CLICK THAT B KICKIN IT (Yaar Jatt De) SONG LYRICS IN PUNJABI
Click That B Kickin It (Yaar jatt De) song is the latest Punjabi Song sung by Karan Aujla. The Lyrics of this song are written by Karan Aujla. The music in this song is given by Tru-Skool.
SONG CREDITS :
Song - Click That B Kicking (Official Video)
Artist - Karan Aujla
Lyrics & Composer - Karan Aujla
Music - Tru-Skool
SONG LYRICS IN PUNJABI LANGUAGE:
ਦਿਸ ਇਸ ਦੇ ਓ ਜ ਕਾਲ
ਆਈ ਪੁੱਲ ਕਲਿਕ ਡੈਟ ਬੀ ਕਿਕਿਨ ਇਟ ਦ ਗੈਂਗਸਟਾ ਸ਼ਿਟ
ਆਈ ਪੁੱਲ ਕਲਿਕ ਡੈਟ ਬੀ ਕਿਕਿਨ ਇਟ ਦ ਗੈਂਗਸਟਾ ਸ਼ਿਟ
ਹੋ ਕਾਗਜ਼ਾਂ ਦੇ ਉੱਤੇ ਬਣ ਸਿਆਹੀ ਬੈਠੇ ਆਂ
ਨੀ ਯਾਰੀਆਂ ਚ ਘਾਟੇ ਵਡੇ ਖਈ ਬੈਠੇ ਆਂ
ਹੋ ਕਾਗਜ਼ਾਂ ਦੇ ਉੱਤੇ ਬਣ ਸਿਆਹੀ ਬੈਠੇ ਆਂ
ਨੀ ਯਾਰੀਆਂ ਚ ਘਾਟੇ ਵਡੇ ਖਈ ਬੈਠੇ ਆਂ
ਕਈਆਂ ਦੇ ਘਰਾਂ ਦੀ ਛੱਤ ਪੱਕੀ ਕਰਕੇ
ਨੀ ਸਾਡੇ ਆਲੀ ਚਾਉਂਦੀਆਂ ਭੁਲਾਇ ਬੈਠੇ ਆਂ
ਸੱਦੀਆਂ ਕਿਜ਼ੋਰੀਆਂ ਨੇ ਸਾਂਝੀਆਂ ਕੁੜੇ
ਨੀ ਬੰਦ ਹੁੰਦੀਆਂ ਨੀ ਨੁਕਸਾਨ ਕਰਕੇ
ਕੱਚਿਆਂ ਮਕਾਨ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ਬਾਨਾਂ ਕਰਕੇ
ਕੱਚਿਆਂ ਮਕਾਨ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ਬਾਨਾਂ ਕਰਕੇ
ਆਈ ਪੁੱਲ ਕਲਿਕ ਡੈਟ ਬੀ ਕਿਕਿਨ ਇਟ ਦ ਗੈਂਗਸਟਾ ਸ਼ਿਟ
ਆਈ ਪੁੱਲ ਕਲਿਕ ਡੈਟ ਬੀ ਕਿਕਿਨ ਇਟ ਦ ਗੈਂਗਸਟਾ ਸ਼ਿਟ
ਹੋ ਪਿੱਠ ਪਿਛੇ ਮਾਰਦੇ ਦੀ ਡੰਗ ਗੋਰੀਏ
ਨੀ ਮੂਹਰੇ ਓਹਦੇ ਮਹਿਫ਼ਿਲ ਤਾ ਫੇਰ ਲੱਗਦੀ
ਹੋ ਪਿੱਠ ਪਿਛੇ ਮਾਰਦੇ ਦੀ ਡੰਗ ਗੋਰੀਏ
ਨੀ ਮੂਹਰੇ ਓਹਦੇ ਮਹਿਫ਼ਿਲ ਤਾ ਫੇਰ ਲੱਗਦੀ
ਅੱਸੀ ਆਪ ਚਾਲ ਕੇ ਜਾਣਾ ਸੀ ਗੋਰੀਏ
ਨੀ ਸਾਡੇ ਤਕ ਆਉਣ ਨੂੰ ਤਾਂ ਦੇਰ ਲੱਗਦੀ
ਹੋ ਐਨਾ ਦੇ ਸਿਰਾਂ ਤੇ ਫਿਰਨ ਬੁੱਲੇ ਲੁੱਟਦਾ
ਚਲਦੇ ਨੇ ਤੀਰ ਕਾਮਨਾ ਕਰਕੇ
ਕੱਚਿਆਂ ਮਕਾਨ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ਬਾਨਾਂ ਕਰਕੇ
ਕੱਚਿਆਂ ਮਕਾਨ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ਬਾਨਾਂ ਕਰਕੇ
Also Check, Hor Dus By Parmish Verma
ਆਈ ਪੁੱਲ ਕਲਿਕ ਡੈਟ ਬੀ ਕਿਕਿਨ ਇਟ ਦ ਗੈਂਗਸਟਾ ਸ਼ਿਟ
ਆਈ ਪੁੱਲ ਕਲਿਕ ਡੈਟ ਬੀ ਕਿਕਿਨ ਇਟ ਦ ਗੈਂਗਸਟਾ ਸ਼ਿਟ
ਹੋ ਹੁਸਨ ਦੀ ਗੱਲ ਤੜਫਾਏ ਵੀ ਬੜੇ ਨੇ
ਲੰਡਨ ਦੀ ਗੱਲ ਖੜਕਾਏ ਵੀ ਬੜੇ
ਹੋ ਹੁਸਨ ਦੀ ਗੱਲ ਤੜਫਾਏ ਵੀ ਬੜੇ ਨੇ
ਲੰਡਨ ਦੀ ਗੱਲ ਖੜਕਾਏ ਵੀ ਬੜੇ
ਯਾਰਾਂ ਨਾਲ ਉੱਠ ਬੈਠ ਠੋਕ ਕੇ ਖੇਡ ਆਂ
ਸਿਰ ਪਾੜੇ ਵੀ ਬੜੇ ਨੇ ਪੜਵਾਏ ਵੀ ਬੜੇ
ਹੋ ਸਾਹਬ ਤੇ ਹਿਸਾਬ ਦੋਨੋਂ ਅਲੱਗ ਜੱਟੀਏ
