DULDI SHARAB SONG LYRICS IN PUNJABI
Duldi Sharab Song is the latest Punjabi Song sung by Kulwinder Billa And Meharvaani. The Lyrics of this song are written by Jung Sandhu. The music in this song is given by MixSingh.
SONG CREDITS :
Title: Duldi Sharab
Artist : Kulwinder Billa & Meharvaani
Lyrics: Jung Sandhu
Music Director - MixSingh
SONG LYRICS IN PUNJABI LANGUAGE:
ਹੋ ਰੰਗ ਦੀ ਗੁਲਾਬੀ
ਸ਼ਾਡੇ ਅੱਖਾਂ ਦਾ brown ਐ
ਹੋ ਪਿਛੇ ਪਿਛੇ ਪਿਛੇ ਮੇਰੇ
ਰਹਿੰਦਾ ਸਾਰਾ ਟਾਊਨ ਐ
High ਤੇਰਾ ਨਖਰਾ ਤੇ
ਆਕੜ ਆ low ਨੀ
ਮੂਨ ਵਾਂਗੂ face ਤੇਰਾ
ਕਰਦਾ glow ਨੀ
ਹੋ ਦਿਲਾਂ ਉੱਤੇ ਵੱਜਣ ਦੁਨਾਲੀ ਵਾਂਗਰਾਂ
ਮੇਰੇ ਨਖਰੇ ਜਚੇ ਆ ਮੈਨੂੰ ਬਾਹਲੇ
ਤੇਰੀ ਅੱਖਾਂ ਵਿਚ ਅੱਖਾਂ ਵਿਚ ਡੁਲ੍ਹਦੀ ਸ਼ਰਾਬ
ਪੈਗ ਲਾਉਣ ਨੂੰ ਮੁੰਡੇ ਆ ਸਰਕਾਰੇ
ਹੋ ਸਾਲ ਖੜ੍ਹ 26’an ਦੀ ਹੋ ਲੈਣ ਦੇ
ਵੇ ਵੇਖੀ ਠੇਕਿਆਂ ਨੂੰ ਲੱਗ ਜਾਣੇ ਤਾਲੇ
ਹੋ caty ਮੇਰੀ ਆਖ ਸੋਹਣਿਆਂ
ਬੋਤਲ ਵਰਗਾ ਲੱਕ ਸੋਹਣਿਆਂ
ਨੱਚਦੀ ਆਂ ਜਦ ਝੁਮਕੇ ਲੈਣ ਹੁਲਾਰੇ ਵੇ
ਲੱਗ ਗਏ ਤੈਨੂੰ ਖਾਮ੍ਬ ਗੋਰੀਏ
ਤੂੰ ਤੁਰਦਾ ਫਿਰਦਾ ਬੰਬ ਗੋਰੀਏ
47 ਵਰਗੀ ਐ ਗਬਰੂ ਮਾਰੇ ਨੀ
ਹੁਸਨਾਂ ਦਾ ਲੱਗਦਾ ਤੂੰ ਠੱਗ ਮੁੰਡਿਆਂ ਵੇ
ਹੱਥ ਨਾ ਤੂੰ ਲਾ ਲਈ ਪੈ ਜੂ ਅੱਗ ਮੁੰਡਿਆਂ ਵੇ
ਲੱਗਦੀ ਫਰੇਗਰੇਂਸ ਤੇਰੀ use ਵਰਗੀ ਨੀ
ਸ਼ੈਖਾਂ ਦਿਆਂ ਜੱਟ ਤੇ ਸੁਰੂਰ ਜੇਹਾ ਕਰ ਗਈ
ਐਵੇਂ ਨਾ ਤੂੰ ਐਵੇਂ ਨਾ ਚੱਕ ਫੀਲਿੰਗਾਂ
ਚੱਕ ਲੈਣ ਗਏ ਕੱਬੇ ਆ ਜੱਟ ਬਾਹਲੇ
ਤੇਰੀ ਅੱਖਾਂ ਵਿਚ ਅੱਖਾਂ ਵਿਚ ਡੁਲ੍ਹਦੀ ਸ਼ਰਾਬ
ਪੈਗ ਲਾਉਣ ਨੂੰ ਮੁੰਡੇ ਆ ਸਰਕਾਰੇ
ਹੋ ਸਾਲ ਖੜ੍ਹ 26’an ਦੀ ਹੋ ਲੈਣ ਦੇ
ਵੇ ਵੇਖੀ ਠੇਕਿਆਂ ਨੂੰ ਲੱਗ ਜਾਣੇ ਤਾਲੇ
Also Check, Drip To Hard By Navaan Sandhu
ਤੇਰੀ ਅੱਖਾਂ ਵਿਚ ਅੱਖਾਂ ਵਿਚ ਡੁਲ੍ਹਦੀ ਸ਼ਰਾਬ
ਪੈਗ ਲਾਉਣ ਨੂੰ ਮੁੰਡੇ ਆ ਸਰਕਾਰੇ
ਹੋ ਸਾਲ ਖੜ੍ਹ 26’an ਦੀ ਹੋ ਲੈਣ ਦੇ
ਵੇ ਵੇਖੀ ਠੇਕਿਆਂ ਨੂੰ ਲੱਗ ਜਾਣੇ ਤਾਲੇ
ਜੋ ਵੀ ਕਹੇਂਗੀ ਤੂੰ ਜੰਗ ਸੰਧੂ ਸੱਚ ਕਰ ਦੇਊ
ਤੈਨੂੰ ਬਿਨਾ ਹੱਥ ਲਾਇਆ ਬਿੱਲੋ touch ਕਰ ਲਉ
ਕੀ ਨਾਗਾਂ ਦੇ ਮੂਹਰੇ ਦੱਸ ਪੇਸ਼ ਕਰੇਂਗਾ
ਵੇ ਡੰਗ ਮੇਰਾ ਹੀਰਿਆਂ ਨੂੰ ਕੱਚ ਕਰ ਦੁ
ਜੋ ਵੀ ਕਹੇਂਗੀ ਤੂੰ ਜੰਗ ਸੰਧੂ ਸੱਚ ਕਰ ਦੇਊ
ਤੈਨੂੰ ਬਿਨਾ ਹੱਥ ਲਾਇਆ ਬਿੱਲੋ touch ਕਰ ਲਉ
ਕੀ ਨਾਗਾਂ ਦੇ ਮੂਹਰੇ ਦੱਸ ਪੇਸ਼ ਕਰੇਂਗਾ
ਵੇ ਡੰਗ ਮੇਰਾ ਹੀਰਿਆਂ ਨੂੰ ਕੱਚ ਕਰ ਦੁ
ਹੋ ਤੇਰਾ ਮੇਰਾ ਮੇਰਾ ਤੇਰਾ ਨਾਮ ਲਿਖ ਕੇ
ਵੇ ਲੋਕਾਂ ਅੱਗੇ ਜੱਟਾ ਸ਼ਰੇਆਮ ਲਿਖ ਕੇ
ਤੂੰ ਨਗ ਕੰਗਣੇ ਦੇ ਵਿਚ ਜੜਵਾ ਲੈ
ਤੇਰੀ ਅੱਖਾਂ ਵਿਚ ਅੱਖਾਂ ਵਿਚ ਡੁਲ੍ਹਦੀ ਸ਼ਰਾਬ
ਪੈਗ ਲਾਉਣ ਨੂੰ ਮੁੰਡੇ ਆ ਸਰਕਾਰੇ
ਹੋ ਸਾਲ ਖੜ੍ਹ 26’an ਦੀ ਹੋ ਲੈਣ ਦੇ
ਵੇ ਵੇਖੀ ਠੇਕਿਆਂ ਨੂੰ ਲੱਗ ਜਾਣੇ ਤਾਲੇ
SONG LYRICS IN ENGLISH WORDS/FONTS:
