BLACK & WHITE SONG LYRICS IN PUNJABI
Black & White song is the latest Punjabi Song sung by Diljit Dosanjh. The Lyrics of this song are written by Raj Ranjodh. The music in this song is given by Intense.
SONG CREDITS :
Song: BLACK & WHITE
Album: MOONCHILD ERA
Singer: Diljit Dosanjh
Lyricist: Raj Ranjodh
Music: Intense
SONG LYRICS IN PUNJABI LANGUAGE:
ਤੇਰੇ ਪਿੱਛੇ ਚਾਕਤੀ ਲਗਾਉਡ ਸੀ ਬੜੀ
ਹੁਣ ਚੱਕਦਾ ਐ ਤੇਰੇ ਨਖਰੇ ਨੀ ਬੱਲੀਏ
ਤੇਰੇ ਨਾਲ ਹੌਲੀ ਹੌਲੀ ਗੱਲ ਕਰਦਾ
ਓਵੇਂ ਜੱਟਾਂ ਦੇ ਸੁਬਾਹ ਐ ਅਥਰੇ ਨੀ ਬੱਲੀਏ
ਬਾਹਲਾ ਬਾਹਲਾ ਤੇਰੇ ਨਾਲ ਪਿਆਰ ਪਾ ਲਿਆ
ਥੋੜਾ ਥੋੜਾ ਤੈਨੂੰ ਬਿੱਲੋ ਸ਼ੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ
ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਉਹ ਲੱਖਾਂ ਚ ਤੂੰ ਇਕ ਗੱਲ ਜਵਾਂ ਫੇਯਰ ਨੀ
ਮੇਰੀ ਰੋਲੀ ਡੇਤੋਂਆ ਵਾਂਗੂ ਤੂੰ ਵੀ ਰੇਰ ਨੀ
ਉਹ ਨੀਲੀ ਨੀਲੀ ਅੱਖ ਤੇ ਬ੍ਰਾਊਨ ਹੇਅਰ ਨੀ
ਮੁੰਡਾ ਕਰੇ ਫੁਲ ਓਨ ਤੇਰੀ ਕੇਅਰ ਨੀ
ਉਹ ਤੇਰੇ ਪਿੱਛੇ ਫਿਰਦਾ ਐ ਜਾਨ ਦੇਣ ਨੂੰ
ਪਤਾ ਨੀ ਪਿਆਰ ਐਂਨਾ ਕਿਓਂ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ
ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
Downtown ਗੇੜੀ ਵੱਜੇ night ਟਾਈਮ ਨੀ
ਤੇਰੇ ਨਾਲ night ਟਾਈਮ ਰਾਈਟ ਟਾਈਮ ਨੀ
ਜੱਟ ਹਾਰਡ ਵੋਦਕਾ ਤੂੰ ਰੇਡ ਵਾਈਨ ਨੀ
ਅੱਖ ਤੇਰੀ ਰਾਤ ਨੂੰ ਵੀ ਕਰੇ ਸ਼ਾਈਨ ਨੀ
ਕਾਰ ਬਿੱਲੋ ਰਾਜ ਦੀ ਹਵਾ ਚ ਉੱਡਦੀ
ਤੂੰ ਜੇ ਆਖੇ ਨੱਢੀਏ ਸਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ, ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਗੱਡੀ ਮੇਰੀ ਚਲਦੀ ਆ high ਬੀਮ ਤੇ
ਤੇਰੇ ਘਰੇ ਆਕੇ ਬਿੱਲੋ low ਕਰਦਾ
ਦੁਸਾਂਝਾਂ ਵਾਲਾ ਕਿਸੇ ਦੀ ਵੀ ਗੱਲ ਨਾ ਸੁਣੇ
ਤੇਰੀ ਕਿਸੇ ਗੱਲ ਨੂੰ ਨੀ ਨੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ
ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ..
SONG LYRICS IN ENGLISH WORDS/FONTS:
Tere piche chakti langaud si badi
Hunn chakda ae tere nakhre ni balliye
Tere naal hauli hauli gal karda
Ohvein jattan de subaah ae athre ni balliye
Baahla baahla tere naal pyaar paa leya
Thoda thoda tainu billo show karda
Kala kala suit billo kaali heel ni
Vichon chitta chitta rang ni glow karda
Kala kala suit billo kaali heel ni
Vichon chitta chitta rang ni glow karda
Kala kala suit billo
Chitta chitta rang ni glow karda
Oh lakhan ch tu ik gall javaan fair ni
Meri rolly daytona wangu tu vi rare ni
Oh neeli neeli ankh te brown hair ni
Munda kare full on teri care ni
Oh tere piche phirda ae jaan den nu
Pata ni pyaar ainna kyon karda
Kala kala suit billo kaali heel ni
Vichon chitta chitta rang ni glow karda
Kala kala suit billo kaali heel ni
Vichon chitta chitta rang ni glow karda
Kala kala suit billo
Chitta chitta rang ni glow karda
Downtown gehdi vajje night time ni
Tere naal night time right time ni
Jatt hard vodka tu red wine ni
Ankh teri raat nu vi kare shine ni
Car billo raj di hawa ch udd'di
Tu je aakhe naddiye slow karda
Kala kala suit billo kaali heel ni
Vichon chitta chitta rang ni glow karda
Kala kala suit billo kaali heel ni
Vichon chitta chitta rang ni glow karda
Kala kala, chitta chitta rang ni glow karda
Gaddi meri chaldi aa high beem te
Tere ghare aake billo low karda
Dosanjha wala kisse di vi gall na sune
Teri kisse gall nu ni no karda
Kala kala suit billo kaali heel ni
Vichon chitta chitta rang ni glow karda
Kala kala suit billo kaali heel ni
Vichon chitta chitta rang ni glow karda
Kala kala suit billo
Chitta chitta rang ni glow karda
Kala kala..
Que. :- Who sing the song Black & White?
Ans. :- This song sung by Diljit Dosanjh.
Que. :- Who write the song Black & White?
Ans. :- This song is written by Raj Ranjodh.
Que. :- Who give music for Black & White Song ?
Ans. :- The music in this song is given by Intense.
Que. :- Black & White Song is in which album of Diljit Dosanjh?
Ans. :- Moonchild Era.