਿਆਂ
ਤੇ ਤੂੰ ਵੀ ਆ ਸੁਨੱਖਾ ਰੱਜ ਕੇ
ਸੋਨੀ ਸਿੱਧੂਆ ਵੇ ਤੇਰੇ ਸਿਰ ਤੋਂ
ਸਿੱਧੂਆ ਵੇ ਤੇਰੇ ਸਿਰ ਤੋਂ
ਪੈਰ ਪੈਰ ਉੱਤੇ ਜ਼ਿੰਦਗੀ ਮੈਂ ਵਾਰਾਂ
ਵੇ ਗਹਿਣਿਆਂ ਨਾਲ ਟੌਰ ਨਾ ਬਣੇ
ਜਿੰਨੀ ਤੇਰੇ ਨਾਲ ਬਣੇ ਸਰਦਾਰਾ
ਗਹਿਣਿਆਂ ਨਾਲ ਟੌਰ ਨਾ ਬਣੇ
ਜਿੰਨੀ ਤੇਰੇ ਨਾਲ ਬਣੇ ਸਰਦਾਰਾ
Also Check, Goli By Gur Sidhu Ft. Deepak Dhillon
ਮਿਸ਼ਰੀ ਤੋਂ ਵੱਧ ਮਿੱਠੇ ਬੋਲ ਤੇਰੇ
ਕੱਢੇ ਕੁੜੀ ਦੀ ਜਾਨ ਵੇ
ਉਂਚੇ ਠਾਠ ਬਾਠ ਤੇਰੇ ਸੋਹੈਂਆ
ਤੇ ਉਂਚੀ ਮੇਰੀ ਹੋ ਗਈ ਸ਼ਾਨ ਵੇ
ਮਿਸ਼ਰੀ ਤੋਂ ਵੱਧ ਮਿੱਠੇ ਬੋਲ ਤੇਰੇ
ਕੱਢੇ ਕੁੜੀ ਦੀ ਜਾਨ ਵੇ
ਉਂਚੇ ਠਾਠ ਬਾਠ ਤੇਰੇ ਸੋਹੈਂਆ
ਤੇ ਉਂਚੀ ਮੇਰੀ ਹੋ ਗਈ ਸ਼ਾਨ ਵੇ
ਤੂੰ ਹੀ ਆ ਸੌਗਾਤ ਸੋਹਣਿਆਂ
ਤੂੰ ਹੀ ਆ ਸੌਗਾਤ ਸੋਹਣਿਆਂ
ਤੂੰ ਹੀ ਸਾਰੇ ਜਾਗ ਤੋਂ ਪਿਆਰਾ
ਵੇ ਗਹਿਣਿਆਂ ਨਾਲ ਟੌਰ ਨਾ ਬਣੇ
ਜਿੰਨੀ ਤੇਰੇ ਨਾਲ ਬਣੇ ਸਰਦਾਰਾ
ਗਹਿਣਿਆਂ ਨਾਲ ਟੌਰ ਨਾ ਬਣੇ
ਜਿੰਨੀ ਤੇਰੇ ਨਾਲ ਬਣੇ ਸਰਦਾਰਾ
SONG LYRICS IN ENGLISH WORDS/FONTS:
Suitan Di Main Mudd Ton Shakeen Mundeya
Kade Kade Wear Karaan Jean Mundeya
Bahute Tikke Sikke Taan Main Laye Ni Kade
Sadgi Ch Lagdi Queen Mundeya
Kohinoor Wang Sohneya
Kohinoor Wang Sohneya
Jamma Wakh Te Tu Jamma Hi Neyara
Ve Gehne’Aa Naal Taur Na Bane
Gehne’Aa Naal Taur Na Bane
Jinni Tere Naal Bane Sardara
Ve Gehne’Aa Naal Taur Na Bane
Jinni Tere Naal Bane Sardara
Rutbe Di Ghaat Ni Koyi Haanji Haanji
Tainu Yaara Saare Karde
Turrde Aa Kathe Jadon Lok Channa
Gallan Sadde Baare Karde
Rutbe Di Ghaat Ni Koyi Haanji Haanji
Tainu Yaara Saare Karde
Turrde Aa Kathe Jadon Lok Channa
Gallan Sadde Baare Karde
Ve Saareyan Ton Beshkimti
Saareyan Ton Beshkimti
Har Gall Vich Tera Hi Hunkara
Ve Gehne’Aa Naal Taur Na Bane
Jinni Tere Naal Bane Sardara
Ve Gehne’Aa Naal Taur Na Bane
Jinni Tere Naal Bane Sardara
Muchh Nu Maroda Deke Rakhda
Te Gall Karda Tu Gadd Ke
Main Chhant Chhant Rang Pawan Sohneya
Te Tu Vi Aa Sunakha Rajh Ke
Muchh Nu Maroda Deke Rakhda
Te Gall Karda Tu Gadd Ke
Main Chhant Chhant Rang Pawan Sohneya
Te Tu Vi Aa Sunakha Rajh Ke
Sony Sidhu’aa Ve Tere Sirr Ton
Sidhu’aa Ve Tere Sirr Ton
Pair Pair Utte Zindagi Main Waaran
Ve Gehne’Aa Naal Taur Na Bane
Jinni Tere Naal Bane Sardara
Ve Gehne’Aa Naal Taur Na Bane
Jinni Tere Naal Bane Sardara
Also Check, Kis Morh Te By B Praak
Mishri Toh Wadh Mithe Bol Tere
Kadhde Kudi Di Jaan Ve
Unche Thath Baath Tere Sohenya
Te Unchi Meri Ho Gayi Shaan Ve
Mishri Toh Wadh Mithe Bol Tere
Kadhde Kudi Di Jaan Ve
Unche Thath Baath Tere Sohenya
Te Unchi Meri Ho Gayi Shaan Ve
Tu Hi Aa Saugaat Sohneya
Tu Hi Aa Saugaat Sohneya
Tu Hi Saare Jag Toh Pyara
Ve Gehneya Naal Taur Na Bane
Jinni Naal Tere Naal Bane Sardara
Gehneya Naal Taur Na Bane
Jinni Naal Tere Naal Bane Sardara
Que. :- Who sings the song Gehne Naal Taur?
Ans. :- This song was sung by Hunar Sidhu.
Que. :- Who writes the song Gehne Naal Taur?
Ans. :- This song is written by Sony Sidhu.
Que. :- Who gives music for Gehne Naal Taur Song?
Ans. :- The music in this song is given by Pendu Boyz.
Que. :- Who leads the female character in Gehne Naal Taur Song?
Ans. :- The female character led by Heera Sohal.
Tags:
Punjabi Songs