JANDI JANDI 2 SONG LYRICS IN PUNJABI
Jandi Jandi 2 Song is the latest Punjabi Song sung by Seera Buttar. The Lyrics of this song are written by Deep Bhekha. The music in this song is given by Mind Frique. The female character in this song video is led by Yashika Anand.
SONG CREDITS :
Song: Jandi Jandi 2
Singer: Seera Buttar
Lyrics: Deep Bhekha
Music: Mind Frique
SONG LYRICS IN PUNJABI LANGUAGE:
ਨਿਸ਼ਾਨ ਨੇ ਬਾਕੀ ਰਹਿ ਗਏ ਜਿਹੜੇ ਜਾਂਦੀ ਜਾਂਦੀ ਦੇ
ਕੌਣ ਪਰਤਦਾ ਹੁੰਦਾ ਮੁੜ ਕੇ ਕੱਚੀਆਂ ਜੂਹਾਂ ਨੂੰ
ਤੂੰ ਕਿਹੜਾ ਆਪਣੇ ਦੀ ਗੱਲ ਉੱਤੇ ਰੋਸਾ ਕਰਦਾ ਏ
ਪਾਣੀ ਵੀ ਨੀ ਪੁੱਛਦੇ ਹੁੰਦੇ ਢੇਨਦਿਆਂ ਖੂਆਂ ਨੂੰ
ਹਾਂ...
ਕੀ ਦਸਾਂ ਜੋ ਅਦਾ ਕੀਤੀ ਕੀਮਤ ਜਜਬਾਤਾਂ ਦੀ
ਦੇਖ ਦੁਪਹਿਰ ਜਿਹੀ ਨੀ ਬੁੱਕਲ ਮਾਰੀ ਰਾਤਾਂ ਦੀ
ਇਕ ਪਲ ਦੀ ਤੇਰੀ ਝਾਕ ਚੋ ਸੋ ਕਹਾਣੀਆਂ ਚੇਤੇ ਨੇ
ਮਈ ਜਾਣਦੀ ਕੀ ਲਕੋਇਆ ਤੇਰੇ ਸਾਹਾਂ ਨੇ
ਮੁੜ ਸਕਦੀ ਸੀ ਕਹਿੰਦੀ ਤੇਰੇ ਵੱਲ ਨੂੰ ਆਉਂਦੇ ਜੋ
ਸੌਂਹ ਲੱਗੇ ਮੈਨੂੰ ਪੈਰ ਧਾਰਨ ਨੀ ਦਿੱਤਾ ਰਾਹਾਂ ਨੇ
ਮੁੜ ਸਕਦੀ ਸੀ ਕਹਿੰਦੀ ਤੇਰੇ ਵੱਲ ਨੂੰ ਆਉਂਦੇ ਜੋ
ਸੌਂਹ ਲੱਗੇ ਮੈਨੂੰ ਪੈਰ ਧਾਰਨ ਨੀ ਦਿੱਤਾ ਰਾਹਾਂ ਨੇ
ਕੀ ਗੁਜ਼ਰੇਗੀ ਏ ਅੱਜ ਤਕ ਸੋਚ ਨੀ ਸਕਦੀ ਮੈਂ
ਖ਼ਾਬ ਤੇਰੇ ਨੂੰ ਅੱਜ ਵੀ ਆਉਣੋ ਰੋਕ ਨੀ ਸਕਦੀ ਮੈਂ
ਕੀ ਗੁਜ਼ਰੇਗੀ ਏ ਅੱਜ ਤਕ ਸੋਚ ਨੀ ਸਕਦੀ ਮੈਂ
ਖ਼ਾਬ ਤੇਰੇ ਨੂੰ ਅੱਜ ਵੀ ਆਉਣੋ ਰੋਕ ਨੀ ਸਕਦੀ ਮੈਂ
ਫਜ਼ੂਲ ਦੀਆਂ ਨੇ ਗੱਲਾਂ ਇਸ਼ਕ ਤਬਾਹੀ ਹੁੰਦਾ ਏ
ਦਿਲ ਵਿਚ ਹੈ ਕੋਈ ਹੋਰ ਤੇ ਗਲ ਕਿਸੇ ਦੇ ਬਾਹਾਂ ਨੇ
ਮੁੜ ਸਕਦੀ ਸੀ ਕਹਿੰਦੀ ਤੇਰੇ ਵੱਲ ਨੂੰ ਆਉਂਦੇ ਜੋ
ਸੌਂਹ ਲੱਗੇ ਮੈਨੂੰ ਪੈਰ ਧਾਰਨ ਨੀ ਦਿੱਤਾ ਰਾਹਾਂ ਨੇ
ਮੁੜ ਸਕਦੀ ਸੀ ਕਹਿੰਦੀ ਤੇਰੇ ਵੱਲ ਨੂੰ ਆਉਂਦੇ ਜੋ
ਸੌਂਹ ਲੱਗੇ ਮੈਨੂੰ ਪੈਰ ਧਾਰਨ ਨੀ ਦਿੱਤਾ ਰਾਹਾਂ ਨੇ
Also Check, Jandi Jandi By Seera Buttar
ਸਿਖਰ ਦੇਖਿਆ ਜਿਹਨੇ ਓਹਨੂੰ ਪਤਾ ਏ ਡਿੱਗਣ ਦਾ
ਯਾਰ ਜਾਣਦੇ ਉਹ ਨੀ ਰਿਹਾ ਛੱਡ ਗਈ ਜਿੱਦਣ ਦਾ
ਸਿਖਰ ਦੇਖਿਆ ਜਿਹਨੇ ਓਹਨੂੰ ਪਤਾ ਏ ਡਿੱਗਣ ਦਾ
ਯਾਰ ਜਾਣਦੇ ਉਹ ਨੀ ਰਿਹਾ ਛੱਡ ਗਈ ਜਿੱਦਣ ਦਾ
ਹੋਸ਼ ਚ ਆਈ ਜ਼ਿੰਦਗੀ ਤੇ ਹੁਣ ਫ਼ਰਸ਼ ਤੇ ਉਤਰੀ ਏ
ਚੇਤੇ ਵਿਚ ਓ ਕਾਦਤ ਸੂਰਤ ਸੰਭਾਲੀ ਚਾਵਾਂ ਨੇ
