ADAB JATT SONG LYRICS IN PUNJABI
Adab Jatt song is the latest Punjabi Song sung by Raji. The Lyrics of this song are written by Teji Sarao. The music in this song is given by Beat Inspector. The female character in this song video is led by Raavi Kaur Bal.
SONG CREDITS :
Song : Adab Jatt
Singer : Raji
Lyrics : Teji Sarao
Music : Beat Inspector
Female Lead : Raavi Kaur Bal
Special Appearance: Jaggi Kharoud
SONG LYRICS IN PUNJABI LANGUAGE:
ਹੋ ਡੱਬੀ ਵਿਚ ਰੱਖਦਾ ਐ ਕਾਲਾ ਕਾਲਾ ਕੀ ਨੀ
ਕਰਦੀ ਮੰਡੀਰ ਜਿਨੂੰ ਫਿਰੇ ਜੀ ਜੀ ਨੀ
ਹੋ ਡੱਬੀ ਵਿਚ ਰੱਖਦਾ ਐ ਕਾਲਾ ਕਾਲਾ ਕੀ ਨੀ
ਕਰਦੀ ਮੰਡੀਰ ਜਿਨੂੰ ਫਿਰੇ ਜੀ ਜੀ ਨੀ
ਫਿਕਰਾਂ ਚ ਰੁਲ ਜੂਗੀ ਸਾਰੀ ਜ਼ਿੰਦਗੀ
ਇਸੇ ਗੱਲੋਂ ਲੱਗਦਾ ਐ ਡਰ ਭਾਬੀਏ
ਅੱਖਾਂ ਤੋਂ ਐ ਸਿਰੇ ਦਾ ਐ ਵੈਲੀ ਲੱਗਦਾ
ਪਤਾ ਚੰਗੀ ਤਰਾਂ ਜੱਟ ਵਾਰੇ ਕਰ ਭਾਬੀਏ
ਅੱਖਾਂ ਤੋਂ ਐ ਸਿਰੇ ਦਾ ਐ ਵੈਲੀ ਲੱਗਦਾ
ਪਤਾ ਚੰਗੀ ਤਰਾਂ ਜੱਟ ਵਾਰੇ ਕਰ ਭਾਬੀਏ
ਸੂਟ ਜਿੰਨੀ ਵਾਰੀ ਮੰਗਾਂ ਮੈਨੂੰ ਲੈ ਦਿਆਂ ਕਰੈ
ਇਹੋ ਜੇਹਾ ਲੱਭੀ ਕੋਈ ਵਰ ਭਾਬੀਏ
ਚਿੱਟੇ ਓਹਦੇ ਕੁੜਤੇ ਦੇ ਵਿਚ ਰੌਂਦ 4 ਨੀ
ਕਿਵੇਂ ਦੱਸ ਕਰ ਲੈ ਮੈਂ ਜੱਟ ਨਾਲ ਪਿਆਰ ਨੀ
ਚਿੱਟੇ ਓਹਦੇ ਕੁੜਤੇ ਦੇ ਵਿਚ ਰੌਂਦ 4 ਨੀ
ਕਿਵੇਂ ਦੱਸ ਕਰ ਲੈ ਮੈਂ ਜੱਟ ਨਾਲ ਪਿਆਰ ਨੀ
ਰਾਜਿਆਂ ਦਾ ਜਿਲ੍ਹਾ ਕਹਿੰਦੇ ਓਹਦਾ ਪਟਿਆਲਾ ਨੀ
ਬਾਕੀ ਸਬ ok ਵੈਲਪੁਣੇ ਤੋਂ ਚੜਾ ਲਾ ਨੀ
Time ਨਾਲ ਆਉਣਾ ਰਾਤੀ ਘਰ ਚਾਹੀਦਾ ਏ
ਮੇਥੋ ਨਈਓਂ ਹੋਣੀ ਦੂਰੀ ਜਰ ਭਾਬੀਏ
ਅੱਖਾਂ ਤੋਂ ਐ ਸਿਰੇ ਦਾ ਐ ਵੈਲੀ ਲੱਗਦਾ
ਪਤਾ ਚੰਗੀ ਤਰਾਂ ਜੱਟ ਵਾਰੇ ਕਰ ਭਾਬੀਏ
ਅੱਖਾਂ ਤੋਂ ਐ ਸਿਰੇ ਦਾ ਐ ਵੈਲੀ ਲੱਗਦਾ
ਪਤਾ ਚੰਗੀ ਤਰਾਂ ਜੱਟ ਵਾਰੇ ਕਰ ਭਾਬੀਏ
ਸੂਟ ਜਿੰਨੀ ਵਾਰੀ ਮੰਗਾਂ ਮੈਨੂੰ ਲੈ ਦਿਆਂ ਕਰੈ
ਇਹੋ ਜੇਹਾ ਲੱਭੀ ਕੋਈ ਵਰ ਭਾਬੀਏ
Also Check, Ik Pal By Deep Samvaad
ਅੜਬ ਜਾ ਜੱਟ ਭਾਬੀ ਅਡਾਹੁੰਦਾ ਐ ਗਰਾਰੀਆਂ
ਮਨਣ crush ਓਹਨੂੰ ਅਲੜ੍ਹਾਂ ਕਵਾਰੀਆਂ
ਅੜਬ ਜਾ ਜੱਟ ਭਾਬੀ ਅਡਾਹੁੰਦਾ ਐ ਗਰਾਰੀਆਂ
ਮਨਣ crush ਓਹਨੂੰ ਅਲੜ੍ਹਾਂ ਕਵਾਰੀਆਂ
ਲੱਭਿਆ ਨਾ ਲਭੇ ਜੱਟ ਜਿਹਾ ਕਿਰਦਾਰ ਨੀ
ਬਾਕੀ ਪਰਵਾਰ ਨਾਲ ਕਰ ਲੈ ਵਿਚਾਰ ਨੀ
ਰੌਲਿਆਂ ਚ ਨਾਮ ਰੱਜੀ ਰੱਜੀ ਸੁਣੀਦੇ
ਤੇਜੀ ਨਾਲ ਜਾਂਦਾ ਉਹ ਖੜ੍ਹ ਭਭੀਏ
ਅੱਖਾਂ ਤੋਂ ਐ ਸਿਰੇ ਦਾ ਐ ਵੈਲੀ ਲੱਗਦਾ
ਪਤਾ ਚੰਗੀ ਤਰਾਂ ਜੱਟ ਵਾਰੇ ਕਰ ਭਾਬੀਏ
ਅੱਖਾਂ ਤੋਂ ਐ ਸਿਰੇ ਦਾ ਐ ਵੈਲੀ ਲੱਗਦਾ
ਪਤਾ ਚੰਗੀ ਤਰਾਂ ਜੱਟ ਵਾਰੇ ਕਰ ਭਾਬੀਏ
ਸੂਟ ਜਿੰਨੀ ਵਾਰੀ ਮੰਗਾਂ ਮੈਨੂੰ ਲੈ ਦਿਆਂ ਕਰੈ
ਇਹੋ ਜੇਹਾ ਲੱਭੀ ਕੋਈ ਵਰ ਭਾਬੀਏ
SONG LYRICS IN ENGLISH WORDS/FONTS:
Ho dabbi vich rakhda ae kaala kaala ki ni
