JATT BUKDA FIRE SONG LYRICS IN PUNJABI
Jatt Bukda Fire song is the latest Punjabi Song sung by Gippy Grewal | Sultaan. The Lyrics of this song are written by Mani Longia. The music in this song is given by Bhinda Aujla.
SONG CREDITS :
Song - Jatt Bukda Fire Album - Limited Edition Singer - Gippy Grewal Rap - Sultaan Lyrics & Composer - Mani Longia Mix & Master - Bhanu Thakur Music - Bhinda Aujla Director - Harry Chahal
SONG LYRICS IN PUNJABI LANGUAGE:
ਗਿਪੀ ਗਰੇਵਾਲ!
ਭਿੰਦਾ ਔਜਲਾ!
You already know!
ਸੁਲਤਾਨ ਬੇਬੀ ਬੈਕ ਯੋ!
ਥੋੜ੍ਹਿਆਂ ਨਾ ਪਿਆਰ ਆ ਤੇ ਬਹੁਤਿਆਂ ਨਾ ਵੈਰ ਆ
ਓਏ ਲੈਕੇ ਪੰਗਾ ਸਾਲੇ ਮੇਰੇ ਮੰਗਦੇ ਨੇ ਖੈਰ ਆ
ਹੋ ਥੋੜ੍ਹਿਆਂ ਨਾ ਪਿਆਰ ਆ ਤੇ ਬਹੁਤਿਆਂ ਨਾ ਵੈਰ ਆ
ਓਏ ਲੈਕੇ ਪੰਗਾ ਸਾਲੇ ਮੇਰੇ ਮੰਗਦੇ ਨੇ ਖੈਰ ਆ
ਮੁਹਦਾ ਪਾ ਲੀਏ ਜੋ ਮੋਢਿਆਂ ਤੋਂ
ਫੁੱਕ ਦਾ ਫਿਰੇ ਉਹ ਵੈਰੀ ਲੁਕਦਾ ਫਿਰੇ ਤੇ ਜੱਟ
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
ਸਾਲੇ ਮਸਲੇ ਨਬੇੜੇ ਡੱਬ ਲਗਾ ਸੰਦਨੀ
ਜਿਹੜੇ ਸ਼ਹਿਰ ਜਾਵਾਂ ਵੈਰੀ ਚੁੱਕਦੇ ਨੇ ਦੰਦ ਨੀ
ਰਹਿੰਦੀ ਮਾਰਨ ਮਰਾਉਣ ਦੀ ਤੈਆਰੀ ਜੱਟ ਦੀ
ਅੱਗੇ ਖਾਦ ਕਿੱਤੇ ਵੈਰੀਆਂ ਦੇ ਰਾਹ ਬੰਦ ਨੀ
ਚਰਚੇ ਦੀ ਵਜ੍ਹਾ ਸਰਦਾਰੀ ਜੱਟ ਦੀ
ਬੰਦੇ ਭੋਰੇ ਜਦੋਂ ਅੜ ਜਾਏ ਗਰਾਰੀ ਜੱਟ ਦੀ
ਹੇਟਰਾਂ ਦੇ ਕੋਲੋਂ ਗਿਪੀ ਕਿਥੇ ਰੁਕਦਾ
ਵੈਰੀ ਫਿਰੇ ਲੁਕਦਾ ਤੇ ਜੱਟ ਫਿਰੇ ਬੁੱਕਦਾ
ਹੋ ਸਾਡੇ ਲਾਏ ਟੀਕੇ ਦਾ ਇਲਾਜ਼ ਕੋਈ ਨਾ
ਟੀਕੇ ਬਿਨਾ ਸਾਲਾ ਆਉਂਦਾ ਬਾਜ ਕੋਈ ਨਾ
ਹੋ ਸਾਡੇ ਲਾਏ ਟੀਕੇ ਦਾ ਇਲਾਜ਼ ਕੋਈ ਨਾ
ਟੀਕੇ ਬਿਨਾ ਸਾਲਾ ਆਉਂਦਾ ਬਾਜ ਕੋਈ ਨਾ
ਹੋ ਜੱਟ ਦੀ ਆਵਾਜ਼ ਨੂੰ ਪਛਾਣਦਾ ਨੀ ਜਿਹੜਾ
ਦੁਨੀਆਂ ਤੇ ਬਣਿਆ ਉਹ ਸਾਜ਼ ਕੋਈ ਨਾ
ਪਹਿਲੇ ਆਉਂਦਾ ਨਹਿਯੋੰ ਲੋਟ ਜੀਹਦੇ ਦਿਲ ਵਿਚ ਖੋਟ
ਸਾਥੋਂ ਹੇਠ ਫੜਵਾਕੇ ਸਾਲਾ ਝੁਕਦਾ ਫਿਰੇ
ਉਹ ਵੈਰੀ ਲੁਕਦਾ ਫਿਰੇ ਤੇ ਜੱਟ
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
ਆਂਦਾ ਤਕੜੇ ਨਾ ਮਾੜੇ ਨਾ ਧੱਕਾ ਕਰਦਾ
ਜਿਹੜਾ ਕੰਮ ਕਰੇ ਯਾਰ ਤੇਰਾ ਪੱਕਾ ਕਰਦਾ
ਅੱਖ ਦੇ ਇਸ਼ਾਰੇ ਨਾਲ ਗੇਮਾਂ ਪੈਂਦੀਆਂ
ਨਹਿਲੇ ਦੇਹਲੇ ਕੀਮਮੇ ਰਾਜੇ ਇੱਕ ਕਰਦਾ
ਕੀਤੇ ਸੁਪਨੇ ਦੇ ਪਿਛੇ ਇਕ ਦਿਨ ਰਾਤ ਨੀ
ਹੁਣ ਸਮਾਂ ਆਪੇ ਦੱਸੇ ਸਾਡੀ ਗੱਲਬਾਤ ਨੀ
ਕਈ ਯਾਰ ਨਾਲ ਕਈ ਮੇਰੇ ਅੰਦਰ ਕੁੜੇ
ਪਿੰਡ ਮਨਕੋਆ ਜ਼ਿਲਾ ਆ ਜਲੰਧਰ ਕੁੜੇ
ਹੋ ਦੱਬਿਆ ਨੀ ਮਨੀ ਕਦੇ ਅਣਖੀ ਬੜਾ ਐ
ਹਿੱਕ ਵਿਚ ਵੱਜੇ ਜੱਟ ਕੱਲਾ ਹੀ ਖੜਾ ਐ
ਹੋ ਦੱਬਿਆ ਨੀ ਮਨੀ ਕਦੇ ਅਣਖੀ ਬੜਾ ਐ
ਹਿੱਕ ਵਿਚ ਵੱਜੇ ਜੱਟ ਕੱਲਾ ਹੀ ਖੜਾ ਐ
ਮਾਰ ਕੇ ਦੇ ਰੱਖਿਆ ਨੀ ਗਿੱਦੜਾਂ ਦੇ ਵੱਗ ਨੂੰ
ਮਰਨੇ ਦਾ ਖੌਫ ਨਹਿਯੋੰ ਚੌਬਰ ਛੱਰਾ ਐ
ਉਹ ਕਹੀਏ ਖਿੰਗੰ ਨਾ ਕਦੇ ਸੁੱਖਾ ਲੱਗਣ
ਨਾ ਕਦੇ ਜਿਹੜਾ ਗੱਲੀਂ ਬਾਤੀ ਫੱਟਿਆਂ ਨਾ ਚੁੱਕਦਾ ਫੜੇ
ਉਹ ਵੈਰੀ ਲੁਕਦਾ ਫਿਰੇ ਤੇ ਜੱਟ
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
SONG LYRICS IN ENGLISH WORDS/FONTS:
Gippy grewal!
Bhinda aujla!
You already know!
Sultaan baby back yo!
Thodeya na pyaar aa te bahuteyan na vair aa