ਮੁੜ ਸਕਦੀ ਸੀ ਕਹਿੰਦੀ ਤੇਰੇ ਵੱਲ ਨੂੰ ਆਉਂਦੇ ਜੋ
ਸੌਂਹ ਲੱਗੇ ਮੈਨੂੰ ਪੈਰ ਧਾਰਨ ਨੀ ਦਿੱਤਾ ਰਾਹਾਂ ਨੇ
ਮੁੜ ਸਕਦੀ ਸੀ ਕਹਿੰਦੀ ਤੇਰੇ ਵੱਲ ਨੂੰ ਆਉਂਦੇ ਜੋ
ਸੌਂਹ ਲੱਗੇ ਮੈਨੂੰ ਪੈਰ ਧਾਰਨ ਨੀ ਦਿੱਤਾ ਰਾਹਾਂ ਨੇ
ਫਰਕ ਨੇ ਦੀਪ ਬਰਾੜਾਂ ਜਿਦਾਂ ਰੂਹ ਤੇ ਜਿਸਮਾਂ ਦੇ
ਜਿੰਨੀਆਂ ਜੀਹਦੀਆਂ ਲੋੜਾਂ ਪਿਆਰ ਵੀ ਓਨੀਆਂ ਕਿਸਮਾਂ ਦੇ
ਫਰਕ ਨੇ ਦੀਪ ਬਰਾੜਾਂ ਜਿਦਾਂ ਰੂਹ ਤੇ ਜਿਸਮਾਂ ਦੇ
ਜਿੰਨੀਆਂ ਜੀਹਦੀਆਂ ਲੋੜਾਂ ਪਿਆਰ ਵੀ ਓਨੀਆਂ ਕਿਸਮਾਂ ਦੇ
ਗੁਜ਼ਰ ਜਾਂਦੀਆਂ ਕੋਲੋਂ ਤੇ ਫਿਰ ਮੁੜ ਕੇ ਆਉਂਦੀਆਂ ਨੀ
ਆਪਣੇ ਚਾਲ ਚ ਰਾਜ਼ੀ ਰੁਕਣਾ ਕਦੋਂ ਹਵਾਵਾਂ ਨੇ
ਮੁੜ ਸਕਦੀ ਸੀ ਕਹਿੰਦੀ ਤੇਰੇ ਵੱਲ ਨੂੰ ਆਉਂਦੇ ਜੋ
ਸੌਂਹ ਲੱਗੇ ਮੈਨੂੰ ਪੈਰ ਧਾਰਨ ਨੀ ਦਿੱਤਾ ਰਾਹਾਂ ਨੇ
ਕੀ ਫ਼ਰਜ਼ਾਂ ਵਿਚ ਵੰਡਦੀ ਤੈਨੂੰ ਪਤਾ ਕਹਾਣੀ ਦਾ
ਕੀ ਪਿੰਡਿਆਂ ਨੂੰ ਪਤਾ ਹੁੰਦਾ ਏ ਰੂਹ ਦੇ ਹਾਣੀਆਂ ਦਾ
ਕਦੇ ਕਦਾਈ ਜ਼ਿੰਦਗੀ ਦੇ ਵਿਚ ਯਾਦ ਜ਼ਰੂਰ ਕਰੀਂ
ਹੋ ਸਕਿਆ ਤੇ ਆਖਰੀ ਏ ਮੁਲਾਕਾਤ ਕਬੂਲ ਕਰੀਂ
ਹੋ ਸਕਿਆ ਤੇ ਆਖਰੀ ਏ ਮੁਲਾਕਾਤ ਕਬੂਲ ਕਰੀਂ
SONG LYRICS IN ENGLISH WORDS/FONTS:
nishaan ne baki reh gye jehre jandi jandi de
kon partda hunda mur ke kchiyan joohan nu
tu kehra apne di gall utte rosa karda ae
paani v ni puchde hunde dhendeyan khooaan nu
ha...
ki dsa jo ada kiti keemat jjbatan di
dekh dupehr jehi ni bukkal mari raatan di
ik pal di teri jhaak cho so khaaniyan chete ne
mai jandi ki lkoeaa tere saahan ne
mur sakdi si kehndi tere wal nu aunde jo
soh lgge mainu pair dharn ni ditta rahan ne
mur sakdi si kehndi tere wal nu aunde jo
soh lgge mainu pair dharn ni ditta rahan ne
ki guzregi ae aj tak soch ni sakdi mai
khaab tere nu aj vi aauno rok ni sakdi mai
ki guzregi ae aj tak soch ni sakdi mai
khaab tere nu aj vi aauno rok ni sakdi mai
fzool diyan ne gllan ishq tbaahi hunda ae
dil vich hai koee hor te gall kise de bahan ne
mur sakdi si kehndi tere wal nu aunde jo
soh lgge mainu pair dharn ni ditta rahan ne
