DIL TODTA SONG LYRICS IN PUNJABI
Dil Todta song is the latest Punjabi Song sung by Gurj Sidhu. The Lyrics of this song are written by Shera Dhaliwal. The music in this song is given by Mxrci.
SONG CREDITS :
Song - Dil Todta Singer - Gurj Sidhu Lyrics - Shera Dhaliwal Music - Mxrci Beats Video - Director Whiz
SONG LYRICS IN PUNJABI LANGUAGE:
ਨੀ ਮੈਂ ਕੁਝ ਕ ਦਿਨਾਂ ਤੋਂ ਥੋੜ੍ਹਾ sad ਹੋ ਗਿਆ
ਪਰ ਇਹ ਨਾ ਸਮਝੀ ਤੇਰੇ ਪਿੱਛੇ mad ਹੋ ਗਿਆ
ਨੀ ਮੈਂ ਕੁਝ ਕ ਦਿਨਾਂ ਤੋਂ ਥੋੜ੍ਹਾ sad ਹੋ ਗਿਆ
ਪਰ ਇਹ ਨਾ ਸਮਝੀ ਤੇਰੇ ਪਿੱਛੇ mad ਹੋ ਗਿਆ
ਮੇਰੀ ਇੰਸਟਾ ਸਟੋਰੀ ਤੂੰ ਤਾਂ ਦੇਖ ਹੀ ਲਈ ਸੀ
ਪਤਾ ਲੱਗ ਗਿਆ ਹੋਣਾ ਕਿੰਨਾ bad ਹੋ ਗਿਆ
ਹੋ ਜਦੋ ਮੇਰੇ ਵਲੋਂ ਪਿਆਰ ਪੂਰਾ ਪੀਕ ਤੇ ਸੀ
ਓਦੋ ਮੈਥੋਂ ਮੁੱਖ ਮੋੜਤਾ
ਹੋ ਚੱਲ ਮੰਨਿਆ ਤੂੰ ਦਿਲ ਤੇ ਝਰੀਟ ਜਿਹੀ ਪਾਗੀ
ਪਰ ਇਹ ਨਾ ਸੋਚੀ ਜੱਟ ਦਾ ਤੂੰ ਦਿਲ ਤੋੜਤਾ
ਮੰਨਿਆ ਤੂੰ ਦਿਲ ਤੇ ਝਰੀਟ ਜਿਹੀ ਪਾਗੀ
ਪਰ ਇਹ ਨਾ ਸੋਚੀ ਜੱਟ ਦਾ ਤੂੰ ਦਿਲ ਤੋੜਤਾ
ਯਾਰੀ ਤੇਰੇ ਨਾਲੋਂ ਟੁੱਟੀ ਦਿਨ ਹੋਏ ਹਲੇ ਵੀਹ
ਪਰ ਸੱਚ ਦਸਾ ਮੈ ਤਾ ਫੀਲ ਕਰਦਾ ਫ੍ਰੀ
ਨੀ ਯਾਰੀ ਤੇਰੇ ਨਾਲੋਂ ਟੁੱਟੀ ਦਿਨ ਹੋਏ ਹਲੇ ਵੀਹ
ਪਰ ਸੱਚ ਦਸਾ ਮੈ ਤਾ ਫੀਲ ਕਰਦਾ ਫ੍ਰੀ
ਹੋ ਰੋਜ ਤੇਰੇ ਨਾਲ ਲੜ ਸਿਰ ਭਾਰਾ ਜਿਹਾ ਰਹਿੰਦਾ
ਨੀ ਪਿਆਰ ਕਾਹਦਾ ਤੂੰ ਤਾ ਨੀਰੀ ਟੇਂਸ਼ਨ ਹੀ ਸੀ
ਹੋ ਤੇਰੀ ਯਾਦ ਵਾਲਾ ਇਕ ਹੰਜੂ ਡਿੱਗਿਆ
ਮੈਂ ਪੈਗ ਨਾਲ ਅੰਦਰ ਰੋੜ੍ਹਤਾ
ਹੋ ਚੱਲ ਮੰਨਿਆ ਤੂੰ ਦਿਲ ਤੇ ਝਰੀਟ ਜਿਹੀ ਪਾਗੀ
ਪਰ ਇਹ ਨਾ ਸੋਚੀ ਜੱਟ ਦਾ ਤੂੰ ਦਿਲ ਤੋੜਤਾ
ਮੰਨਿਆ ਤੂੰ ਦਿਲ ਤੇ ਝਰੀਟ ਜਿਹੀ ਪਾਗੀ
ਪਰ ਇਹ ਨਾ ਸੋਚੀ ਜੱਟ ਦਾ ਤੂੰ ਦਿਲ ਤੋੜਤਾ
Also Check, Duniadari By Kulbir Jhinjer
ਤੇਰੇ ਬਿਨਾ ਜੀਣਾ ਔਖਾ ਪਹਿਲਾ ਮੇਰਾ ਸੀ ਵਿਚਾਰ
ਸਾਲਾ ਮਾਰਨਾ ਤਾਂ ਦੂਰ ਮੈਨੂੰ ਹੋਇਆ ਨੀ ਬੁਖਾਰ
ਤੇਰੇ ਬਿਨਾ ਜੀਣਾ ਔਖਾ ਪਹਿਲਾ ਮੇਰਾ ਸੀ ਵਿਚਾਰ
ਸਾਲਾ ਮਾਰਨਾ ਤਾਂ ਦੂਰ ਮੈਨੂੰ ਹੋਇਆ ਨੀ ਬੁਖਾਰ
ਹੋ ਜਿਹੜਾ sad ਫੀਲਿੰਗ ਨੂੰ beat ਗਾਣਿਆਂ ਚ ਲਿਖੇ
ਓਹਨੂੰ ਆਖਦੇ ਆ ਸ਼ੇਰਾ ਧਾਲੀਵਾਲ ਗੀਤਕਾਰ
ਓ ਉੱਤੋਂ ਸਿੱਧੂਆਂ ਦਾ ਪੁੱਤ ਗਾਵੇ ਗਾਣੇ
ਜੋ ਸਬ ਦੇ ਰਿਕਾਰਡ ਤੋੜਦਾ
ਹੋ ਚੱਲ ਮੰਨਿਆ ਤੂੰ ਦਿਲ ਤੇ ਝਰੀਟ ਜਿਹੀ ਪਾਗੀ
ਪਰ ਇਹ ਨਾ ਸੋਚੀ ਜੱਟ ਦਾ ਤੂੰ ਦਿਲ ਤੋੜਤਾ
ਮੰਨਿਆ ਤੂੰ ਦਿਲ ਤੇ ਝਰੀਟ ਜਿਹੀ ਪਾਗੀ
ਪਰ ਇਹ ਨਾ ਸੋਚੀ ਜੱਟ ਦਾ ਤੂੰ ਦਿਲ ਤੋੜਤਾ
SONG LYRICS IN ENGLISH WORDS/FONTS:
