MAA BAAP SONG LYRICS IN PUNJABI
Maa Baap song is the latest Punjabi Song sung by Amrinder Gill. The Lyrics of this song are written by Satta Vairowalia. The music in this song is given by Dr Zeus.
SONG CREDITS :
Song Name: Maa Baap
Movie: Chal Mera Putt 2
Singer: Amrinder Gill
Lyrics: Satta Vairowalia
Music: Dr Zeus
SONG LYRICS IN PUNJABI LANGUAGE:
ਮੈਨੂੰ ਇੰਝ ਮਿਹਨਤ ਕਰਦੇ ਨੂੰ
ਸ਼ਿਫਟਾਂ ਵਿਚ ਘੁਲ ਘੁਲ ਮਰਦੇ ਨੂੰ
ਮੈਨੂੰ ਇੰਝ ਮਿਹਨਤ ਕਰਦੇ ਨੂੰ
ਸ਼ਿਫਟਾਂ ਨਾਲ ਘੁਲ ਘੁਲ ਮਾਰਦੇ ਨੂੰ
ਦਿਨ ਰਾਤ ਕਮਾਈਆਂ ਕਰਦੇ ਨੂੰ
ਰਾਤ ਕਮਾਈਆਂ ਕਰਦੇ ਨੂੰ
ਮਾਂ ਬਾਪ ਕਿੱਤੇ ਜੇ ਢੋ ਲਾਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ
Also Check, Qismat 2 Title Track By B Praak
ਹੱਲੇ ਤਾਂ ਕੱਲ ਦੀਆਂ ਗੱਲਾਂ ਸੀ
ਸੂਰਜ ਸਿਰ ਤੇ ਚੜ੍ਹ ਪੈਂਦਾ ਸੀ
ਮਾਂ ਕਹਿੰਦੀ ਸੀ ਪੁੱਤ ਉੱਠ ਖੜ੍ਹ ਵੇ
ਮੈਂ ਹੋਰ ਜੂਲੀ ਕੁੱਟ ਲੈਂਦਾ ਸੀ
ਓਦੋ ਨੂੰ ਖੇਤੋਂ ਗੇੜਾ ਲਾ
ਬਾਪੂ ਵੀ ਘਰੇ ਮੁੜ ਆਉਂਦਾ ਸੀ
ਮਾਰੀ ਦੀਆਂ ਉੱਠਣਾ ਪੈਂਦਾ ਸੀ
ਜਦ ਦੇਕੇ ਚਿੜਕ ਜਗਾਉਂਦਾ ਸੀ
ਹੁਣ ਰਾਤ ਵੀ ਉੱਠ ਕੇ ਭੱਜ ਤੁਰ ਦਾ
ਰਾਤ ਵੀ ਉੱਠ ਕੇ ਭੱਜ ਤੁਰ ਦਾ
ਭਾਵੇਂ ਹੜ੍ਹ ਪਵੇ ਪੋਹ ਪਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ
SONG LYRICS IN ENGLISH WORDS/FONTS:
Mainu injh mehnat karde nu
Shift'an vich ghul ghul marde nu
Mainu injh mehnat karde nu
Shift'an vich ghul ghul marde nu
Din raat kamaiyan karde nu
Raat kamaiyan karde nu
Maa baap kitte je dho lave
Je baapu dekhe tan khush hove
Je maa dekhe tan ro pave
Je baapu dekhe tan khush hove
Je maa dekhe tan ro pave
Halle tan kal diyan gallan si
Suraj sirr te chadh painda si
Maa kehndi si putt uth khar ve
Main hor juli kutt lainda si
Also Check, Pistol By Baani Sandhu
Ohdo nu kheton gehda laa
Baapu vi ghare mud aunda si
Mari diyan uthna painda si
Jad deke chidak jagunda si
Hun raat vi uth ke bhaj tur da
Raat vi uth ke bhaj tur da
Bhavein haar pave bho pave
Je baapu dekhe tan khush hove
Je maa dekhe tan ro pave
Je baapu dekhe tan khush hove
Je maa dekhe tan ro pave
Que. :- Who sings the song Maa Baap?
Ans. :- This song is sung by Amrinder Gill.
Que. :- Who writes the song Maa Baap?
Ans. :- This song is written by Satta Vairowalia.
Que. :- Who gives music to Maa Baap Song?
Ans. :- The music in this song is given by Dr Zeus.
Que. :- Maa Baap Song is which movie song?
Ans. :- Chal Mera Putt 2.
Tags:
Punjabi Songs