mur sakdi si kehndi tere wal nu aunde jo
soh lgge mainu pair dharn ni ditta rahan ne
Also Check, Duldi Sharab By Kulwinder Billa
sikhar dekheya jihne ohnu pta ae diggan da
yaar jaande oh ni reha chad gaee jiddan da
sikhar dekheya jihne ohnu pta ae diggan da
yaar jaande oh ni reha chad gaee jiddan da
hosh ch aaee zindagi te hun farsh te utri ae
chete vich o kadt soort smbhali chavan ne
mur sakdi si kehndi tere wal nu aunde jo
soh lgge mainu pair dharn ni ditta rahan ne
mur sakdi si kehndi tere wal nu aunde jo
soh lgge mainu pair dharn ni ditta rahan ne
fark ne deep brara jidan rooh te jisman de
jiniyan jihdiyan loran pyaar vi ohniyan kisman de
fark ne deep brara jidan rooh te jisman de
jiniyan jihdiyan loran pyaar vi ohniyan kisman de
guzar jandiyan kolon te phir mur ke aundiyan naee
aapne chaal ch raazi rukna kdo hawawan ne
mur sakdi si kehndi tere wal nu aunde jo
soh lgge mainu pair dharn ni ditta rahan ne
ki farzan vich vanddi tenu pta kahani da
ki pindeyan nu pta hunda ae rooh de haaniyan da
kde kdaaee zindagi de vich yaad zroor kri
ho skeya te aakhri ae mulaakat kbool kri
ho skeya te aakhri ae mulaakat kbool kri
Que. :- Who sings the song Jandi Jandi 2?
Ans. :- This song is sung by Seera Buttar.
Que. :- Who writes the song Jandi Jandi 2?
Ans. :- This song is written by Deep Bhekha.
Que. :- Who gives music to Jandi Jandi 2 Song?
Ans. :- The music in this song is given by Mind Frique.
Que. :- Who leads the female character in Jandi Jandi 2 Song?
Ans. :- The female character led by Yashika Anand.
Tags:
Punjabi Songs