ਚੁੱਪ ਓਹਦੀ ਮਹੜੀ ਇਹਸਾਨ ਕਰਕੇ
ਕੱਚਿਆਂ ਮਕਾਨ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ਬਾਨਾਂ ਕਰਕੇ
ਕੱਚਿਆਂ ਮਕਾਨ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ਬਾਨਾਂ ਕਰਕੇ
ਦਮ ਹੁੰਦੇ ਨੇ
ਜੱਟਾ ਮਾਰ ਛਿੱਟਾ ਆ ਨੀ ਕਰਿ ਸੋਹਣਿਆ
ਨਖਰੇ ਤਾਂ ਦੁਨੀਆਂ ਦੇ ਕੰਮ ਹੁੰਦੇ ਨੇ
ਦਮ ਹੁੰਦੇ ਨੇ
ਜੱਟਾ ਮਾਰ ਛਿੱਟਾ ਆ ਨੀ ਕਰਿ ਸੋਹਣਿਆ
ਨਖਰੇ ਤਾਂ ਦੁਨੀਆਂ ਦੇ ਕੰਮ ਹੁੰਦੇ ਨੇ
ਹੋ ਵੱਜਦਾ ਗਰੁੱਪ ਮੈਂ ਕਯਾ ਸੁਣਨ ਮਿਥਿਆ
ਔਜਲੇ ਨੇ ਮਾਰਿਆ ਨੀ ਤਾਨਾ ਕਰਕੇ
ਕੱਚਿਆਂ ਮਕਾਨ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ਬਾਨਾਂ ਕਰਕੇ
ਕੱਚਿਆਂ ਮਕਾਨ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ਬਾਨਾਂ ਕਰਕੇ
ਕੱਚਿਆਂ ਮਕਾਨ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ਬਾਨਾਂ ਕਰਕੇ
ਕੱਚਿਆਂ ਮਕਾਨ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕੀਆਂ ਜ਼ਬਾਨਾਂ ਕਰਕੇ
ਆਈ ਪੁੱਲ ਕਲਿਕ ਡੈਟ ਬੀ ਕਿਕਿਨ ਇਟ ਦ ਗੈਂਗਸਟਾ ਸ਼ਿਟ
ਆਈ ਪੁੱਲ ਕਲਿਕ ਡੈਟ ਬੀ ਕਿਕਿਨ ਇਟ ਦ ਗੈਂਗਸਟਾ ਸ਼ਿਟ
ਕਲਿਕ ਦੈਟ ਬੀ ਕਿਕਿਨ ਇਟ ਦ ਗੈਂਗਸਟਾ ਸ਼ਿਟ
ਆਈ ਪੁੱਲ ਕਲਿਕ ਡੈਟ ਬੀ ਕਿਕਿਨ ਇਟ ਦ ਗੈਂਗਸਟਾ ਸ਼ਿਟ
SONG LYRICS IN ENGLISH WORDS/FONTS:
This is the OG call
I pull click that b kickin' it the gangsta shit
I pull click that b kickin' it the gangsta shit
Ho kaagzan de utte bann syahi baithe aan
Ni yaariyan ch ghate wadhe khayi baithe aan
Ho kaagzan de utte bann syahi baithe aan
Ni yaariyan ch ghate wadhe khayi baithe aan
Kaiyan de gharan di chhat pakki karke
Ni sadde aali chaundiyan bhulayi baithe aan
Saddiyan tijoriyan ne saanjhiyan kude
Ni band hundiyan ni nuksana karke
Kacheyan makana aale yaar jatt de
Jatt naal pakkiyan zabana karke
Kacheyan makana aale yaar jatt de
Jatt naal pakkiyan zabana karke
I pull click that b kickin' it the gangsta shit
I pull click that b kickin' it the gangsta shit
Ho pith pichhe maarde di dangg goriye
Ni muhre ohde mehfil ta pher lagdi
Ho pith pichhe maarde di dangg goriye
Ni muhre ohde mehfil ta pher lagdi
Assi aap chal ke jaana si goriye
Ni sadde tak aaun nu taan der lagdi