Ho rang di gulabi
Shade akhan da brown ae
Ho pichhe pichhe pichhe mere
Rehnda saara town ae
High tera nakhra te
Aakad aa low ni
Moon wangu face tera karda glow ni
Ho dilan utte vajjan dunali wangram
Mere nakhre jache aa mainu bahle
Teri akhan vich akhan vich duldi sharab
Peg laun nu munde aa sarkare
Ho saal khad 26’an di ho lain de
Ve vekhi thekeyan nu lag jaane taale
Ho caty meri akh sohneya
Bottle warga lakk sohneya
Nachdi aan jad jhumke lain hulare ve
Lag gaye tainu khamb goriye
Tu turrda phirda bamb goriye
47 wargi ae gabru maare ni
Husna da lagda tu thug mundeya ve
Hath na tu laa li pai ju agg mundeya ve
Lagdi fregrence teri use wargi ni
Sheikhan deyan jatt te suroor jeha kar gi
Aivein na tu aivein na chakk feelingan
Chakk lain ge kabbe aa jatt bahle
Teri akhan vich akhan vich duldi sharab
Peg laun nu munde aa sarkare
Ho saal khad 26’an di ho lain de
Ve vekhi thekeyan nu lag jaane taale
Teri akhan vich akhan vich duldi sharab
Peg laun nu munde aa sarkare
Ho saal khad 26’an di ho lain de
Ve vekhi thekeyan nu lag jaane taale
Also Check, Da Boss By Sippy Gill
Jo vi kahengi tu Jung Sandhu sach kar deyu
Tainu bina hath laaya billo touch kar lau
Ki nagan de muhre dass pesh karenga
Ve dang mera heereyan nu kach kar du
Jo vi kahengi tu Jung Sandhu sach kar deyu
Tainu bina hath laaya billo touch kar lau
Ki nagan de muhre dass pesh karenga
Ve dang mera heereyan nu kach kar du
Ho tera mera mera tera naam likh ke
Ve lokan agge jatta shareaam likh ke
Tu nag kangne de vich jadwa le
Teri akhan vich akhan vich duldi sharab
Peg laun nu munde aa sarkare
Ho saal khad 26’an di ho lain de
Ve vekhi thekeyan nu lag jaane taale
Que. :- Who sings the song Duldi Sharab?
Ans. :- This song is sung by Kulwinder Billa.
Que. :- Who writes the song Duldi Sharab?
Ans. :- This song is written by Jung Sandhu.
Que. :- Who gives music to Duldi Sharab Song?
Ans. :- The music in this song is given by MixSingh.