IK PAL SONG LYRICS IN PUNJABI
Ik Pal song is the latest Punjabi Song sung by Deep Samvaad. The Lyrics of this song are written by Azad. The music in this song is given by Azad. The female character in this song video is led by Avantika.
SONG CREDITS :
Song - Ik Pal
Singer - Deep Samvaad
Starring - Avantika, Hari Nalwa
Lyrics - Azad
Music - Azad
Video - Deep Framez
Label - Speed Records
SONG LYRICS IN PUNJABI LANGUAGE:
ਤੂੰ ਮੈਨੂੰ ਛੱਡਣ ਦੀ
ਹਰ ਵੇਲ਼ੇ ਗੱਲ ਕਰਦਾ
ਮੈਂ ਮਰ ਹੀ ਜਾਵਾਂਗੀ
ਮੈਨੂੰ ਤੇ ਡਰ ਲੱਗਦਾ
ਤੂੰ ਰਹਿੰਦਾ ਐ ਲੱੜਦਾ
ਮੈਨੂੰ ਇਕ ਪਲ ਨੀ ਜਰਦਾ
ਤੇਰੇ ਵਾਜੋਂ ਐ ਸੱਜਣਾ ਆ
ਤੇਰੇ ਵਾਜੋਂ ਐ ਸੱਜਣਾ
ਮੇਰਾ ਇਕ ਪਲ ਨੀ ਸਰਦਾ
ਤੇਰੇ ਵਾਜੋਂ ਐ ਸੱਜਣਾ
ਮੇਰਾ ਇਕ ਪਲ ਨੀ ਸਰਦਾ ਆ ਆ..
ਮੈਂ ਰੱਬ ਤੋਂ ਮੰਗਲਾਗੀ
ਤੇਰੇ ਹਿੱਸੇ ਦੇ ਗ਼ਮ ਯਾਰਾਂ
ਤੇਰੇ ਹਾਸੇ ਲਈ ਰਾਖਦੁ ਗਿਰਵੀ
ਤੇਰੇ ਜ਼ਿੰਦਗੀ ਭਰ ਦਾ ਹਾਸਾ ਸਾਰਾ
ਤੂੰ ਚੰਨ ਬਣਿਆ ਤੇ ਮੈਂ ਤਾਰਾ
ਤੂੰ ਜੀਤ ਗਿਆ ਮੈਂ ਸਬ ਹਾਰ
ਤੇਰਾ ਕਿੰਨਾ ਕਰਦੀ ਆ ਮੈਂ
ਤੈਨੂੰ ਕਿਉ ਨਹੀਂ ਦਿਸਦਾ ਆ ਆ..
ਤੇਰੇ ਵਾਜੋਂ ਐ ਸੱਜਣਾ
ਮੇਰਾ ਇਕ ਪਲ ਨੀ ਸਰਦਾ
ਤੇਰੇ ਵਾਜੋਂ ਐ ਸੱਜਣਾ..
Also Check, Jhanjar By Ravneet
ਮੇਰਾ ਪਾਗਲਪਨ ਐ ਤੂੰ
ਮੇਰਾ ਪਾਗਲਪਨ ਐ ਤੂੰ
ਮੇਰੀ ਰੂਹ ਵੀ ਤੂੰ ਸੱਜਣਾ
ਹਰ ਮੇਰਾ ਦਮ ਐ ਤੂੰ
ਜਿਹੜੇ ਦਿਲ ਨੂੰ ਸੁਕੂਨ ਦੇਵੇ
ਹਾਏ ਵੋ ਮੌਸਮ ਐ ਤੂੰ
ਰਾਤਾਂ ਨੂੰ ਦਿਨ ਕਰ ਦੇ
ਇੰਨਾ ਰੋਸ਼ਨ ਐ ਤੂੰ
ਮੇਰੀ ਜਿੰਦ ਸੱਜਣਾ
ਮੇਰਾ ਸਬ ਐ ਤੂੰ ਊਊ..
ਤੂੰ ਮੇਰੇ ਬਿਨ ਰਹਿ ਲੇਗਾ
ਮੈਨੂੰ ਤੇ ਨਹੀਂ ਲੱਗਦਾ
ਤੇਰੇ ਵਾਜੋਂ ਐ ਸੱਜਣਾ
ਮੇਰਾ ਵੇ ਨਹੀਂ ਸਰਦਾ
ਤੇਰੇ ਵਾਜੋਂ ਐ ਸੱਜਣਾ
ਮੇਰਾ ਵੇ ਨਹੀਂ ਸਰਦਾ
ਤੇਰੇ ਵਾਜੋਂ ਐ ਸੱਜਣਾ
ਮੇਰਾ ਵੇ ਨਹੀਂ ਸਰਦਾ ਆ..
SONG LYRICS IN ENGLISH WORDS/FONTS:
Tu Mainu Chaddan Di
Har Velle Gall Karda
Mein Mar Hi Jaawangi
Mainu Te Darr Lagda
Tu Rehnda Ae Ladd’da
Mainu Ek Pal Nai Jarda
Tere Waajo Ae Sajna Aa..
Tere Waajo Ae Sajna
Mera Ik Pal Nai Sarda
Tere Waajo Ae Sajnaa
Mera Ik Pal Nai Sarda Aa Aa..
Mein Rab Toh Manglagi
Tere Hisse De Gaam Yaaran
Tere Hasse Layi Rakhdu Girvi
Tere Zindagi Bhar Da Hassa Saara
Tu Chann Baneya Te Mein Taara
Tu Jeet Gaya Mein Sab Haara
Tera Kinna Kardi Aa Mein
Tainu Kiu Nahi Disda Aa Aa..
Tere Waajo Ae Sajna
Mera Ik Pal Nai Sarda
Tere Waajo Ae Sajna..
Also Check, Siraa Hoya Peya By Gippy Grewal
Mera Pagalpan Ae Tu
Mera Pagalpan Ae Tu
Meru Rooh Vi Tu Sajna
Har Mera Dam Ae Tu
Jehde Dil Nu Sukoon Deve
Haaye Wo Mausam Ae Tu
Raatan Nu Din Kar De
Enna Roshan Ae Tu
Meri Jind Sajna
Mera Sab Ae Tu uuu..
Tu Mere Bin Reh Lega
Mainu Te Nahi Lagda
Tere Waajo Ae Sajna
Mera Ve Nahi Sarda
Tere Waajo Ae Sajna
Mera Ve Nahi Sarda
Tere Waajo Ae Sajna
Mera Ve Nahi Sarda Aa..
Que. :- Who sing the song Ik Pal?
Ans. :- This song sung by Deep Samvaad.
Que. :- Who write the song Ik Pal?
Ans. :- This song is written by Azad.
Que. :- Who give music for Ik Pal Song ?
Ans. :- The music in this song is given by Azad.
Que. :- Who lead the female character in Ik Pal Song ?
Ans. :- The female character leaded by Avantika.
Tags:
Punjabi Songs