JANDI JANDI SONG LYRICS IN PUNJABI
Jandi Jandi Song is the latest Punjabi Song sung by Seera Buttar. The Lyrics of this song are written by Deep Bhekha. The music in this song is given by Mind Frique.
SONG CREDITS :
Song: Jandi Jandi
Singer: Seera Buttar
Lyrics: Deep Bhekha
Music: Mind Frique
Video: Sukh Sanghera
Online Promotions: Dope Digital
SONG LYRICS IN PUNJABI LANGUAGE:
ਹਾਂ...
ਤੇਰੇ ਦਿਲ ਨੂੰ, ਮੇਰੇ ਦਿਲ
ਤੱਕ ਰਾਵਾਂ ਆਉਣੀਆਂ ਨਈਂ,
ਇਹ ਵੀ ਮੰਨਦੀ ਬਿਨ ਮੇਰੇ
ਤੈਨੂੰ ਸਾਹਾਂ ਆਉਣੀਆਂ ਨਈਂ..
ਤੇਰੇ ਦਿਲ ਨੂੰ, ਮੇਰੇ ਦਿਲ
ਤੱਕ ਰਾਵਾਂ ਆਉਣੀਆਂ ਨਈਂ,
ਇਹ ਵੀ ਮੰਨਦੀ ਬਿਨ ਮੇਰੇ
ਤੈਨੂੰ ਸਾਹਾਂ ਆਉਣੀਆਂ ਨਈਂ..
ਪਿਆਰ ਮੁਕੱਦਰ ਅੜਿਆ
ਐਨੀ ਛੇਤੀ ਨਹੀਂ ਬਣਦੇ,
ਕਿਸੇ ਨਜ਼ਰ ਦੇ ਕੋਲੋਂ ਐਵੇ ਧੋਖਾ ਖਾਵੀ ਨਾ
ਰੂਹ ਤੱਕ ਪਹੁੰਚੀ ਪਈ ਆ
ਜਿਹਦੀ ਸੂਰਤ ਯਾਰੋ ਓਏ
ਜਾਂਦੀ ਜਾਂਦੀ ਕਹਿ ਗਈ
ਮੈਨੂੰ ਚੇਤੇ ਆਵੀਂ ਨਾ..
ਰੂਹ ਤੱਕ ਪਹੁੰਚੀ ਪਈ ਆ
ਜਿਹਦੀ ਸੂਰਤ ਯਾਰੋ ਓਏ
ਜਾਂਦੀ ਜਾਂਦੀ ਕਹਿ ਗਈ
ਮੈਨੂੰ ਚੇਤੇ ਆਵੀਂ ਨਾ..
ਲੜੇ ਮੁਕਦਮੇ ਇਸ਼ਕ ਵਾਲੇ
ਤੇ ਆਸ਼ਿਕ਼ ਹਾਰ ਗਏ
ਤਰ ਗਏ ਲੱਖ ਸਮੂੰਦਰ
ਸਾਨੂੰ ਪੱਤੜ ਮਾਰ ਗਏ..
ਲੜੇ ਮੁਕਦਮੇ ਇਸ਼ਕ ਵਾਲੇ
ਤੇ ਆਸ਼ਿਕ਼ ਹਾਰ ਗਏ
ਤਰ ਗਏ ਲੱਖ ਸਮੂੰਦਰ
ਸਾਨੂੰ ਪੱਤੜ ਮਾਰ ਗਏ..
ਚੋਜ ਨਾ ਆਏ ਲੋਟ ਜਿਹਨਾਂ ਦੇ ਸ਼ੋਂਕ ਅਮੀਰੀ ਸੀ
ਚਲਾਕ ਗ਼ਰੀਬੀ ਦੀ ਮਾਰੇ
ਜੋ ਰੰਗ ਉਹ ਪਾਵੀ ਨਾ..
ਰੂਹ ਤੱਕ ਪਹੁੰਚੀ ਪਈ ਆ
ਜਿਹਦੀ ਸੂਰਤ ਯਾਰੋ ਓਏ
ਜਾਂਦੀ ਜਾਂਦੀ ਕਹਿ ਗਈ
ਮੈਨੂੰ ਚੇਤੇ ਆਵੀਂ ਨਾ..
