DAARU DA SAHAARA SONG LYRICS IN PUNJABI
Daaru Da Sahaara song is the latest Punjabi Song sung by Sukh Brar. The Lyrics of this song are written by Mrar Chughe. The Music in this song is given by The Game.
SONG CREDITS :
Title - Daaru Da Sahaara Singer-Sukh Brar Lyrics-Mrar Chughe Music -The Game Director/DOP- Vinkal Chauhan
SONG LYRICS IN PUNJABI LANGUAGE:
ਹੋ ਟੁੱਟਿਆ ਸੀ ਦਿਲ ਖੁਦਖੁਸ਼ੀ ਕਰਦਾ ਸੀ
ਨਾਲਦੇ ਨੇ ਪੈਗ ਜਾ ਲਵਾਤਾ ਭਰਕੇ
ਓ ਪਲਾਂ ਵਿਚ ਭੁੱਲ ਗਿਆ ਮੈਂ ਲਾਲ ਪਰੀ ਪੀ ਕੇ
ਤੁਰਗੀ ਸੀ ਜਿਹੜੀ ਬਰਬਾਦ ਕਰ ਕੇ
ਹੋ ਟੁੱਟਿਆ ਸੀ ਦਿਲ ਖੁਦਖੁਸ਼ੀ ਕਰਦਾ ਸੀ
ਨਾਲਦੇ ਨੇ ਪੈਗ ਜਾ ਲਵਾਤਾ ਭਰਕੇ
ਓ ਪਲਾਂ ਵਿਚ ਭੁੱਲ ਗਿਆ ਮੈਂ ਲਾਲ ਪਰੀ ਪੀ ਕੇ
ਤੁਰਗੀ ਸੀ ਜਿਹੜੀ ਬਰਬਾਦ ਕਰ ਕੇ
ਹੋ ਰੱਬ ਨੇ ਭੇਜਿਆ ਫਰਿਸ਼ਤਾ ਮੇਰੇ ਲਈ
ਜਿੰਨੇ ਐ ਪਿਆਈ ਇਹਸਾਨ ਭੁੱਲੇ ਨਾ
ਦਿਨ ਰਾਤੀ ਦਿਨ ਰਾਤੀ ਦਿਨ ਰਾਤੀ ਰੋਂਦਾ ਸੀ ਜੋ ਤੇਰੇ ਕਰਕੇ
ਕਮਲੀਏ ਹੁਣ ਓਹਦੀ ਅੱਖ ਡੁੱਲੇ ਨਾ
ਦਿਨ ਰਾਤੀ ਰੋਂਦਾ ਸੀ ਜੋ ਤੇਰੇ ਕਰਕੇ
ਕਮਲੀਏ ਹੁਣ ਓਹਦੀ ਅੱਖ ਡੁੱਲੇ ਨਾ
Also Check, To The Stars By The PropheC
ਹੋ ਦਾਰੂ ਦਾ ਸਹਾਰਾ ਮੈਨੂੰ
ਹੋਰ ਨਾ ਪਿਆਰਾ ਮੈਨੂੰ
ਹੁਣ ਨੀ ਮੈਂ ਤੈਨੂੰ ਯਾਦ ਕਰਦਾ
ਹੋ ਦਾਰੂ ਦਾ ਸਹਾਰਾ ਮੈਨੂੰ
ਹੋਰ ਨਾ ਪਿਆਰਾ ਮੈਨੂੰ
ਹੁਣ ਨੀ ਮੈਂ ਤੈਨੂੰ ਯਾਦ ਕਰਦਾ
ਹਾਂ ਲੁੱਟਦਾ ਹਾਂ ਬੁੱਲੇ
ਹੁਣ ਦਿਲ ਬਾਝੋਂ ਬਾਹਰ ਰਹਿੰਦਾ
ਬਸ ਯਾਰਾਂ ਬਿਨਾ ਨੀ ਹੁਣ ਸਰਦਾ
ਹੋ ਨਫਰਤ ਹੋਈ ਤੈਥੋਂ ਏਨੀ ਅਲੜੇ
ਤੇਰੇ ਲੈੱਟਰਾਂ ਦੀ ਲਾ ਦਿੱਤੀ ਯਾਰੀ ਚੁੱਲੇ ਨਾ
ਦਿਨ ਰਾਤੀ ਦਿਨ ਰਾਤੀ ਦਿਨ ਰਾਤੀ ਰੋਂਦਾ ਸੀ ਜੋ ਤੇਰੇ ਕਰਕੇ
ਕਮਲੀਏ ਹੁਣ ਓਹਦੀ ਅੱਖ ਡੁੱਲੇ ਨਾ
ਦਿਨ ਰਾਤੀ ਰੋਂਦਾ ਸੀ ਜੋ ਤੇਰੇ ਕਰਕੇ
ਕਮਲੀਏ ਹੁਣ ਓਹਦੀ ਅੱਖ ਡੁੱਲੇ ਨਾ
ਹੋ ਛਡਿਆ ਸੀ ਮੈਨੂੰ
ਹਾਏ ਨੀ ਮਿਲਿਆ ਕੀ ਤੈਨੂੰ
ਦੱਸ ਕਿਹੜੀ ਡਿਗਰੀ ਤੂੰ ਕਰ ਗਈ
ਹੋ ਛਡਿਆ ਸੀ ਮੈਨੂੰ
ਹਾਏ ਨੀ ਮਿਲਿਆ ਕੀ ਤੈਨੂੰ
ਦੱਸ ਕਿਹੜੀ ਡਿਗਰੀ ਤੂੰ ਕਰ ਗਈ
ਚੁੱਘੇ ਵਾਲਾ ਤੈਨੂੰ ਯਾਦ ਵੀ ਨਾ ਕਰੇ
ਕਾਦੀ ਬੋਤਲ ਜੀ ਹੱਥ ਵਿਚ ਧਰਗੀ
ਬੰਦ ਬੋਤਲ ਨੂੰ ਦੇਖ ਕੀੜੇ ਲੜਦੇ ਮਰਾੜਾਂ
ਔਂਦਾ ਨੀ ਸਕੂਨ ਜਿਨ੍ਹਾਂ ਚਿਰ ਖੁੱਲੇ ਨਾ
ਦਿਨ ਰਾਤੀ ਦਿਨ ਰਾਤੀ ਦਿਨ ਰਾਤੀ ਰੋਂਦਾ ਸੀ ਜੋ ਤੇਰੇ ਕਰਕੇ
ਕਮਲੀਏ ਹੁਣ ਓਹਦੀ ਅੱਖ ਡੁੱਲੇ ਨਾ
ਦਿਨ ਰਾਤੀ ਰੋਂਦਾ ਸੀ ਜੋ ਤੇਰੇ ਕਰਕੇ
ਕਮਲੀਏ ਹੁਣ ਓਹਦੀ ਅੱਖ ਡੁੱਲੇ ਨਾ
SONG LYRICS IN ENGLISH WORDS/FONTS:
