QISMAT 2 TITLE TRACK SONG LYRICS IN PUNJABI
Qismat 2 Title Track song is the latest Punjabi Song sung by B Praak. The Lyrics of this song are written by Jaani.
SONG CREDITS :
Song - Qismat 2 Title Track
Singer - B Praak
Lyrics - Jaani
Music Label: Tips Industries Ltd. (Tips Punjabi)
SONG LYRICS IN PUNJABI LANGUAGE:
ਕਿਸਮਤ, ਕਿਸਮਤ
ਕਿਸਮਤ ਕਿਸਮਤ ਕਿਸਮਤ
ਕਿਸਮਤ, ਕਿਸਮਤ
ਕਿਸਮਤ ਕਿਸਮਤ ਕਿਸਮਤ
ਹੋ ਬਾਰਿਸ਼ ਤਾਂ ਬੱਦਲਾਂ ਤੇ
ਹੋ ਬਾਕੀ ਮੋਰ ਦੀ ਕਿਸਮਤ ਐ
ਬਾਰਿਸ਼ ਤਾਂ ਬੱਦਲਾਂ ਤੇ
ਬਾਕੀ ਮੋਰ ਦੀ ਕਿਸਮਤ ਐ
ਜੋ ਕੱਲ ਮੇਰੀ ਕਿਸਮਤ ਸੀ
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ ਮੇਰੀ ਕਿਸਮਤ ਸੀ
ਉਹ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ ਮੇਰੀ ਕਿਸਮਤ ਸੀ
ਕਿਸੇ ਹੋਰ ਦੀ ਕਿਸਮਤ ਐ
ਕਿਸਮਤ, ਕਿਸਮਤ
ਕਿਸਮਤ ਕਿਸਮਤ ਕਿਸਮਤ
ਕਿਸਮਤ, ਕਿਸਮਤ
ਕਿਸਮਤ ਕਿਸਮਤ ਕਿਸਮਤ
ਹੋ ਨਦੀ ਸੇ ਦਰਿਆ ਲੈ ਗਿਆ
ਮੈਂ ਤਾਂ ਵੇਖਦਾ ਰਹਿ ਗਿਆ
ਹੋ ਨਦੀ ਸੇ ਦਰਿਆ ਲੈ ਗਿਆ
ਮੈਂ ਤਾਂ ਵੇਖਦਾ ਰਹਿ ਗਿਆ
ਐਥੇ ਚੰਨ ਦੀ ਮਰਜ਼ੀ ਹੋਏ
ਚਕੋਰ ਦੀ ਕਿਸਮਤ ਐ
ਜੋ ਕੱਲ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
ਉਹ ਖੁਦਾ ਮੇਰਿਆ ਮੇਰੇ ਨਾਲ ਐਸੀ ਹੋਈ
ਹੋ ਮੇਰੇ ਪਿਆਰ ਦਾ ਵੀ ਪਿਆਰ ਐ ਕੋਈ
ਉਹ ਖੁਦਾ ਮੇਰਿਆ ਮੇਰੇ ਨਾਲ ਐਸੀ ਹੋਈ
ਹੋ ਮੇਰੇ ਪਿਆਰ ਦਾ ਵੀ ਪਿਆਰ ਐ ਕੋਈ
ਹੋ ਮੇਰਾ ਦਿਲ ਰੋਇਆ ਹੋ ਮੇਰੀ ਰੂਹ ਵੀ ਰੋਈ
ਹੋ ਮੇਰੇ ਪਿਆਰ ਦਾ ਵੀ ਪਿਆਰ ਐ ਕੋਈ
ਹੋ ਜਾਣੀ ਵਰਗਿਆਂ ਦੀ ਦੁਨੀਆਂ
ਕਮਜ਼ੋਰ ਦੀ ਕਿਸਮਤ ਐ
ਜੋ ਕੱਲ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
ਹੋ ਕਿਸੇ ਹੋਰ ਦੀ ਕਿਸਮਤ ਐ
Also Check, Pistol By Baani Sandhu
ਹੋ ਤੇਰੇ ਨਾਲ ਪਿਆਰ ਹਾਏ ਮਾਰਦੇ ਦਮ ਤਕ
ਹੋ ਤੇਰਾ ਇੰਤਜ਼ਾਰ ਹਾਏ ਮਾਰਦੇ ਦਮ ਤਕ
ਹੋ ਤੇਰੇ ਨਾਲ ਪਿਆਰ ਹਾਏ ਮਾਰਦੇ ਦਮ ਤਕ
ਹੋ ਤੇਰਾ ਇੰਤਜ਼ਾਰ ਹਾਏ ਮਾਰਦੇ ਦਮ ਤਕ
ਜ਼ਿੰਦਾ ਨਾ ਛੱਡਿਆ ਤੇ ਮਾਰਿਆ ਵੀ ਨਈ
ਇਹ ਕੀ ਐ ਯਾਰ ਮਾਰਦੇ ਦਮ ਤਕ
ਹੋ ਕਦੋਂ ਤੋੜ ਦਵੇ ਕੋਈ
ਇਹ ਤਾਂ ਡੋਰ ਦੀ ਕਿਸਮਤ ਐ
ਜੋ ਕੱਲ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ ਮੇਰੀ ਕਿਸਮਤ ਸੀ
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
ਹੋ ਕਿਸੇ ਹੋਰ ਦੀ ਕਿਸਮਤ ਐ
SONG LYRICS IN ENGLISH WORDS/FONTS:
Qismat, qismat
Qismat qismat qismat
