KINAARE SONG LYRICS IN PUNJABI
Kinaare song is the latest Punjabi Song sung by Sharry Mann. The Lyrics of this song are written by Vinder Nathumajra. The music in this song is given by Inder Dhammu. The female character in this song is led by Yasmeen Sidhu.
SONG CREDITS :
Song: Kinaare
Singer: Sharry Mann
Lyrics: Vinder Nathumajra
Music: Inder Dhammu
Female Lead: Yasmeen Sidhu
SONG LYRICS IN PUNJABI LANGUAGE:
ਭਾਵੇਂ ਤੋੜ ਤੋੜ ਰਹੀ ਸੁੱਟਦਾ
ਸਾਡੇ ਬੁੱਲਾਂ ਚੋ ਨਾ ਸੀ ਨਿਕਲੂ
ਤੇਰੇ ਲਈ ਹਾਂ ਚ ਹਾਜ਼ਿਰ ਹਾਂ
ਨਾ ਕਦੇ ਵੀ ਤਾਂ ਨਈ ਨਿਕਲੂ
ਕੁਝ ਤੇਰੇ ਵੀ ਫਰਜ਼ ਬਣਦੇ
ਕੁਝ ਤੇਰੇ ਵੀ ਫਰਜ਼ ਬਣਦੇ
ਭਾਵੇਂ ਥੋੜੇ ਬਹੁਤ ਸਮਝ ਲਈ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਦਾਂ ਨਾਲ ਨਾਲ ਮੇਰੇ ਤੂੰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਦਾਂ ਨਾਲ ਨਾਲ ਮੇਰੇ ਤੂੰ ਰਹੀ
ਆਪਾਂ ਦੇਖਣੇ ਨੂੰ ਇਕ ਲੱਗੀਏ
ਭਾਵੇਂ ਲੱੜਦਾ ਹਜ਼ਾਰ ਬਾਰ ਰਹੀ
ਇਕ ਤੇਰਾ ਨਾਂ ਲਿਖਿਆ ਰੂਹ ਤੇ
ਇਕ ਤੇਰਾ ਨਾਂ ਲਿਖਿਆ ਰੂਹ ਤੇ
ਗੱਲ ਦਿਲ ਵਾਲੀ ਦੂਰ ਹੋਈ ਆ
ਤੇਰੇ ਖਿਆਲਾਂ ਚ ਦਿਮਾਗ ਰੁਝਿਆ
ਉਂਝ ਸੁੱਝਦੀ ਨਾ ਗੱਲ ਕੋਈ ਆ
ਤੇਰੇ ਖਿਆਲਾਂ ਚ ਦਿਮਾਗ ਰੁਝਿਆ
ਉਂਝ ਸੁੱਝਦੀ ਨਾ ਗੱਲ ਕੋਈ ਆ
ਤਾਂ ਹੀ ਅੱਖਾਂ ਸ਼ਾਵੇਂ ਚਾਉਂਦੀ ਰੱਖਣਾ
ਅੱਖਾਂ ਸ਼ਾਵੇਂ ਚਾਉਂਦੀ ਰੱਖਣਾ
ਦੂਰੀ ਜਾਂਦੀ ਨਹੀਓ ਪਲ ਦੀ ਸਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਦਾਂ ਨਾਲ ਨਾਲ ਮੇਰੇ ਤੂੰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਦਾਂ ਨਾਲ ਨਾਲ ਮੇਰੇ ਤੂੰ ਰਹੀ
Also Check, Maa Baap By Amrinder Gill
ਆਪਾਂ ਦੇਖਣੇ ਨੂੰ ਇਕ ਲੱਗੀਏ
ਭਾਵੇਂ ਲੱੜਦਾ ਹਜ਼ਾਰ ਬਾਰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਦਾਂ ਨਾਲ ਨਾਲ ਮੇਰੇ ਤੂੰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਦਾਂ ਨਾਲ ਨਾਲ ਮੇਰੇ ਤੂੰ ਰਹੀ
ਇਕ ਪਾਸੇ ਭਾਵੇਂ ਹੋ ਜਾਏ ਜੱਗ ਵੇ
ਇਕ ਪਾਸੇ ਭਾਵੇਂ ਹੋ ਜਾਏ ਜੱਗ ਵੇ
ਦੂਜੇ ਪਾਸੇ ਅਸੀਂ ਤੈਨੂੰ ਰੱਖ ਲੈਣਾ ਐ
ਨੱਥੂਮਾਜਰੇ ਨਾ ਲੋੜ ਕਿਸੇ ਦੀ
ਪੈਣੀ ਜਦੋਂ ਵੀ ਤੂੰ ਸਾਡਾ ਪੱਖ ਲੈਣਾ ਐ
ਤੇਰੇ ਬਿਨਾ ਨਾ ਸਹਾਰਾ ਬਿੰਦਰਾ
ਤੇਰੇ ਬਿਨਾ ਨਾ ਸਹਾਰਾ ਬਿੰਦਰਾ
ਗੱਲ ਪੱਥਰ ਤੇ ਲੀਕ ਆ ਕਈ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਦਾਂ ਨਾਲ ਨਾਲ ਮੇਰੇ ਤੂੰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਦਾਂ ਨਾਲ ਨਾਲ ਮੇਰੇ ਤੂੰ ਰਹੀ
ਆਪਾਂ ਦੇਖਣੇ ਨੂੰ ਇਕ ਲੱਗੀਏ
ਭਾਵੇਂ ਲੱੜਦਾ ਹਜ਼ਾਰ ਬਾਰ ਰਹੀ
ਤੇਰੇ ਬਿਨਾ ਇੰਜ ਲੱਗੇ ਸੱਜਣਾ
ਤੇਰੇ ਬਿਨਾ ਇੰਜ ਲੱਗੇ ਸੱਜਣਾ
ਜਿਵੇਂ ਕਾਗਜ਼ਾਂ ਦੇ ਫੂੱਲ ਹੁੰਨੇ ਆ
ਜਦੋਂ ਪਿਆਰ ਨਾਲ ਹੱਥ ਫੱੜਦੇ
ਅੱਸੀਂ ਹੀਰਿਆਂ ਤੇ ਤੁੱਲ ਹੁੰਨੇ ਆ
ਤੂੰ ਸਾਨੂੰ ਕਿੰਨਾ ਅਣਮੁੱਲਾ ਕਰਤਾ
ਕਿੰਨਾ ਅਣਮੁੱਲਾ ਕਰਤਾ
ਗੱਲ ਹੱਲੇ ਤਾਂਹੀ ਨਾ ਸਮਝ ਪਾਈ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਦਾਂ ਨਾਲ ਨਾਲ ਮੇਰੇ ਤੂੰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਦਾਂ ਨਾਲ ਨਾਲ ਮੇਰੇ ਤੂੰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਦਾਂ ਨਾਲ ਨਾਲ ਮੇਰੇ ਤੂੰ ਰਹੀ