Ho aina de siran te phiran bulle luttda
Chalde ne teer kamana karke
Kacheyan makana aale yaar jatt de
Jatt naal pakkiyan zabana karke
Kacheyan makana aale yaar jatt de
Jatt naal pakkiyan zabana karke
Also Check, Gundeyan Di Gaddi By R Nait | Gurlez Akhtar
I pull click that b kickin' it the gangsta shit
I pull click that b kickin' it the gangsta shit
Ho husan de gall tadfaye vi bade ne
Landuan di gall khadkaye vi bade
Ho husan de gall tadfaye vi bade ne
Biba landuan di gall khadkaye vi bade
Yaaran naal uth baith thok ke khade aan
Sir paade vi bade ne padwaye vi bade
Ho sahab te hisaab donon alag jattiye
Chup ohdi mahdi ehsana karke
Kacheyan makana aale yaar jatt de
Jatt naal pakkiyan zabana karke
Kacheyan makana aale yaar jatt de
Jatt naal pakkiyan zabana karke
Dum hunde ne
Jatta maar chitta aa ni kari sohneya
Nakhre taan duniya de kamm hunde ne
Dum hunde ne
Jatta maar chitta aa ni kari sohneya
Nakhre taan duniya de kamm hunde ne
Ho vajjda group main kya sunn mitheya
Aujle ne maareya ni taana karke
Kacheyan makana aale yaar jatt de
Jatt naal pakkiyan zabana karke
Kacheyan makana aale yaar jatt de
Jatt naal pakkiyan zabana karke
Kacheyan makana aale yaar jatt de
Jatt naal pakkiyan zabana karke
Kacheyan makana aale yaar jatt de
Jatt naal pakkiyan zabana karke
I pull click that b kickin' it the gangsta shit
I pull click that b kickin' it the gangsta shit
Click that b kickin' it the gangsta shit
I pull click that b kickin' it the gangsta shit
Que. :- Who sing the song Click That B Kickin It?
Ans. :- This song sung by Karan Aujla.
Que. :- Who write the song Click That B kickin It?
Ans. :- This song is written by Karan Aujla.
Que. :- Who give music for Click That B Kickin It Song ?
Ans. :- The music in this song is given by Tru-Skool.