MATLAB DA YAAR SONG LYRICS IN PUNJABI
Matlab Da Yaar song is the latest Punjabi Song sung by Afsana Khan. The Lyrics of this song are written by Tourry Moudgil. The music in this song is given by Birgi Veerz.
SONG CREDITS :
Song: Matlab Da Yaar
Movie: Ucha Pind
Singer: Afsana Khan
Music: Birgi Veerz
Lyricist: Torry Moudgil
Starring: Navdeep Kaler, Poonam Sood
SONG LYRICS IN PUNJABI LANGUAGE:
ਅੱਥਰੀ ਜਵਾਨੀ ਦੀ ਓਹਨੂੰ ਕਦਰ ਨਾ
ਦਿਲ ਵਾਲੇ ਚਾਹਵਾਂ ਦੀ ਓਹਨੂੰ ਖ਼ਬਰ ਨਾ
ਅੱਥਰੀ ਜਵਾਨੀ ਦੀ ਓਹਨੂੰ ਕਦਰ ਨਾ
ਦਿਲ ਵਾਲੇ ਚਾਹਵਾਂ ਦੀ ਓਹਨੂੰ ਖ਼ਬਰ ਨਾ
ਕਰੇ ਹਰ ਵੇਲੇ ਝੂਠੇ ਕਰਾਰ
ਮੇਰੇ ਆਲਾ ਮਤਲਬ ਦਾ ਯਾਰ
ਮਰਜ਼ੀ ਨਾਲ ਕਰਦਾ ਐ ਪਿਆਰ
ਮੇਰੇ ਆਲਾ ਮਤਲਬ ਦਾ ਯਾਰ
ਕਰੇ ਹਰ ਵੇਲੇ ਝੂਠੇ ਕਰਾਰ
ਮੇਰੇ ਆਲਾ ਮਤਲਬ ਦਾ ਯਾਰ
ਨਿਰਦਈ ਦਿਲ ਦਾ ਉਹ ਦਰਦ ਨਾ ਜਾਣੇ
ਦੱਸ ਕੇ ਬਠਿੰਡੇ ਉਹ ਜਾਏ ਲੁਧਿਆਣੇ
ਹਾਏ ਨਿਰਦਈ ਦਿਲ ਦਾ ਉਹ ਦਰਦ ਨਾ ਜਾਣੇ
ਦੱਸ ਕੇ ਬਠਿੰਡੇ ਉਹ ਜਾਏ ਲੁਧਿਆਣੇ
ਪਾ ਲੈਂਦਾ ਦੂਰ ਉਹ ਨੇੜੇ ਜਿਹ ਹੋ ਕੇ
ਗੱਲਾਂ ਚ ਦੇ ਜਾਵੇ ਮੋਤੀ ਪਰੋ ਕੇ
ਤੇਰੀ ਗੱਲ ਦਾ ਕਰਾਂ ਐਤਬਾਰ
ਮੇਰੇ ਆਲਾ ਮਤਲਬ ਦਾ ਯਾਰ
ਮਰਜ਼ੀ ਨਾਲ ਕਰਦਾ ਐ ਪਿਆਰ
ਮੇਰੇ ਆਲਾ ਮਤਲਬ ਦਾ ਯਾਰ
ਕਰੇ ਹਰ ਵੇਲੇ ਝੂਠੇ ਕਰਾਰ
ਮੇਰੇ ਆਲਾ ਮਤਲਬ ਦਾ ਯਾਰ
Also Check, Kinaare By Sharry Mann
ਉਹ ਨਿਮੋ ਰਾਣੀਏ ਸੁਨ ਮਾਰਜਾਣੀਏ
ਤੇਰੇ ਤੋਂ ਵਰਦੇਵਾਂ ਮੇਰੀ ਜ਼ਿੰਦਗਾਨੀਏ
ਉਹ ਨਿਮੋ ਰਾਣੀਏ ਸੁਨ ਮਾਰਜਾਣੀਏ
ਤੇਰੇ ਤੋਂ ਵਰਦੇਵਾਂ ਮੇਰੀ ਜ਼ਿੰਦਗਾਨੀਏ
ਸੋਚਾਂ ਕਈ ਵਾਰੀ
ਕੇ ਨਾ ਖੋਲਾਂ ਕੁੰਡਾ
ਪਰ ਚੰਦਰੇ ਤੋਂ ਵੱਖ ਹੁਣ
Reh ਵੀ ਨਹੀਂ ਹੁੰਦਾ
ਸੋਚਾਂ ਕਈ ਵਾਰੀ
ਕੇ ਨਾ ਖੋਲਾਂ ਕੁੰਡਾ
ਪਰ ਚੰਦਰੇ ਤੋਂ ਵੱਖ ਹੁਣ
Reh ਵੀ ਨਹੀਂ ਹੁੰਦਾ
ਖੁਦ ਭਾਵੇਂ ਉਂਗਲਾਂ ਤੇ ਮੈਨੂੰ ਨਚਾਵੇ
ਜਰਦਾ ਨਾ ਜਿਹ ਕੋਈ ਹੱਥ ਮੈਨੂੰ ਲਾਵੇ
ਫੇਰ ਵੀ ਚਾਹਣੁ ਉਹ ਚੱਟ ਓਹਨੂੰ ਮਾਰ
ਮੇਰੇ ਆਲਾ ਮਤਲਬ ਦਾ ਯਾਰ
ਮੇਰੇ ਆਲਾ ਮਤਲਬ ਦਾ ਯਾਰ
ਮਰਜ਼ੀ ਨਾਲ ਕਰਦਾ ਐ ਪਿਆਰ
ਮੇਰੇ ਆਲਾ ਮਤਲਬ ਦਾ ਯਾਰ
ਕਰੇ ਹਰ ਵੇਲੇ ਝੂਠੇ ਕਰਾਰ
ਮੇਰੇ ਆਲਾ ਮਤਲਬ ਦਾ ਯਾਰ
SONG LYRICS IN ENGLISH WORDS/FONTS:
Athri jawani di ohnu kadar na
Dil wale chahv’an di ohnu khabar na
Athri jawani di ohnu kadar na
Dil wale chahv’an di ohnu khabar na
Kare har wele jhoothe karaar
Mere aala matlab da yaar
Marzi naal karda ae pyar
Mere aala matlab da yaar
Kare har wele jhoothe karaar
Mere aala matlab da yaar...
Nirdayi dil da oh dard na jaane
Dass ke bhatinde oh jaaye ludhiane
Haaye nirdayi dil da oh dard na jaane
Dass ke bhatinde oh jaaye ludhiane
Pa lainda door oh nehde jeh ho ke
Gallan ch de jaave moti paro ke...
Teri gall da kar’an aitbaar
Mere aala matlab da yaar
Marzi naal karda ae pyar
Mere aala matlab da yaar
Kare har wele jhoothe karaar
Mere aala matlab da yaar
Also Check, Maa Baap By Amrinder Gill
Oh nimmo raniye sun marjaniye
Tere ton vaardev’an meri zindganiye
Nimmo raniye sun marjaniye
Tere ton vaardev’an meri zindganiye...
Socha kayi waari
Ke na khol’an kunda
Par chandre ton vakkh hun
Reh vi nahi hunda
Socha kayi waari
Ke na khol’an kunda
Par chandre ton vakkh hun
Reh vi nahi hunda...
Khud paavein ungal’an te mainu nachave
Jarda na jeh koi hatth mainu laave
Fer vi chaahnu oh chatt ohnu maar
Mere aala matlab da yaar
Marzi naal karda ae pyar
Mere aala matlab da yaar
Kare har wele jhoothe karaar
Mere aala matlab da yaar...
Que. :- Who sings the song Matlab Da Yaar?
Ans. :- This song is sung by Afsana Khan.
Que. :- Who writes the song Matlab Da Yaar?
Ans. :- This song is written by Tourry Moudgil.
Que. :- Who gives music to Matlab Da Yaar Song?
Ans. :- The music in this song is given by Birgi Veerz.
Tags:
Punjabi Songs