SHAH JI SONG LYRICS IN PUNJABI
Shah Ji song is the latest Punjabi Song sung by Prem Dhillon. The Lyrics of this song are written by Prem Dhillon. The music in this song is given by Snappy.
SONG CREDITS :
Singer/Lyrics/Composer - Prem Dhillon
Music - Snappy
Video - Sukh Sanghera , 10+1 creations
Label - Prem Dhillon
SONG LYRICS IN PUNJABI LANGUAGE:
Snappy!
ਹਾਂ ਗੱਬਰੂ ਐ ਜਾਇਜ ਨੀ
ਪਰਚੇ ਨਾਜਾਇਜ ਨੀ
ਚਿੱਤੋਂ ਪਹਿਰ ਮਿਲੂ ਤੈਨੂੰ
ਅਸਲੇ ਨਾਲ ਲੈਸ ਨੀ
ਹਾਂ ਗੱਬਰੂ ਐ ਜਾਇਜ ਨੀ
ਪਰਚੇ ਨਾਜਾਇਜ ਨੀ
ਚਿੱਤੋਂ ਪਹਿਰ ਮਿਲੂ ਤੈਨੂੰ
ਅਸਲੇ ਨਾਲ ਲੈਸ ਨੀ
ਹੋ ਯਾਰੀ ਕੁੜੇ ਗੰਢੀ ਆ ਨੀ
ਰੱਖੀ ਜੀਪ ਲੰਡੀ ਆ ਨੀ
ਵੱਢ ਖੜੇ ਵੱਜਦੇ ਹੀ
ਲਾਗੇ ਵਿਚ ਝੰਡੀ ਆ ਨੀ
ਉਂਝ ਲੋਕੀ ਓਹਨੂੰ
ਸ਼ਾਹ ਜੀ ਸ਼ਾਹ ਜੀ ਕਹਿੰਦੇ
ਪਰ ਢਿੱਲੋਂ ਦਾ ਆ
ਨਾਮ ਦੂਜਾ ਕਾਲ ਨੀ
ਜਿੱਦਾਂ ਦਾ ਆਪ ਜੱਟ ਬੱਲੀਏ ਨੀ
ਰੱਖੇ ਓਦਾਂ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗਾਰੰਟੀ ਬੱਲੀਏ ਨੀ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਾਂ ਦਾ ਆਪ ਜੱਟ ਬੱਲੀਏ ਨੀ
ਰੱਖੇ ਓਦਾਂ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗਾਰੰਟੀ ਬੱਲੀਏ ਨੀ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਾਂ ਦਾ ਆਪ
ਹੋ ਮਾੜੀ ਕੁੜੇ ਰਾਸ਼ੀ ਆ ਨੀ
ਫੁਲ ਬਦਮਾਸ਼ੀ ਆ ਨੀ
ਲੋਕਾਂ ਲਈ dream ਸਾਡੀ
ਨਿੱਤ ਦੀ ਐਯਾਸ਼ੀ ਆ ਨੀ
ਬੈਰਲ ਚ ਲੋਡ ਰਹਿੰਦੀ
ਨੱਪ ਦੋਹਾਂ ਮੂੰਹੋਂ ਕਹਿੰਦੀ
ਮਿਡਲ ਆ ਫਿੰਗਰ ਕ
ਜਿਡੀ ਕੁੜੇ ਗੋਲੀ ਪੈਂਦੀ
ਸਾਡੇ ਨਾਲ ਬਹਿਣਾ 36ਆਂ ਦਾ ਘਾਟਾ
ਗਲੇ ਸਿੱਧੀ ਆ ਵੇ ਦਈਏ ਕਿੰਜ ਟਾਲ ਨੀ
ਜਿੱਦਾਂ ਦਾ ਆਪ ਜੱਟ ਬੱਲੀਏ ਨੀ
ਰੱਖੇ ਓਦਾਂ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗਾਰੰਟੀ ਬੱਲੀਏ ਨੀ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਾਂ ਦਾ ਆਪ ਜੱਟ ਬੱਲੀਏ ਨੀ
ਰੱਖੇ ਓਦਾਂ ਦੇ ਹੀ ਖੁੰਢ ਸਾਰੇ ਨਾਲ ਨੀ
