DES MALWA SONG LYRICS IN PUNJABI
Des Malwa song is the latest Punjabi Song sung by Sajjan Adeeb. The Lyrics of this song are written by Manwinder Maan. The music in this song is given by Desi Crew. The female character in this song video is led by Rumman Ahemad.
SONG CREDITS :
Singer / Composer- Sajjan Adeeb
Female Lead - Rumman Ahemad
Lyrics - Manwinder Maan
Music - Desi Crew
Label - Sajjan Adeeb Music
SONG LYRICS IN PUNJABI LANGUAGE:
ਦੇਸੀ ਕਰੂ! ਦੇਸੀ ਕਰੂ!
ਤੁੜਤੇ ਆ ਬੋਚ ਕਿਆਂ ਦੇ
ਘੋੜੀ ਦੇ ਜੋੜੇ ਆ
ਸਿੱਧ ਪਦਰੇ ਬੰਦੇ ਆਂ ਜੀ
ਵੱਲ ਛਲ ਜਿਹੇ ਥੋੜੇ ਆ
ਮੂੰਹਾਂ ਦੇ ਉੱਤੇ ਭਾਵੈਂ
ਨੱਚਦਾ literature ਨੀ
ਹੁੰਦੀ ਜੋ ਕਹੀ ਓਕੜੁ
ਜੱਟਾਂ ਦਾ nature ਨੀ
ਭਾਵੈਂ ਸਾਨੂੰ ਦਿਲ ਤੇ ਲਿਖ ਲੈ
ਭਾਵੈਂ ਦੇ ਮੇਟ ਕੁੜੇ
ਖੁੱਲ੍ਹਣੇ ਨੀ ਮੂੰਹ ਵਣੇਆਂ ਦੀ
ਲੱਤ ਵਰਗੇ ਢੇਤ੍ਹ ਕੁੜੇ
ਰੱਖਦਾ ਨੀ ਚੇਤੇ ਕੋਈ
ਬੋਲਾਂ ਤੋਂ ਭੰਮੇਆਂ ਨੂੰ
ਸਾਡਾ ਹੈ ਦੇਸ ਮਾਲਵਾ
ਦੱਸ ਦੇਵੀਂ ਨਵੇਆਂ ਨੂੰ
ਸਾਡਾ ਹੈ ਦੇਸ ਮਾਲਵਾ
ਦੱਸ ਦੇਵੀਂ ਨਵੇਆਂ ਨੂੰ
ਸਾਡਾ ਕੀ ਕਰ ਲੈਣਾ ਦੱਸ
ਤੰਗੀਆਂ ਤੋਂ ਰੋਕਾਂ ਨੇ
ਪਿੰਡਾਂ ਦੇ ਮੁੰਡੇ ਕਾਹਦੇ
ਬਰਸ਼ੇ ਦੀਆਂ ਨੋਕਾਂ ਨੇ
ਅੰਬਰਾਂ ਤੇ ਚੜ੍ਹਗੀ ਤੱਕ ਲੈ
ਚਾਨਣ ਦੀ ਟਿੱਕੀ ਨੀ
ਤੱਪੜਾਂ ਤੇ ਬੈਠਣ ਆਲੇ
ਪੜ੍ਹਗੇ ਆ ਇੱਕੀਵੀ (21)
ਬੱਦਲ ਕੋਈ ਚਿਤਕਬਰਾ ਜੋ
ਟਿੱਬਿਆਂ ਤੇ ਵੱਰ ਜਾਂਦੇ
ਹਾਏ ਤੇਰਾ ਇਸ਼ਕ ਸੋਹਣਿਆਂ
ਜੀਓੰਦਿਆਂ ਵਿਚ ਕਰ ਜਾਂਦੇ
ਕਿੱਦਾਂ ਕੋਈ ਵੱਖਰਾ ਕਰਦੂ
ਰੂਹਾਂ ਵਿਚ ਰਮਿਆਂ ਨੂੰ
ਸਾਡਾ ਹੈ ਦੇਸ ਮਾਲਵਾ
ਦੱਸ ਦੇਵੀਂ ਨਵੇਆਂ ਨੂੰ
ਸਾਡਾ ਹੈ ਦੇਸ ਮਾਲਵਾ
ਦੱਸ ਦੇਵੀਂ ਨਵੇਆਂ ਨੂੰ
Also Check, Shah Ji By Prem Dhillon
ਹੁੰਦੇ ਜੋ ਸਮੇਂ ਪੁਰਾਣੇ
ਸੌਖੀ ਜ਼ਿੰਦਗਾਨੀ ਆ
ਗਰਦਨ ਤੋਂ ਵੱਧ ਕੇ ਰੱਖੀ
ਸੱਜਣਾ ਦੀ ਗਾਨੀ ਆ
ਬਾਬੂ ਤੇ ਮਾਘੀ ਸਿੰਘ ਦੇ
ਚਿੱਠੇ ਪੜ੍ਹ ਲੈਣੇ ਆਂ
ਵੱਟਾਂ ਨੂੰ ਘੜ੍ਹਦੇ ਘੜ੍ਹਦੇ
ਕਿਸਮਤ ਘੜ੍ਹ ਲੈਣੇ ਆਂ
ਫਿੱਕਰਾਂ ਨੂੰ ਹੂੰਜ ਕੇ ਸੱਚੀ
ਲਾ ਲਈਏ ਪਾਸੇ ਨੀ
ਦੁੱਲੇ ਹੋਏ ਬੇਰਾਂ ਵਾਂਗੂ
ਚੁਗ ਲਈਏ ਹਾਸੇ ਨੀ
ਦਿੱਸਦਾ ਰੱਬ ਨੇੜੇ ਐਂਨਾ
ਦੇਹਾਂ ਦਿਆਂ ਲੰਮੇਆਂ ਨੂੰ
ਸਾਡਾ ਹੈ ਦੇਸ ਮਾਲਵਾ
ਦੱਸ ਦੇਵੀਂ ਨਵੇਆਂ ਨੂੰ
ਸਾਡਾ ਹੈ ਦੇਸ ਮਾਲਵਾ
ਦੱਸ ਦੇਵੀਂ ਨਵੇਆਂ ਨੂੰ
ਕਈ ਹੁੰਦੇ ਵਾਨ ਵੀਰਾਨੀ
ਸੁੰਨੇ ਜੇ ਰਾਹ ਬੀਬਾ
ਜੋਗੀ ਦੇ ਵਗਲੀ ਵਰਗੀ
ਕਰਦੇ ਆਂ ਚਾਹ ਬੀਬਾ
ਰੱਲ ਮਿੱਲ ਕੇ ਘੁੱਟਾਂ ਮਾਟੀ
ਸਾਰੇ ਪੀ ਲੈਣੇ ਆਂ
ਸੁੰਨੀ ਜੀ ਛਾਲ ਜ਼ਿੰਦਗੀ
ਹੱਸ ਕੇ ਜੀ ਲੈਣੇ ਆਂ
ਆਜਾ ਦੱਸ ਦਈਏ ਤੈਨੂੰ
ਪੁੱਛਦੀ ਕੀ ਬੀਨਾ ਨੂੰ
ਸਾਡੇ ਨੇ ਪੈਰ ਜਾਣਦੇ
ਸੱਪਾਂ ਦਿਆਂ ਦੀਨਾ ਨੂੰ
ਵਿਰਲੇ ਪਰਛਾਵੇਂ ਜੰਡ ਦੇ
ਦੱਸਦੇ ਆ ਸਮਿਆਂ ਨੂੰ
ਸਾਡਾ ਹੈ ਦੇਸ ਮਾਲਵਾ
ਦੱਸ ਦੇਵੀਂ ਨਵੀਆਂ ਨੂੰ
ਸਾਡਾ ਹੈ ਦੇਸ ਮਾਲਵਾ
ਦੱਸ ਦੇਵੀਂ ਨਵੀਆਂ ਨੂੰ
SONG LYRICS IN ENGLISH WORDS/FONTS:
Desi crew! Desi crew!
Tudte aa boch kiyan de