SONG LYRICS IN ENGLISH WORDS/FONTS:
Bhavein Tod Tod Rahi Suttda
Sadde Bullan Cho Na See Niklu
Tere Layi Haan Ch Haazir Haan
Naa Kade Vi Taan Ni Niklu
Kujh Tere Vi Faraz Bannde
Kujh Tere Vi Faraz Bannde
Bhavein Thode Bahut Samajh Layi
Jiddan Paani Naal Kinaare Chalde
Ohdan Naal Naal Mere Tu Rahi
Jiddan Paani Naal Kinaare Chalde
Ohdan Naal Naal Mere Tu Rahi
Appan Dekhan Nu Ik Lagiye
Bhavein Ladd’da Hazaar Baar Rahi
Ik Tera Naa Likhaya Rooh Te
Ik Tera Naa Likhaya Rooh Te
Gall Dil Wali Door Hoyi Aa
Tere Khyalan Ch Dimag Rujheya
Unjh Sujhdi Na Gall Koyi Aa
Tere Khyalan Ch Dimag Rujheya
Unjh Sujhdi Na Gall Koyi Aa
Taan Hi Ankhan Shavein Chaundi Rakhna
Ankhan Shavein Chaundi Rakhna
Doori Jaandi Nahio Pal Di Sahi
Jiddan Paani Naal Kinaare Chalde
Ohdan Naal Naal Mere Tu Rahi
Jiddan Paani Naal Kinaare Chalde
Ohdan Naal Naal Mere Tu Rahi
Also Check, Qismat 2 Title Track By B Praak
Appan Dekhan Nu Ik Lagiye
Bhavein Ladd’da Hazaar Baar Rahi
Jiddan Paani Naal Kinaare Chalde
Ohdan Naal Naal Mere Tu Rahi
Appan Dekhan Nu Ik Lagiye
Bhavein Ladd’da Hazaar Baar Rahi
Ik Passe Bhavein Ho Jaye Jag Ve
Ik Passe Bhavein Ho Jaye Jag Ve
Duje Paase Assi Tainu Rakh Laina Ae
Nathumajre Na Load Kise Di
Paini Jadon Vi Tu Sadda Pakh Laina Ae
Tere Bina Na Sahara Bindra
Tere Bina Na Sahara Bindra
Gall Patthar Te Leek Aa Kayi
Jiddan Paani Naal Kinaare Chalde
Ohdan Naal Naal Mere Tu Rahi
Jiddan Pani Naal Kinaare Chalde
Ohdan Naal Naal Mere Tu Rahi
Appan Dekhan Nu Ik Lagiye
Bhavein Ladd’da Hazaar Baar Rahi
Tere Bina Inj Lagge Sajjna
Tere Bina Inj Lagge Sajjna
Jivein Kaagzan De Phool Hunne Aa
Jadon Pyar Naal Hath Fadd’de
Assi Heereyan Te Tull Hunne Aa
Tu Saanu Kinna Anmulla Karta
Kinna Anmulla Karta
Gall Halle Taan’hi Na Samajh Payi
Jiddan Paani Naa Kinaare Chalde
Ohdan Naal Naal Mere Tu Rahi
Appan Dekhan Nu Ik Lagiye
Bhavein Ladd’da Hazaar Baar Rahi
Jiddan Paani Naa Kinaare Chalde
Ohdan Naal Naal Mere Tu Rahi
Que. :- Who sings the song Kinaare?
Ans. :- This song is sung by Sharry Mann.
Que. :- Who writes the song Kinaare?
Ans. :- This song is written by Vinder Nathumajra.
Que. :- Who gives music to Kinaare Song?
Ans. :- The music in this song is given by Inder Dhammu.
Que. :- Who lead the female character in Kinaare Song?
Ans. :- The female character led by Yasmeen Sidhu.
Tags:
Punjabi Songs