GOLI SONG LYRICS IN PUNJABI
Goli song is the latest Punjabi Song sung by Gur Sidhu Ft. Deepak Dhillon. The Lyrics of this song are written by Kulshan Sandhu. The Music in this song is given by Gur Sidhu.
SONG CREDITS :
Song: Goli Album: Nothing Like Before Singer: Gur Sidhu Ft Deepak Dhillon Lyrics: Kulshan Sandhu Music: Gur Sidhu
SONG LYRICS IN PUNJABI LANGUAGE:
25 ਪਿੰਡਾਂ ਵਿਚ ਮਸ਼ਹੂਰੀ
ਗੱਲ ਕਹਿ ਕੇ ਕਰ ਦੈ ਪੂਰੀ
ਨੀ ਮੈਂ ਵੈਲੀ ਕੁੱਟ ਕੇ ਆਇਆ
ਤੂੰ ਕੁੱਟ ਕੇ ਰੱਖੀ ਚੂਰੀ
ਕਬਜ਼ੇ ਦੇ ਕਿੱਲੇ ਦਰਜ਼ਨ ਆ
ਵਾਉਂਦੇ ਇੰਟਰ ਤੇ ਅਰਜੁਨ ਆ
ਵੇ ਤੂੰ ਸਾਰੇ ਚੁੱਪ ਕਰ ਦੇ
ਜਿਹਰਦੇ ਸਲਾਰੂ ਗਰਜ਼ਾਂ ਆ
ਕਿਥੋਂ ਲਾਗੋਡ ਕਲ ਦੀ ਰਾਹ ਜੱਟ ਦਾ ਮੱਲ ਜੂ ਗੀ
ਜੱਟ ਤੇਰਾ ਖੁੰਢ ਪੁਰਾਣਾ ਕਿਥੋਂ ਲੰਡੀ ਬੁੱਚੀ ਥਲ ਜੂ ਗੀ
ਜੇ ਤੇਰੇ ਉੱਤੇ ਆਈ ਮੈਥੋਂ ਵੀ ਗੋਲੀ ਚਲਜੁ ਗੀ
ਜੱਟਾ ਵੇ ਗੋਲੀ
ਸਕਾਰਪੀਓ ਕਾਲ਼ੀ ਵਿਚ ਦੁਨਾਲੀ ਪਿਛਲੀ ਸੀਟ ਤੇ ਆ
ਪਹਿਲਾ ਲਲਕਾਰਾ ਚਮਕੀਲੇ ਆਲਾ ਚਲਦਾ ਰਪੀਟ ਆ
ਸਿੱਰੀ ਜਿਹਰਦਾ ਚੱਕੂ , ਨੀ ਜੁੱਤੀ ਨਾਪੂ, ਬਲੱਡ ਸਾਡਾ ਹੀਟ ਤੇ ਆ
ਕੁਲਸ਼ਾਂ ਦੀ ਕਲਾਮ, ਚਲਦੀ ਆ ਗਰਮ, ਤੇ ਗੁਰ ਸਿੱਧੂ ਬੀਟ ਤੇ ਆ
ਮੈਂ ਜਾਨੀ ਆ ਜੱਟਾ ਦੇਰ ਨੂੰ ਖਾਲਦੁ ਗੀ
ਜੱਟ ਤੇਰਾ ਖੁੰਢ ਪੁਰਾਣਾ ਕਿਥੋਂ ਲੰਡੀ ਬੁੱਚੀ ਥਲ ਜੂ ਗੀ
ਜੇ ਤੇਰੇ ਉੱਤੇ ਆਈ ਮੈਥੋਂ ਵੀ ਗੋਲੀ ਚਲਜੁ ਗੀ
ਜੱਟਾ ਵੇ
Also Check, Kis Morh Te By B Praak
ਟਿੱਲਰਾਂ ਦੇ ਨਾਲ ਬੰਨ ਲੈਣੇ ਆ ਕਰੇਡਸ ਬਿੱਲੋ
ਕਰ ਦੁ ਗਰੈੱਸ ਬਿੱਲੋ ਕਰਦੇ ਜੋ ਬਹੁਤੀ ਨੀ ਅਵਾਜ ਆ
ਅੱਗੇ ਤੋਂ ਵੀ ਬੋਲੇ ਨਾ ਕੋਈ ਆ ਕੇ ਜੱਟਾ ਤੇਰੇ ਅੱਗੇ
ਨੇੜੇ ਨਾ ਕੋਈ ਤੇਰੇ ਲੱਗੇ
ਦੱਸ ਦੇ ਤੂੰ ਕੀਦਾ ਇਥੇ ਰਾਜ ਆ
ਗੋਲੀ ਵੱਟ ਕੇ ਤੜਕੇ ਖੜੀ ਆ
ਅਲਹ ਬਾਜ਼ ਵਾਂਗੂ ਤਾਂਹੀ ਸਾੜਦੀ ਆ
ਵੈਰੀਆਂ ਨੂੰ ਵੱਢ ਦੇ ਏਂ ਜੱਟਾ
ਜੋ ਕਣਕ ਦੀ ਚਲਦੀ ਵੱਡੀ ਆ
ਨਵ ਸੰਧੂ ਆ ਨਾਲ ਮੇਰੇ ਜੁਕਤ ਕੋਈ ਬਣਜੂ ਗੀ
ਜੱਟ ਤੇਰਾ ਖੁੰਢ ਪੁਰਾਣਾ ਕਿਥੋਂ ਲੰਡੀ ਬੁੱਚੀ ਥਲ ਜੂ ਗੀ
ਜੇ ਤੇਰੇ ਉੱਤੇ ਆਈ ਮੈਥੋਂ ਵੀ ਗੋਲੀ ਚਲਜੁ ਗੀ
ਜੱਟਾ ਵੇ ਗੋਲੀ
SONG LYRICS IN ENGLISH WORDS/FONTS:
25 pinda vich mashoori
Gal keh k kr dai poori
Ni main velly kutt k aya
Tu kutt k rakhi choori
Kabze de kille darzan aa
Vaunde inter te arjun aa
Ve tu sare chup kra de
Jehrde slaru garzan aa
Kitho lagod kal di raah jatt da mall ju gi
Jatt tera khund purana kitho landi buchi thal ju gi
Je tere utte ai metho v goli chlju gi
Jatta ve goli
Also Check, Cross Parcha By Sandeep Brar
Scorpio kalli vich dunali pichli seat te aa
Pehla lalkara chamkile ala chlda repeat aa
Sirri jehrda chakku , ni jutti nappu , blood sadda heat te aa
Kulshan di kalam , chldi aa garam , te gur sidhu beat te aa
Main jani aa jatta deor nu khaldu gi
Jatt tera khund purana kitho landi buchi thal ju gi
Je tere utte ai metho v goli chlju gi
Jatta ve
Tillran de nal bnn laine aa kreds billo
Kar du gress billo krde jo bhuti ni awaj aa
Agge toh v bole na koi aa k jatta tere agge
Nede na koi tere lagge
Das de tu kida ethe raaj aa
Goli vtt k tarke khadi aa
Alh baaz vngu tahi saddi aa
Varia nu vdd de en jatta
Jo kanak di chldi vddi aa
Nav sandhu aa nal mere jukt koi bnnju gi Jatt tera khund purana kitho landi buchi thal ju gi
Je tere utte ai metho v goli chlju gi
Jatta ve goli
Que. :- Who sings the song Goli?
Que. :- Who writes the song Goli?
Ans. :- This song is written by Kulshan Sandhu.
Que. :- Who gives music for Goli Song?
Ans. :- The music in this song is given by Gur Sidhu.