ni mai kujh k dina to thora sad ho geya
par eh na samjhi tere piche mad ho geya
ni mai kujh k dina to thora sad ho geya
par eh na samjhi tere piche mad ho geya
meri insta story tu taa dekh hi laee si
pta lag geya hona kina bad ho geya
ho jdo mere wlo pyaar poora peek te si
ohdo metho mukh modta
ho chal mneya tu dil te jhreet jehi paagi
par eh na sochi jatt da tu dil todta
mneya tu dil te jhreet jehi paagi
par eh na sochi jatt da tu dil todta
yaari tere naalo tutti din hoae hle veeh
par sach dsa mai ta feel krda free
ni yaari tere naalo tutti din hoae hle veeh
par sach dsa mai ta feel krda free
ho roj tere naal lad sir bhaara jeha rehnda
ni pyaar kahda tu ta niri tension hi si
ho teri yaad wala ik hanju diggeya
mai peg naal andar rodhta
ho chal mneya tu dil te jhreet jehi paagi
par eh na sochi jatt da tu dil todta
mneya tu dil te jhreet jehi paagi
par eh na sochi jatt da tu dil todta
Also Check, Jatt Bukda Fire By Gippy Grewal
tere bina jeena aukha pehla mera si vichaar
saala marna taa door mainu hoeaa ni bukhaar
tere bina jeena aukha pehla mera si vichaar
saala marna taa door mainu hoeaa ni bukhaar
ho jehda sad feeling nu beat gaaneyan ch likhe
ohnu aakhde aa shera dhaliwal geetkaar
o utto sidhuan da putt gaave gaane
jo sab de record todda
ho chal mneya tu dil te jhreet jehi paagi
par eh na sochi jatt da tu dil todta
mneya tu dil te jhreet jehi paagi
par eh na sochi jatt da tu dil todta
Que. :- Who sing the song Dil Todta?
Ans. :- This song sung by Gurj Sidhu.
Que. :- Who write the song Dil Todta?
Ans. :- This song is written by Shera Dhaliwal.
Que. :- Who give music for Dil Todta Song ?
Ans. :- The music in this song is given by Mxrci.
Tags:
Punjabi Songs