Ghodi de jode aa
Sidh padre bande aan ji
Vall chhal jehe thode aa
Muhan de utte bhawein
Nachda literature ni
Hundi jo kahi okdu
Jattan da nature ni
Bhawein saanu dil te likh le
Bhawein de met kude
Khullne ni munh vaneya di
Latt varge dheth kude
Rakhda ni chette koyi
Bolan ton bhammeya nu
Saada hai des malwa
Dass devin naweyan nu
Saada hai des malwa
Dass devin naweyan nu
Saada ki kar lena dass
Tanggiyan ton roka ne
Pindan de munde kaahde
Barsheh diyan nokan ne
Ambran te chadhgi takk le
Chaanan di tikki ni
Tappdan de baithan aale
Padhge aa ikkivi (21)
Baddal koyi chitkabra jo
Tibbeyan te varr jaande
Haaye tera ishq sohneya
Jyondeyan vich kar jaande
Kiddan koyi vakhra kardu
Roohan vich rammeya nu
Saada hai des malwa
Dass devin naweyan nu
Saada hai des malwa
Dass devin naweyan nu
Also Check, Matlab Da Yaar By Afsana Khan
Hunde jo samay puraane
Saukhi zindgaani aa
Gardan ton vadh ke rakhi
Sajjna di gaani aa
Baabu te margi singh de
Chithe padh lene aan
Vattan nu gadhde gadhde
Kismat gadh lene aan
Fikkran nu hoonj ke sacchi
Laa laiye paase ni
Dulle hoye bera wangu
Chug laiye hasse ni
Dissda rabb nehde ainna
Dehan deyan lammeya nu
Saada hai des malwa
Dass devin naweyan nu
Saada hai des malwa
Dass devin naweyan nu
Kayi hunde vaan virani
Sunne je raah biba
Jogi de vagli vargi
Karde aan chaah biba
Rall mill ke dhuppan maati
Saare pee lene aan
Sunni ji chhal zindagi
Hass ke jee lene aan
Aaja dass daiye tainu
Puchhdi ki beena nu
Saade ne pair jaande
Sappan deyan deena nu
Virle parchhave jand de
Dassde aa sameyan nu
Saada hai des malwa
Dass devin naweyan nu
Saada hai des malwa
Dass devin naweyan nu
Que. :- Who sing the song Des Malwa?
Ans. :- This song sung by Sajjan Adeeb.
Que. :- Who write the song Des Malwa?
Ans. :- This song is written by Manwinder Maan.
Que. :- Who give music for Des Malwa Song ?
Ans. :- The music in this song is given by Desi Crew.
Que. :- Who lead the female character in Des Malwa Song ?
Ans. :- The female character leaded by Rumman Ahemad.
Tags:
Punjabi Songs