Kardi mandeer jinu firae jee jee ni
Dabbi vich rakhda ae kaala kaala ki ni
Kardi mandeer jinu firae jee jee ni
Fikran ch rul jugi sari zindagi
Ese gallon lagda ae darr bhabhiye
Akhan ton ae sira da ae velly lagda
Pata changi tarah jatt varae kar bhabhiye
Akhan ton ae sira da ae velly lagda
Pata changi tarah jatt varae kar bhabhiye
Suit jini vaari mangan mainu lai deya karae
Eho jeha labhi koi var bhabhiye
Chitae ohde kurte de vich raund 4 ni
Kiven das kar la mein jatt nal pyar ni
Chitae ohde kurte de vich raund 4 ni
Kiven das kar la mein jatt nal pyar ni
Rajeyan da jila khende ohda patiala ni
Baki sab ok vailpuney ton chada la ni
Time nal auna rati ghar chahida e
Metho naiyo honi duri jar bhabhiye
Akhan ton ae sira da ae velly lagda
Pata changi tarah jatt varae kar bhabhiye
Akhan ton ae sira da ae velly lagda
Pata changi tarah jatt varae kar bhabhiye
Suit jini vaari mangan mainu lai deya karae
Eho jeha labhi koi var bhabhiye
Also Check, Jhanjar By Ravneet
Adab ja jatt bhabhi adahunda ae garariyan
Manan crush ohnu aladhan kawariyaan
Adab ja jatt bhabhi adhaunda ae garariyan
Manan crush ohnu aladhan kawariyaan
Labhya na labhey jatt jeha kirdaar ni
Baaki pairwar naal kar lai vichar ni
Rauleyan ch naam raji raji sunidae
Teji naal janda oh khadh bhabhiye
Akhan ton ae sira da ae velly lagda
Pata changi tarah jatt varae kar bhabhiye
Akhan ton ae sira da ae velly lagda
Pata changi tarah jatt varae kar bhabhiye
Suit jini vaari mangan mainu lai deya karae
Eho jeha labhi koi var bhabhiye
Que. :- Who sing the song Adab Jatt?
Ans. :- This song sung by Raji.
Que. :- Who write the song Adab Jatt?
Ans. :- This song is written by Teji Sarao.
Que. :- Who give music for Adab Jatt Song ?
Ans. :- The music in this song is given by Beat Inspector.
Que. :- Who lead the female character in Adab Jatt Song ?
Ans. :- The female character leaded by Raavi Kaur Bal.
Tags:
Punjabi Songs