ਰੂਹ ਤੱਕ ਪਹੁੰਚੀ ਪਈ ਆ
ਜਿਹਦੀ ਸੂਰਤ ਯਾਰੋ ਓਏ
ਜਾਂਦੀ ਜਾਂਦੀ ਕਹਿ ਗਈ
ਮੈਨੂੰ ਚੇਤੇ ਆਵੀਂ ਨਾ..
ਹੋ.....
ਦਿਲ ਨਾ ਰਹਿੰਦੇ ਬਾਜ਼ ਨੈਣਾ
ਨਾਲ ਤੱਕ ਹੀ ਲੈਂਦੇ ਨੇ
ਕਯਾ ਜਲਵਾ ਹੈ ਇਸ਼ਕ ਦਾ
ਜਦੋ ਭੁਲੇਖੇ ਪੈਂਦੇ ਨੇ
ਦਿਲ ਨਾ ਰਹਿੰਦੇ ਬਾਜ਼ ਨੈਣਾ
ਨਾਲ ਤੱਕ ਹੀ ਲੈਂਦੇ ਨੇ
ਕਯਾ ਜਲਵਾ ਹੈ ਇਸ਼ਕ ਦਾ
ਜਦੋ ਭੁਲੇਖੇ ਪੈਂਦੇ ਨੇ
ਰਾਹ ਤਾ ਯਾਦ ਹੈ ਮੈਨੂੰ
ਜਿਥੇ ਰੋਜ ਹੀ ਆਉਂਦੀ ਸੀ
ਪਰ ਕਹਿ ਗਈ ਓ ਬਾਜੋਂ ਮੇਰੇ ਪਿੰਡ ਨੂੰ ਜਾਵੀਂ ਨਾ
ਰੂਹ ਤੱਕ ਪਹੁੰਚੀ ਪਈ ਆ
ਜਿਹਦੀ ਸੂਰਤ ਯਾਰੋ ਓਏ
ਜਾਂਦੀ ਜਾਂਦੀ ਕਹਿ ਗਈ
ਮੈਨੂੰ ਚੇਤੇ ਆਵੀਂ ਨਾ..
ਰੂਹ ਤੱਕ ਪਹੁੰਚੀ ਪਈ ਆ
ਜਿਹਦੀ ਸੂਰਤ ਯਾਰੋ ਓਏ
ਜਾਂਦੀ ਜਾਂਦੀ ਕਹਿ ਗਈ
ਮੈਨੂੰ ਚੇਤੇ ਆਵੀਂ ਨਾ..
Also Check, Jandi Jandi 2 By Seera Buttar
ਸ਼ੌਂਕ ਅਦਾਵਾਂ ਦੀਪ ਬਰਾੜਾ
ਠੱਗ ਹੀ ਲੈਂਦੀਆਂ ਨੇ
ਪਿਆਰ ਕਿਸੇ ਦੇ ਨਾਮ ਕਿਸੇ
ਦੇ ਲੱਗਦੀਆਂ ਮਹਿੰਦੀਆਂ ਨੇ..
ਸ਼ੌਂਕ ਅਦਾਵਾਂ ਦੀਪ ਬਰਾੜਾ
ਠੱਗ ਹੀ ਲੈਂਦੀਆਂ ਨੇ
ਪਿਆਰ ਕਿਸੇ ਦੇ ਨਾਮ ਕਿਸੇ
ਦੇ ਲੱਗਦੀਆਂ ਮਹਿੰਦੀਆਂ ਨੇ..
ਭੇਖ ਪਿੰਡ ਤੋਂ ਉੱਡ ਦੀਆ
ਕੂੰਜਾਂ ਵਾਪਿਸ ਆਇਆਂ ਨਹੀਂ
ਜਿਹੜਾ ਅੰਬਰੀ ਰਹਿੰਦਾ ਓਥੇ ਯਾਰੀ ਲਾਵੀਂ ਨਾ
ਰੂਹ ਤੱਕ ਪਹੁੰਚੀ ਪਈ ਆ
ਜਿਹਦੀ ਸੂਰਤ ਯਾਰੋ ਓਏ
ਜਾਂਦੀ ਜਾਂਦੀ ਕਹਿ ਗਈ
ਮੈਨੂੰ ਚੇਤੇ ਆਵੀਂ ਨਾ..