ਇਹ ਗੱਲ ਦੀ ਗਾਰੰਟੀ ਬੱਲੀਏ ਨੀ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਾਂ ਦਾ ਆਪ ਜਿੱਦਾਂ ਦਾ ਆਪ
ਜਿੱਦਾਂ ਦਾ ਆਪ ਜੱਟ ਬੱਲੀਏ ਹੋ
ਹੋ ਬੰਦੇ ਸ਼ੱਕੀ ਆ ਨੀ ਬਾਣਿਆਂ ਚ
ਪੁੱਛੀ ਜਾ ਥਾਣਿਆਂ ਚ
ਜੁੜਤਾ ਦੇ ਟੀਕੇ ਭਰੇ
ਮਿੱਤਰਾਂ ਦੇ ਗਾਣਿਆਂ ਚ
ਹੋਣੇ ਕਿਥੇ ਖ਼ਾਰ ਚ ਨੀ
ਦੱਸਾਂ ਵਿਸਤਾਰ ਚ ਨੀ
ਵੱਧ ਤੋਂ ਕਾਲੇ ਲੱਗੇ
ਮਿੱਤਰਾਂ ਤੇ ਚਾਰਜ ਨੀ
ਕੀ ਦੱਸਾਂ ਕਿਉਂ ਨਾ ਫੋਟੋਆਂ ਖਿਚਾਉਂਦੇ
ਕਈ ਚਲਦੇ ਭਗੌੜੇ ਚੱਲੇ ਭਾਲ ਨੀ
ਜਿੱਦਾਂ ਦਾ ਆਪ ਜੱਟ ਬੱਲੀਏ ਨੀ
ਰੱਖੇ ਓਦਾਂ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗਾਰੰਟੀ ਬੱਲੀਏ ਨੀ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
Also Check, Russeya Karun By Gurshabad And Shipra Goyal
ਜਿੱਦਾਂ ਦਾ ਆਪ ਵੈਲੀ ਬੱਲੀਏ ਨੀ
ਰੱਖੇ ਓਦਾਂ ਦੇ ਹੀ ਖੁੰਢ ਸਾਰੇ ਨਾਲ ਨੀ
ਇਹ ਗੱਲ ਦੀ ਗਾਰੰਟੀ ਬੱਲੀਏ ਨੀ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਾਂ ਦਾ ਆਪ
ਟਰੇਂਡ ਵਰਜੇ ਨੀ ਫੋਨ ਤੇ
ਸਾਡੇ ਜਿਯੋਨ ਤੇ
ਵੱਜਣਾ ਨੀ ਗੇੜਾ ਸ਼ਹਿਰ
ਪੁੱਛਦੀ ਆਂ ਫੋਨ ਤੇ
ਲੈਂਦੀਆਂ ਨੇ ਰੋਕ ਨੀ
ਦੂਣਾ ਪਾਵੇ ਰੋਹਬ ਨੀ
ਯਾਰ ਤੇਰੇ ਨਾਲ ਜਿੰਨੇ
ਸਾਰੇ ਜੱਟ ਡੋਪ ਨੀ
ਗੱਲ ਤੋੜਨੇ ਦੇ ਲੱਭਦੀ ਆਂ ਬਹਾਨੇ
ਬਿਨਾ ਪੁਛੇ ਦੱਸਦੀ ਆਂ ਸਾਨੂੰ ਹਾਲ ਨੀ
ਜਿੱਦਾਂ ਦਾ ਆਪ ਜੱਟ ਬੱਲੀਏ ਨੀ
ਰੱਖੇ ਓਦਾਂ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗਾਰੰਟੀ ਬੱਲੀਏ ਨੀ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਾਂ ਦਾ ਆਪ ਜਿੱਦਾਂ ਦਾ ਆਪ
ਜਿੱਦਾਂ ਦਾ ਆਪ ਜੱਟ ਬੱਲੀਏ ਹੋ
ਹੋ ਵੀਰੂ ਦੱਸ ਕੌਣ ਨੀ
ਨੱਪ ਲਈਏ ਧੌਣ ਨੀ
ਜੁੱਤੀ ਥੱਲੇ ਵੈਰੀ ਜੁੱਤੀ
ਪਾਈ Louis Vuitton ਨੀ
ਕਰ ਤੂੰ ਗੁਰੂਰ ਨੀ
ਜੱਟ ਦੀਏ ਹੋਰ ਨੀ
ਗੋਲੀ ਇਸ਼ਕੇ ਨੂੰ ਪਾਊ
ਮਾਝੇ ਦੇ ਮਸ਼ਹੂਰ ਨੀ
ਗੱਲਾਂ ਸੋਚੀ ਨਾ
ਤੂੰ ਗੀਤਾਂ ਵਿਚ ਚਹੁੰਦੇ
ਘਰੋਂ ਕੱਢ ਫੇਰੀ
ਵੱਡਿਆਂ ਨੂੰ ਗਾਲ ਨੀ
ਜਿੱਦਾਂ ਦਾ ਵੈਲੀ
ਜਿੱਦਾਂ ਦਾ ਵੈਲੀ
ਜਿੱਦਾਂ ਦਾ ਵੈਲੀ
Snappy!
