JHANJAR SONG LYRICS IN PUNJABI
Jhanjar song is the latest Punjabi Song sung by Ravneet. The Lyrics of this song are written by Farmaan. The music in this song is given by Rox A. The female character in this song video is led by Sruishty Maan.
SONG CREDITS :
Song : Jhanjar
Singer : Ravneet
Female Lead : Sruishty Maan
Lyrics : Farmaan
Music : Rox A
Label : Bamb Beats
SONG LYRICS IN PUNJABI LANGUAGE:
ਸੋਹਣਿਆਂ ਵੇ ਗੁੱਸਾ ਤੇਰਾ ਨੱਕ ਤੋਂ ਨੀ ਗਿਰਦਾ
ਉਂਜ ਵੇ ਤੂੰ ਗਲੇ ਵਿਚ ਚਾਂਦੀ ਪਾਈ ਫਿਰਦਾ
ਸੋਹਣਿਆਂ ਵੇ ਗੁੱਸਾ ਤੇਰਾ ਨੱਕ ਤੋਂ ਨੀ ਗਿਰਦਾ
ਉਂਜ ਵੇ ਤੂੰ ਗਲੇ ਵਿਚ ਚਾਂਦੀ ਪਾਈ ਫਿਰਦਾ
ਵੇ ਦਿਲ ਬੜਾ ਕਰੇ ਨਾਰ ਦਾ, ਕਰੇ ਨਾਰ ਦਾ
ਤੇਰੇ ਨਾਲ ਨਾਲ ਨਾਲ ਨਾਲ ਚੱਲਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੰਨਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੰਨਾ
ਗੋਰਾ ਗੋਰਾ ਰੰਗ ਨਾਰ ਦਾ
ਤੇਰੇ ਕਰਕੇ ਪੈ ਗਿਆ ਫਿੱਕਾ ਵੇ
ਤੇਰੇ ਵਾਂਗੂ ਨਖਰੇ ਕਰਨੇ
ਦੱਸ ਦੇ ਕਿਥੋਂ ਸਿੱਖਾਂ ਵੇ
ਗੋਰਾ ਜਿਹਾ ਰੰਗ ਮੇਰਾ ਪੈ ਗਿਆ ਐ ਫਿੱਕਾ ਵੇ
ਤੇਰੇ ਵਾਂਗੂ ਨਖਰੇ ਵੇ ਦੱਸ ਕਿਥੋਂ ਸਿੱਖਾਂ ਵੇ
ਵੇ ਹਰ ਵੇਹਲੇ ਸੋਚਦੀ ਰਹਿੰਦੀ, ਸੋਚਦੀ ਰਹਿੰਦੀ
ਤੇਰੀ ਆੱਕੜ ਜੀ ਜੱਟ ਕਿਵੇਂ ਭੰਨਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੰਨਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੰਨਾ
Also Check, Siraa Hoya Peya By Gippy Grewal
ਫਰਮਾਨ ਨਾਮ ਤੇਰਾ ਲੈਂਦੀ ਦੇ
ਹੁਣ ਥੱਕ ਗਏ ਮੇਰੇ ਬੁੱਲ ਚੰਨਾ
ਤੇਰੇ ਪਿਛੇ ਲੱਗਦੇ ਜੋ ਗੇੜੇ
ਓਹਨਾ ਦਾ ਪਾਦੇ ਮੁੱਲ ਚੰਨਾ
ਫਰਮਾਨ ਫਾਰਮਾਂ ਕਹਿੰਦੀ ਦੇ ਆ ਥੱਕੇ ਬੁੱਲ ਵੇ
ਉਹ ਗੇੜੇ ਤੇਰੇ ਪਿਛੇ ਲਾਉਂਦੀ ਵੇ ਓਹਨਾ ਦਾ ਪਾਦੇ ਮੁੱਲ ਵੇ
ਤੂੰ ਮੇਰੀਆਂ ਵੀ ਮੰਨ ਸੋਹਣਿਆਂ, ਮੰਨ ਸੋਹਣਿਆਂ
ਵੇ ਦੱਸ ਕਿੰਨੀਆਂ ਕ ਤੇਰੀਆਂ ਮੈਂ ਮੰਨਾ
ਤੂੰ ਮੇਰਿਆ ਦਿਲ ਦੇ ਲੱਗਿਆ ਤਾਂਹੀ ਮੱਗਰੇ ਆਉਂਦੀ ਵੇ
ਰਵਨੀਤ ਵੇ ਤੈਨੂੰ ਸਮਝ ਨੀ ਆਉਂਦੀ ਜੱਟੀ ਕਿੰਨਾ ਚਾਉਂਦੀ ਵੇ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੰਨਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੰਨਾ
SONG LYRICS IN ENGLISH WORDS/FONTS:
Sohneya ve gussa tera nakk ton ni girda
Unj ve tu gale vich chandi paayi firda
Sohneya ve gussa tera nakk ton ni girda
Unj ve tu gale vich chandi paayi firda
Ve dil bada kare naar da, kare naar da
Tere naal naal naal naal challa
Ve jhanjar gawachgi meri, gawachgi meri
Tere piche piche ghumdi di channa
Ve jhanjar gawachgi meri, gawachgi meri
Tere piche piche ghumdi di channa
Gora gora rang naar da
Tere karke pai geya fikka ve
Tere wangu nakhre karne
Dass de kithon sikkha ve
Gora jeha rang mera pai gaya ae fikka ve
Tere wangu nakhre ve dass kithon sikkha ve
Ve har vehle sochdi rehndi, sochdi rehndi
Teri aakkd ji jatt kivein bhanna
Ve jhanjar gawachgi meri, gawachgi meri
Tere piche piche ghumdi di channa
Ve jhanjar gawachgi meri, gawachgi meri
Tere piche piche ghumdi di channa
Also Check, Des Malwa By Sajjan Adeeb
Farmaan naam tera laindi de
Hun thakk gaye mere bull channa
Tere pichhe lagde jo gehde
Ohda da paade mull channa
Farmaan farmaan kehndi de aa thakke bull ve
Oh gehde tere pichhe laundi ve ohna da paade mull ve
Tu meriyan vi mann sohneya, mann sohneya
Ve das kinniya ke teriyan main manna
Tu mereya dil de laggeya taanhi maggre aundi ve
Ravneet ve tainu samajh ni aundi jatti kinna chaundi ve
Ve jhanjar gawachgi meri, gawachgi meri
Tere piche piche ghumdi di channa
Ve jhanjar gawachgi meri, gawachgi meri
Tere piche piche ghumdi di channa
Que. :- Who sing the song Jhanjar?
Ans. :- This song sung by Ravneet.
Que. :- Who write the song Jhanjar?
Ans. :- This song is written by Farmaan.
Que. :- Who give music for Jhanjar Song ?
Ans. :- The music in this song is given by Rox A.
Que. :- Who lead the female character in Jhanjar Song ?
Ans. :- The female character leaded by Sruishty Maan.
Tags:
Punjabi Songs