ਰੂਹ ਤੱਕ ਪਹੁੰਚੀ ਪਈ ਆ
ਜਿਹਦੀ ਸੂਰਤ ਯਾਰੋ ਓਏ
ਜਾਂਦੀ ਜਾਂਦੀ ਕਹਿ ਗਈ
ਮੈਨੂੰ ਚੇਤੇ ਆਵੀਂ ਨਾ..
ਹਾਂ.....
SONG LYRICS IN ENGLISH WORDS/FONTS:
Haaa...
Tere dil nu, mere dil
takk rawan auniya nayi,
Eh vi mandi bin mere
tainu saha auniya nai..
Tere dil nu, mere dil
takk rawan auniya nayi,
Eh vi mandi bin mere
tainu saha auniya nai..
Pyar muqaddar adeya
aeni chheti nhi bannde,
Kise nazar de kolon aeve dhokha khavi na
Rooh takk pahunchi pai aa
jihdi soorat yaaro oye
Jandi jandi keh gayi
mainu chete aavi na..
Rooh takk pahunchi pai aa
jihdi soorat yaaro oye
Jandi jandi keh gayi
mainu chete aavi na..
Lade mukadme ishq wale
te ashiq haar gaye
Tar Gaye lakh samoonder
sanu pattad maar gaye..
Lade mukadme ishq wale
te ashiq haar gaye
Tar Gaye lakh samoonder
sanu pattad maar gaye..
Choj na aye lot jihna de shonk amiri c
Chalak gareebi di maare
jo rang oh paavi na..
Rooh takk pahunchi pai aa
jihdi soorat yaaro oye
Jandi jandi keh gayi
mainu chete aavi na..
Rooh takk pahunchi pai aa
jihdi soorat yaaro oye
Jandi jandi keh gayi
mainu chete aavi na..
Hooo.....
Dil Na Rehande Baaz Naina
Naal Takk Hi Lende Ne
Kya Jalwa Hai Ishq Da
Jado Pulekhe Pende Ne
Dil Na Rehande Baaz Naina
Naal Tak Hi Lende Ne
Kya Jalwa Hai Ishq Da
Jado Pulekhe Pende ne
Raah Ta Yaad Hai Menu
Jithe Roj Hi Aaundi C
Par Keh Gai O Bajon Mere Pind Nu Jawi Na
Rooh Tak Ponchi Pai Jidi Surat Yaaro Oye
Jandi-Jandi Keh Gai Menu Chete Aawi Naa
Rooh Tak Ponchi Pai Jidi Surat Yaaro Oye
Jandi-Jandi Keh Gai Menu Chete Aawi Naa
Also Check, Duldi Sharab By Kulwinder Billa
Shaunk adawa deep brarra
thag hi landiyan ne
Pyaar kise de naam kise
de lagdiyan mehdiyan ne..
Shaunk adawa deep brarra
thag hi landiyan ne
Pyaar kise de naam kise
de lagdiyan mehdiyan ne..
Bhekha pind ton udd diya
koonja vapis Aayiaan nhi
Jehda ambri rehda othe yaari lawi na
Rooh takk pahunchi pai aa
jihdi soorat yaaro oye
Jandi jandi keh gayi
mainu chete aavi na..
Rooh takk pahunchi pai aa
jihdi soorat yaaro oye
Jandi jandi keh gayi
mainu chete aavi na..
Haaa.....
Que. :- Who sings the song Jandi Jandi?
Ans. :- This song is sung by Seera Buttar.
Que. :- Who writes the song Jandi Jandi?
Ans. :- This song is written by Deep Bhekha.
Que. :- Who gives music to Jandi Jandi Song?
Ans. :- The music in this song is given by Mind Frique.
Tags:
Punjabi Songs