RUSSEYA KARUN SONG LYRICS IN PUNJABI
Russeya Karun song is the latest Punjabi Song sung by Gurshabad And Shipra Goyal. The Lyrics of this song are written by Khushi Pandher. The music in this song is given by Dr Zeus.
SONG CREDITS :
Song Name : Russeya Karun
Movie: Chal Mera Putt 2
Singer: Gurshabad & Shipra Goyal
Lyrics: Khushi Pandher
Music: Dr Zeus
SONG LYRICS IN PUNJABI LANGUAGE:
ਮਿਲ ਜੂ license ਮੈਨੂੰ
ਤੇਰੀ ਅਖਵਾਉਣ ਦਾ
ਪੂਰਾ ਮੇਰਾ ਚਾਅ ਹੋ ਜੂ
ਚੂੜਾ ਤੇਰੇ ਪਾਉਣ ਦਾ
ਤੇਰੀਆਂ ਮੈਂ ਰੀਝਾਂ ਨੂੰ
ਲਵਾ ਦੂੰ ਵੇਖੀ ਖਮਭ ਨੀ
ਰੱਖ ਲੈ ਖ਼ਿਆਲ ਮੇਰੇ
ਸੱਜਣ ਸਜਾਉਣ ਦਾ
ਜੇ ਮੈਂ ਕਹੂੰ ਪੈਰ ਮੇਰੇ ਸੁੰਨੇ ਲੱਗਦੇ
ਮੈਂ ਤੈਨੂੰ ਝਾਂਜਰਾਂ ਕਰਾ ਦਿਆਂ ਕਰੂੰ
ਵੇ ਮੈਂ ਰੱਜ ਕੇ ਵਿਆਹ ਦੇ ਪਿਛੇ ਰੁੱਸਿਆ ਕਰੂੰ
ਚੰਗਾ ਰੁੱਸਲੀ ਮਨਾ ਲਿਆ ਕਰੂੰ
ਮੈਂ ਨੀ ਬੋਲਣਾ ਵੇ ਜਦੋਂ ਤੈਨੂੰ ਗੁੱਸੇ ਨਾਲ ਕਹੂੰ
ਹੋ ਮੈਂ ਗਲ਼ ਨਾਲ ਲੈ ਲਿਆ ਕਰੂੰ
ਜਦੋਂ ਮੈਂ ਲੰਗਾਉਡ ਲੱਗੂ
ਕੋਲ ਤੇਰੇ ਹੋਊਂਗਾ
ਜਾਣ ਦੀ ਆਂ ਤੈਨੂੰ
ਪਹਿਲੇ ਗੋਲ ਤੇਰੇ ਹੋਊਂਗਾ
ਤੋੜੀ ਨਾ ਯਕੀਨ ਮੇਰਾ
ਲੈ ਘਾਸ ਕੋਈ ਸ਼ੱਕ ਨਾਈ
ਵੇ ਇੱਕੋ ਐ ਡਿਮਾਂਡ ਮੇਰੀ
ਭਾਵੈਂ 10 ਲੱਖ ਨੀ
ਜੇ ਮੈਂ ਕਹੂੰ boring ਜਿਹਾ ਫੀਲ ਹੁੰਦਾ ਐ
ਕੋਈ ਟੂਰ ਜਿਹਾ ਬਣਾ ਲਿਆ ਕਰੂੰ
ਵੇ ਮੈਂ ਰੱਜ ਕੇ ਵਿਆਹ ਦੇ ਪਿਛੇ ਰੁੱਸਿਆ ਕਰੂੰ
ਚੰਗਾ ਰੁੱਸਲੀ ਮਨਾ ਲਿਆ ਕਰੂੰ
Also Check, Matlab Da Yaar By Afsana Khan
ਮੈਂ ਨੀ ਬੋਲਣਾ ਵੇ ਜਦੋਂ ਤੈਨੂੰ ਗੁੱਸੇ ਨਾਲ ਕਹੂੰ
ਨੀ ਮੈਂ ਗਲ਼ ਨਾਲ ਲਾ ਲਿਆ ਕਰੂੰ
ਕੁਝ ਗੱਲਾਂ ਮੇਰੀਆਂ ਵੀ
ਮੰਨੂੰਗੀ ਜ਼ਰੂਰ ਮੈਂ
ਯਾਰਾਂ ਨਾਲ ਪੈਗ ਕਦੇ
ਬੰਨੂੰਗੀ ਜ਼ਰੂਰ ਮੈਂ
ਪਹਿਲੀ ਮੰਗ ਮੋੜਤੀ ਤੂੰ
ਤੂੰ ਗੱਲ ਪੁੱਠੀ ਪਾ ਲਈ
ਆਹ ਗੱਲ ਮਾੜੀ
ਚੰਗਾ ਕਦੇ ਕਦੇ ਲਾ ਲਈ
ਵੇ ਰੋਜ਼ ਦਾ ਨੀ ਖੁਸ਼ੀ ਐ ਸਿਆਪਾ ਪੱਕਣਾ
ਮੈਂ ਤਾਂ ਵੀਕਲੀ ਬਣਾ ਲਿਆ ਕਰੂੰ
ਵੇ ਮੈਂ ਰੱਜ ਕੇ ਵਿਆਹ ਦੇ ਪਿਛੇ ਰੁੱਸਿਆ ਕਰੂੰ
ਰੁੱਸਲੀ ਮਨਾ ਲਿਆ ਕਰੂੰ
ਅੱਛਾ!
