JAILAAN SONG LYRICS IN PUNJABI
Jailaan song is the latest Punjabi Song sung by Sidhu Moosewala. The Lyrics of this song are written by Sidhu Moosewala. The music in this song is given by The Kidd.
SONG CREDITS :
Song Name - Jailaan
Singer/Lyricist/ Composer - Sidhu Moose Wala
Music -The Kidd
SONG LYRICS IN PUNJABI LANGUAGE:
ਮੂਸਾ ਮਾਨਸਾ ਤੋਂ
ਏ ਯੋ ਦਾ ਕਿੱਡ!
ਓ ਜੱਟ ਤੇ ਕੇਸ ਕਲੇਸ਼ ਪੁਰਾਣੇ
ਨਵੀ ਨਹੀਂ ਕੋਈ ਵਾਰਦਾਤ ਹੋਈ
ਤੂੰ ਮੇਰੇ ਤੇ ਕਰਵਾਇਆ ਪਰਚਾ
ਅੰਤ ਨਹੀਂ ਸ਼ੁਰੂਵਾਤ ਹੋਈ
ਓ ਮੈਂ ਅੰਦਰ ਤੂੰ ਉੱਤੇ ਜਾਣਾ
ਖੇਲਾਂ ਸਾਰੀਆਂ ਲੱਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲ੍ਹਾਂ
ਜ਼ਮੀਰਾਂ ਨੂੰ ਕਿਥੇ ਡੱਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲ੍ਹਾਂ
ਜ਼ਮੀਰਾਂ ਨੂੰ ਕਿਥੇ ਡੱਕ ਦੀਆਂ ਨੇ
Also Check, Adab Jatt By Raji
ਓ ਮੂੰਹੋਂ ਕੱਢੀਆਂ ਤੇ ਜੀਓਂਦਾ ਮੈਂ
ਗੱਲਾਂ ਨਾਲ ਨੀ ਸਾਰੁਗਾ
ਤੈਨੂੰ ਤਾਂ ਪੁੱਤ ਮਾਰਨਾ ਹੀ ਐ
ਤੇਰੇ ਨਾਲ ਖੜੂ ਜੋ ਵੀ ਮਾਰੂੰਗਾ
ਮੌਤ ਤੇਰੀ ਮੇਰੇ ਹੱਥੋਂ ਦੱਸਦੀ ਆ
ਲਾਈਨਾਂ ਮੇਰੀ ਮਸਟੈਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲ੍ਹਾਂ
ਜ਼ਮੀਰਾਂ ਨੂੰ ਕਿਥੇ ਡੱਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲ੍ਹਾਂ
ਜ਼ਮੀਰਾਂ ਨੂੰ ਕਿਥੇ ਡੱਕ ਦੀਆਂ ਨੇ
ਖੌਰੇ ਰਾਤਾਂ ਨੂੰ ਜੋ ਤੈਨੂੰ ਆਉਂਦੇ ਸੁਪਨੇ
ਸਮਝ ਮੇਰਿਆ ਸਾਈਨਾਂ ਨੂੰ
ਓ ਮੂਸੇ ਵਾਲਾ ਜੱਟ ਆਊਗਾ
ਦੱਸ ਕੇ ਸੋਈ ਗੁੰਮਾਨਾਂ ਨੂੰ
ਸਰਕਾਰ ਇਹ ਸਾਡਾ ਦੱਸ ਬੰਦੇ ਦੀ
ਗਾਰੰਟੀ ਕਿਥੇ ਚੱਕਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲ੍ਹਾਂ
ਜ਼ਮੀਰਾਂ ਨੂੰ ਕਿਥੇ ਡੱਕ ਦੀਆਂ ਨੇ
SONG LYRICS IN ENGLISH WORDS/FONTS:
Moosa mansa ton
Aye yo the kidd!
Oh jatt te case kalesh puraane
Navi nahi koyi vaardaat hoyi
Tu mere te karwaya parcha
Ant nahi shuruwat hoyi
Oh main andar tu utte jaana
Khelan saariyan luck diyan ne
Shareer taan putt dakk laindiyan jailaan
Zameeran nu kithe dakk diyan ne
Shareer taan putt dakk laindiyan jailaan
Zameeran nu kithe dakk diyan ne haaye
Oh muhon kaddiyan te jyonda main
Gallan naal ni saaruga
Tainu taan putt maarna hi ae
Tere naal khadu jo vi maanunga
Maut teri mere hathon dassdi aa
Line'an meri mastak diyan ne
Shareer taan putt dakk laindiyan jailaan
Zameeran nu kithe dakk diyan ne
Shareer taan putt dakk laindiyan jailaan
Zameeran nu kithe dakk diyan ne haaye
Also Check, Ik Pal By Deep Samvaad
Khaure raatan nu jo tainu aunde supne
Samajh mereya sign'an nu
Oh moose wala jatt auga
Dass ke soyi gunman'an nu
Sarkaar eh sadda dass bande di
Guarantee kithe chakkdiyan ne
Shareer taan putt dakk laindiyan jailaan
Zameeran nu kithe dakk diyan ne
Que. :- Who sing the song Jailaan?
Ans. :- This song sung by Sidhu Moosewala.
Que. :- Who write the song Jailaan?
Ans. :- This song is written by Sidhu Moosewala.
Que. :- Who give music for Jailaan Song ?
Ans. :- The music in this song is given by The Kidd.
Que. :- Jailaan Song is which movie song ?
Ans. :- Moosa Jatt.
Que. :- What is the release date of Moosa Jatt movie ?
Ans. :- 1st October, 2021.