ਜਿੱਦਾਂ ਦਾ ਆਪ ਜੱਟ ਬੱਲੀਏ ਨੀ
ਰੱਖੇ ਓਦਾਂ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗਾਰੰਟੀ ਬੱਲੀਏ ਨੀ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਾਂ ਦਾ ਵੈਲੀ ਜੱਟ ਬੱਲੀਏ ਨੀ
ਰੱਖੇ ਓਦਾਂ ਦੇ ਹੀ ਖੁੰਢ ਸਾਰੇ ਨਾਲ ਨੀ
ਇਹ ਗੱਲ ਦੀ ਗਾਰੰਟੀ ਬੱਲੀਏ ਨੀ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਾਂ ਦਾ ਆਪ ਜਿੱਦਾਂ ਦਾ ਆਪ
ਜਿੱਦਾਂ ਦਾ ਆਪ ਜੱਟ ਬੱਲੀਏ ਹੋ
SONG LYRICS IN ENGLISH WORDS/FONTS:
Snappy!
Haan gabbru ae jaayaj ni
Parche najaayaj ni
Chatton pehar milu tainu
Asle naal lais ni
Haan gabbru ae jaayaj ni
Parche najaayaj ni
Chatton pehar milu tainu
Asle naal lais ni
Ho yaari kude gandi aa ni
Rakhi Jeep landi aa ni
Wadd khade vajjde hi
Laage vich jhandi aa ni
Unjh lokki ohnu
Shah ji shah ji kehnde
Par Dhillon da aa
Naam dooja kaal ni
Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni
Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni
Jiddan da aap
Ho maahdi kude raashi aa ni
Full badmaashi aa ni
Lokan layi dream saddi
Nitt di aiyyashi aa ni
Barrel ch load rehndi
Naap dohan muhon kehndi
Middle aa finger k
jiddi kude goli paindi
Sadde naal behna 36yan da ghata
Gale sidhi aa ve daiye kinj taal ni
Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni
Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni
Jiddan da aap jiddan da aap
Jiddan da aap jatt balliye ho
Ho bande shakki aa ni banneya ch
Puchhi ja thaaneya ch
Jurrata de teeke bhare
Mitran de gaaneyan ch
Hone kithe khaar ch ni
Dassan vistaar ch ni
Wadh to kale lagge
Mitran te charge ni
Ki dassan kyun na photoan khichaunde
Kayi chalde bhagaude chale bhaal ni
Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni
Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni
Jiddan da aap
Also Check, Kinaare By Sharry Mann
Trend warje ni phone te
Sadde jeyon te
Vajjna ni gehda shehar
Puchhdi aan phone te
Laindiyan ne rok ni
Doona pave rohb ni
Yaar tere naal jinne
Saare jatt dope ni
Gall todne de labhdi aan bahane
Bina puchhe dassdi aan saanu haal ni
Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni
Jiddan da aap jiddan da aap
Jiddan da aap jatt balliye ho
Ho veeru dass kaun ni
Napp laiye dhaun ni
Jutti thalle vairi jutti
Paayi Louis Vuitton ni
Kar tu guroor ni
Jatt diye hoor ni
Goli ishqe nu pau
Majhe de mashoor ni
Gallan sochi na
Tu geetan vich chhaunde
Gharon kadd pheri
Waddeya nu gaal ni
Jiddan da vaili
Jiddan da vaili
Jiddan da vaili
Snappy!
Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni
Jiddan da velly jatt balliye ni
Rakhe ohda de hi khund saare naal ni
Eh gall di guarantee balliye
Tera hon nahio dinda vinga baal ni
Jiddan da aap jiddan da aap
Jiddan da aap jatt balliye ho
Que. :- Who sing the song Shah Ji?
Ans. :- This song sung by Prem Dhillon.
Que. :- Who write the song Shah Ji?
Ans. :- This song is written by Prem Dhillon.
Que. :- Who give music for Shah Ji Song ?
Ans. :- The music in this song is given by Snappy.