ਮੈਂ ਨੀ ਬੋਲਣਾ ਵੇ ਜਦੋਂ ਤੈਨੂੰ ਗੁੱਸੇ ਨਾਲ ਕਹੂੰ
ਨੀ ਮੈਂ ਗਲ਼ ਨਾਲ ਲੈ ਲਿਆ ਕਰੂੰ
ਵੇ ਮੈਂ ਰੱਜ ਕੇ ਵਿਆਹ ਦੇ ਪਿਛੇ ਰੁੱਸਿਆ ਕਰੂੰ
ਹੋ ਚੰਗਾ ਰੁੱਸਲੀ ਮਨਾ ਲਿਆ ਕਰੂੰ
ਮੈਂ ਨੀ ਬੋਲਣਾ ਵੇ ਜਦੋਂ ਤੈਨੂੰ ਗੁੱਸੇ ਨਾਲ ਕਹੂੰ
ਨੀ ਮੈਂ ਗਲ਼ ਨਾਲ ਲੈ ਲਿਆ ਕਰੂੰ
SONG LYRICS IN ENGLISH WORDS/FONTS:
Mil ju license mainu
Teri akhwaun da
Poora mera chah ho ju
Chooda tere paun da
Teriyan main reejan nu
Lawa doon vekhi khamb ni
Rakh le khayal mere
Sajjan sajaun da
Je main kahun pair mere sunne lagde
Main tainu jhanjhran kara deyan karun
Ve main rajj ke viah de pichhe russeya karun
Changa russli mana leya karun
Main ni bolna ve jadon tainu gusse naal kahun
Ho main gal naal la leya karun
Jadon main langaud laggu
Kol tere hounga
Jaan di aan tainu
Pehle gol tere hounga
Todi na yakeen mera
Le ghas koyi shakk nai
Ve ikko ae demand meri
Bhawein 10 lakh ni
Je main kahun boring jeha feel hunda ae
Koyi tour jeha bana leya karun
Ve main rajj ke viah de pichhe russeya karun
Changa russli mana leya karun
Also Check, Kinaare By Sharry Mann
Main ni bolna ve jadon tainu gusse naal kahun
Ni main gal naal la leya karun
Kujh gallan meriyan vi
Mannungi zaroor main
Yaaran naal peg kade
Bannungi zaroor main
Pehli maang modti tu
Tu gall puthi paa layi
Aah gall mahdi
Changa kade kade la layi
Ve roz da ni khushi ae siyapa pakkna
Main taan weekly bana leya karun
Ve main rajj ke viah de pichhe russeya karun
Russli mana leya karun
Acha!
Main ni bolna ve jadon tainu gusse naal kahun
Ni main gal naal la leya karun
Ve main rajj ke viah de pichhe russeya karun
Ho changa russli mana leya karun
Main ni bolna ve jadon tainu gusse naal kahun
Ni main gal naal la leya karun
Que. :- Who sings the song Russeya Karun?
Ans. :- This song is sung by Gurshabad And Shipra Goyal.
Que. :- Who writes the song Russeya Karun?
Ans. :- This song is written by Khushi Pandher.
Que. :- Who gives music to Russeya Karun Song?
Ans. :- The music in this song is given by Dr Zeus.
Que. :- Russeya Karun Song is which movie song?
Ans. :- Chal Mera Putt 2.
Tags:
Punjabi Songs