PRAAT SONG LYRICS IN PUNJABI
Praat song is the latest Punjabi Song sung by Babbu Maan. The Lyrics of this song are written by Babbu Maan. The Music in this song is given by Babbu Maan.
SONG CREDITS :
Song - Praat Singer/Lyrics/Music - Babbu Maan Album - Itihaas Directed by - Babbu Maan
SONG LYRICS IN PUNJABI LANGUAGE:
ਹੱਥ ਚੋ ਪਰਾਤ ਛੁਟਗੀ
ਹੱਥ ਚੋ ਪਰਾਤ ਛੁਟਗੀ
ਨੀ ਮੈਂ ਮਾਰਿਆ ਗਲੀ ਵਿਚ ਗੇੜਾ,
ਜਾਂਦੇ ਦੀ ਮੈਂ ਪਿੱਠ ਦੇਖਲੀ
ਜਾਂਦੇ ਦੀ ਮੈਂ ਪਿੱਠ ਦੇਖਲੀ
ਮੁਖ ਵੇਖ ਸਕੀ ਨਾ ਤੂੰ ਕਿਹੜਾ,
ਹੱਥ ਚੋ ਪਰਾਤ ਛੁਟ ਗਈ
ਕੋਲਿਆਂ ਦੀ ਅੱਗ ਉੱਤੋਂ ਆਂਦਰਾਂ ਦਾ ਸੇਕ ਐ,
ਇਕਵਾਰੀ ਹਾੜ੍ਹਾ ਮੈਨੂੰ ਮੁੜਕੇ ਤਾ ਵੇਖ ਵੇ,
ਇਕਵਾਰੀ ਹਾੜ੍ਹਾ ਮੈਨੂੰ ਮੁੜਕੇ ਤਾ ਵੇਖ ਵੇ,
ਕਿਹੜਾ ਤੂੰ ਬਲੋਚ ਚੰਦਰਾ
ਕਿਹੜਾ ਤੂੰ ਬਲੋਚ ਚੰਦਰਾ
ਜਿਹੜਾ ਪਾ ਗਿਆ ਥਲਾਂ ਵਿਚ ਫੇਰਾ,
ਜਾਂਦੇ ਦੀ ਮੈਂ ਪਿੱਠ ਦੇਖਲੀ
ਮੁਖ ਵੇਖ ਸਕੀ ਨਾ ਤੂੰ ਕਿਹੜਾ,
ਹੱਥ ਚੋ ਪਰਾਤ ਛੁਟ ਗਈ
Also Check, Panga By Gurman Sandhu & Gur Sidhu
ਮਾਰਿਆ ਖੰਗੂਰਾ, ਦੇਵੈਂ ਮੱਠੀ ਜਿਹੀ ਪਿਛਾਣ ਵੇ
ਮਾਰਿਆ ਖੰਗੂਰਾ, ਦੇਵੈਂ ਮੱਠੀ ਜਿਹੀ ਪਿਛਾਣ ਵੇ
ਓਹੀ ਤਾਂ ਨੀ ਕੀਤੇ ਵੇ ਤੂੰ ਖੰਟ ਵਾਲਾ ਮਾਨ ਵੇ
ਖੰਟ ਵਾਲਾ ਮਾਨ ਵੇ
ਟੱਪ ਜਾਣ ਮੈਂ ਸ਼ਾਲਾਂ ਮਾਰਕੇ,
ਹਾਏ, ਹਾਏ,
ਟੱਪ ਜਾਣ ਮੈਂ ਸ਼ਾਲਾਂ ਮਾਰਕੇ,
ਬਾਪੂ ਵੇ ਚਬੁਰਾ ਤੇਰਾ ,
ਹੱਥ ਚੋ ਪਰਾਤ ਛੁਟ ਗਈ
ਟਿਕੀ ਰਾਤ ਵਿਚ ਲੰਘ ਜਾਂਦਾ ਲਾ ਕੇ ਹੇਕ ਵੇ
ਸਦਰਾਂ ਦੀ ਹਿਕ ਵਿਚ ਗੱਡ ਜਾਂਦਾ ਮੇਖ ਵੇ
ਗੱਡ ਜਾਂਦਾ ਮੇਖ ਵੇ
ਪੋਹ ਦਾ ਮਹੀਨਾ ਮਹਿਰਮਾਂ
ਪੋਹ ਦਾ ਮਹੀਨਾ ਮਹਿਰਮਾਂ
ਪਿੰਡਾ ਭਿਜਿਯਾ ਪਸੀਨੇ ਨਾਲ ਮੇਰਾ
ਜਾਂਦੇ ਦੀ ਮੈਂ ਪਿੱਠ ਦੇਖਲੀ
ਜਾਂਦੇ ਦੀ ਮੈਂ ਪਿੱਠ ਦੇਖਲੀ
ਮੁਖ ਵੇਖ ਸਕੀ ਨਾ ਤੂੰ ਕਿਹੜਾ,
ਹੱਥ ਚੋ ਪਰਾਤ ਛੁਟ ਗਈ
ਨੀ ਮੈਂ ਮਾਰਿਆ ਗਲੀ ਵਿਚ ਗੇੜਾ
SONG LYRICS IN ENGLISH WORDS/FONTS:
Hath Cho Praat Chhut’gi [x2],
Ni Main Mareya Gali Vich Geda,
Jande Di Main Pith Dekhli [x2],
Mukh Vekh Saki Na Tu Kehda,
Hath Cho Praat Chhut gayi.
Koleyan Di Agg Utton Andraan Da Sek Ae,
Ikwari Haarha Mainu Mudke ta Vekh Ve,
[Repeat],
Kehda Tu Baloch Chandra [x2],
jehda Pa Gaya Thalaan Vich Fera,
Jande Di Main Pith Dekh lyi,
Mukh Vekh Saki Na Tu Kehda,
Hath Cho Praat Chhut Gayi.
Also Check, Bewafayi By Tanishq Kaur
Mareya Khangura, Dewein Matthi Jehi Pichhan Ve [x2],
Ohi Taa Ni Kite Ve Tu Khant Wala Maan Ve,
Khant Wala Maan Ve,
Tapp Jaan Main Shalaan Maarke,
Haye, Haye,
Tapp Jaan Main Shalaan Maarke,
Bapu Ve Chbuara Tera,
Hath Cho Praat Chhut Gayi.
Tiki Raat Vich Langh Janda La Ke Hek Ve,
Sadraan Di Hiq Vich Gadd Janda Mekh Ve,
[Repeat],
Gadd Janda Mekh Ve,
Poh Da Mahina Mehrma [x2],
Pinda Bhijeya Pasine Nal Mera,
Jande Di Main Pitth Vekh Layi [x2],
Mukh Vekh Saki Na Tu Kehda
Hath Cho Praat Chhut Gayi,
Ni Main Mareya Gali Vich Geda
Que. :- Who sings the song Praat?
Ans. :- This song was sung by Babbu Maan.
Que. :- Who writes the song Praat?
Ans. :- This song is written by Babbu Maan.
Que. :- Who gives music for Praat Song?
Ans. :- The music in this song is given by Babbu Maan.
Que. :- Praat Song is in which album of Babbu Maan?
Ans. :- Itihaas.
Tags:
Punjabi Songs