Qismat, qismat
Qismat qismat qismat
Ho baarish taan baddlan te
Ho baaki mor di qismat ae
Baarish taan baddlan te
Baaki mor di qismat ae
Jo kal meri qismat si
Oh aaj kise hor di qismat ae
Jo kal meri qismat si
Oh kise hor di qismat ae
Jo kal meri qismat si
Kise hor di qismat ae
Qismat, qismat
Qismat qismat qismat
Qismat, qismat
Qismat qismat qismat
Ho nadi se dariya le gaya
Main taan vekhda reh gaya
Ho nadi se dariya le gaya
Main taan vekhda reh gaya
Aithe chann di marzi hoye
Chakor di qismat ae
Jo kal meri qismat si
Aaj kise hor di qismat ae
Jo kal meri qismat si
Aaj kise hor di qismat ae
Oh khuda mereya mere naal aisi hoyi
Ho mere pyaar da vi pyaar ae koyi
Oh khuda mereya mere naal aisi hoyi
Ho mere pyaar da vi pyaar ae koyi
Ho mera dil roya ho meri rooh vi royi
Ho mere pyaar da vi pyaar ae koyi
Ho jaani vargeyan di duniya
Kamzor di qismat ae
Jo kal meri qismat si
Aaj kise hor di qismat ae
Jo kal meri qismat si
Aaj kise hor di qismat ae
Jo kal meri qismat si
Aaj kise hor di qismat ae
Ho kise hor di qismat ae
Also Check, Ghungru By Ranjit Bawa
Ho tere naal pyaar haaye marde dum tak
Ho tera intezar haaye marde dum tak
Ho tere naal pyaar haaye marde dum tak
Ho tera intezar marde dum tak
Zinda na chhaddeya te maareya vi nai
Eh ki ae yaar marde dum tak
Ho kadon tod dave koyi
Eh tan dor di qismat ae
Jo kal meri qismat si
Aaj kise hor di qismat ae
Jo kal meri qismat si
Oh aaj kise hor di qismat ae
Jo kal meri qismat si
Aaj kise hor di qismat ae
Ho kise hor di qismat ae
Que. :- Who sings the song Qismat 2?
Ans. :- This song is sung by B Praak.
Que. :- Who writes the song Qismat 2?
Ans. :- This song is written by Jaani.
Que. :- Qismat 2 Song is which movie song?
Ans. :- Qismat 2.