ho tutteya c dil khudkhushi karda c
naalde ne peg ja lwaata bharke
o plan vich bhul geya mai laal pri pee ke
turgi c jehdi brbaad kar ke
ho tutteya c dil khudkhushi karda c
naalde ne peg ja lwaata bharke
o plan vich bhul geya mai laal pri pee ke
turgi c jehdi brbaad kar ke
ho rabb ne bhejeya frishta mere laee
jine ae peyaee ehsaan bhulle na
din raati din raati din raati ronda c jo tere karke
kamliye hun ohdi akh dulle na
din raati ronda c jo tere karke
kamliye hun ohdi akh dulle na
ho daaru da shara mainu
hor na pyara mainu
hun ni mai tenu yaad karda
ho daaru da shara mainu
hor na pyara mainu
hun ni mai tenu yaad karda
haa luttda ha bulle
hun dil bajhon bahr rehnda
bas yaaran bina ni hun sarda
ho nafrat hoee tethon eni alde
tere lettran di laa ditti yari chulle na
din raati din raati din raati ronda c jo tere karke
kamliye hun ohdi akh dulle na
din raati ronda c jo tere karke
kamliye hun ohdi akh dulle na
Also Check, Gehne Naal Taur By Hunar Sidhu
ho chdeya c mainu
haaye ni mileaa ki tenu
das kehdi degree tu kar gyi
chdeya c mainu
haaye ni mileaa ki tenu
das kehdi degree tu kar gyi
chughe wala tenu yaad vi na kre
kaadi bottle ji hath vich dhargi
band bottle nu dekh keede ladde mrara
onda ni skoon jina chir khulle na
din raati din raati din raati ronda c jo tere karke
kamliye hun ohdi akh dulle na
din raati ronda c jo tere karke
kamliye hun ohdi akh dulle na
Que. :- Who sings the song Daaru Da Sahaara?
Ans. :- This song was sung by Sukh Brar.
Que. :- Who writes the song Daaru Da Sahaara?
Ans. :- This song is written by Mrar Chughe.
Que. :- Who gives music for Daaru Da Sahaara Song?
Ans. :- The music in this song is given by The Game.
Tags:
Punjabi Songs