Oye leke panga saale mere mangde ne khair aa
Ho thodeya na pyaar aa te bahuteyan na vair aa
Oye leke panga saale mere mangde ne khair aa
Muhda paa liye jo moddeya ton
Phukk da phire oh vairi lukda phire te jatt
Oh vairi lukda phire te jatt bukda fire
Lukda phire te jatt bukda fire
Oh vairi lukda phire te jatt bukda fire
Saale masle nabede dabb laga sandni
Jehde shehar javaan vairi chukde ne dand ni
Rehndi maran maraun di taiyari jatt di
Agge khad kitte vairiyan de raah band ni
Charche di wajah sardari jatt di
Bande bhore jadon add jaye garari jatt di
Hater'an de kolo gippy kithe rukda
Vairi phire lukda te jatt fire bukda
Ho saade laaye tike da ilaaz koyi na
Tike bina saala aunda baaz koyi na
Ho saade laaye tike da ilaaz koyi na
Tike bina saala aunda baaz koyi na
Ho jaat di aawaaz nu pachanda ni jehda
Duniya te baneya oh saaz koyi na
Pehle aunda nahiyon lot jihde dil vich khot
Saathon hath fadwaake saala jhukda phire
Oh vairi lukda fire te jatt
Oh vairi lukda fire te jatt bukda fire
Lukda phire te jatt bukda fire
Oh vairi lukda phire te jatt bukda fire
Also Check, Hor Dus By Parmish Verma
Aada takde na mahde na takka karda
Jehda kamm kare yaar tera pakka karda
Ankh de ishare naal game'an paindiyan
Nehle dehle kimme raje yakka karda
Kite supne de pichhe ek din raat ni
Hun sama aape dasse saadi galbat ni
Kayi yaar naal kayi mere andar kude
Pind mankoa zila aa jalandhar kude
Ho dabbeya nai mani kade anakhi balaye
Hikk vich vajje jatt kalla hi khada ae
Ho dabbeya nai mani kade anakhi balaye
Hikk vich vajje jatt kalla hi khada ae
Maar ke de rakheya ni giddad'an de vagg nu
Marne da khauf nahiyon chaubar shada ae
Oh kahiye khingan na kade sukha langan
Na kade jehda galibati fatteya na chukda fade
Oh vari lukda phire te jatt
Oh vairi lukda fire te jatt bukda fire
Lukda phire te jatt bukda fire
Oh vairi lukda phire te jatt bukda fire
Que. :- Who sing the song Jatt Bukda Fire?
Ans. :- This song sung by Gippy Grewal And Sultaan.
Que. :- Who write the song Jatt Bukda Fire?
Ans. :- This song is written by Mani Longia.
Que. :- Who give music for Jatt Bukda Fire Song ?
Ans. :- The music in this song is given by Bhinda Aujla.