KOTHI SONG LYRICS IN PUNJABI
Kothi song is the latest Punjabi Song sung by Gippy Grewal Ft. Gurlez Akhtar. The Lyrics of this song are written by Mani Longia. The music in this song is given by Starboy Music X.
SONG CREDITS :
Song - Kothi
Album - Limited Edition
Singer - Gippy Grewal Ft. Gurlez Akhtar
Lyrics & Composer - Mani Longia
Music - Starboy Music X
SONG LYRICS IN PUNJABI LANGUAGE:
ਹਾਏ ਕੱਚਿਆਂ ਦੁਧਾਂ ਦੇ ਨਾਲ ਪਾਲੀ ਹੋਈ ਹਾਣੀਆਂ
ਜੱਟੀ ਨੂੰ ਤੂੰ ਕਿਥੋਂ ਰੱਖ ਲਏਂਗਾ ਵਾੰਗ ਰਾਣੀਆਂ
ਹਾਏ ਕੱਚਿਆਂ ਦੁਧਾਂ ਦੇ ਨਾਲ ਪਾਲੀ ਹੋਈ ਹਾਣੀਆਂ
ਜੱਟੀ ਨੂੰ ਤੂੰ ਕਿਥੋਂ ਰੱਖ ਲਏਂਗਾ ਵਾੰਗ ਰਾਣੀਆਂ
ਹੋ ਰਾਜਿਆਂ ਦੇ ਘਰੇ ਜੰਮੇ ਰਾਖੁ ਵਾੰਗ ਰਾਣੀਆਂ
ਨੀ ਜਾਮਾ straight ਜੱਟ ਪਾਉਂਦਾ ਨਾ ਕਹਾਣੀਆਂ
ਹੋ ਗੱਲ ਕਰਦਾ ਨਾ ਛੋਟੀ ਜੱਟੀਏ
ਹੋ ਪਾ ਦੂੰ ਕਿੱਲੇ ਵਿਚ ਕੋਠੀ ਜੱਟੀਏ
ਨੀ ਪਾ ਦੂੰ ਕਿੱਲੇ ਵਿਚ ਕੋਠੀ ਜੱਟੀਏ
ਹੋ ਪਾ ਦੂੰ ਕਿੱਲੇ ਵਿਚ ਕੋਠੀ ਜੱਟੀਏ
ਕਿੱਲੇ ਵਿਚ ਕੋਠੀ ਜੱਟੀਏ
ਹੋ ਜੇ ਤੂੰ ਕੱਚਿਆਂ ਦੁਧਾਂ ਦੇ ਨਾਲ ਪਲੀ ਬੱਲੀਏ
ਅੱਸੀ ਲੱਸੀਆਂ ਨਾਲ ਨਹਾਉਂਦੇ ਰਹੇ ਆ
ਹੋ ਜਿਥੇ ਖੱੜ ਜਾਈਏ ਗੱਲ ਬਿੱਲੋ ਹੋਰ ਹੀ ਹੋ ਜਾਵੇ
ਚਿੱਟੇ ਕੁੜਤੇ ਪਜਾਮੇ ਪਾਉਂਦੇ ਰਹੇ ਆ
ਵੇ ਰਹਿਣ ਦੇ ਵੇ ਰਹਿਣ ਮਾਰ ਫੌਕੀਆਂ ਨਾ ਫਾੜਾਂ
ਹੋ ਮਿਲਣੀ ਨੀ ਜੱਟੀ ਤੈਨੂੰ ਰਹਿਣਾ ਐ ਵੇ ਖੜਾ
ਹੱਸ ਕੇ ਜਿਯੋਨੀ ਇਹ ਜ਼ਿੰਦਗੀ ਹੱਸ ਕੇ ਜਿਯੋਨੀ ਇਹ ਜ਼ਿੰਦਗੀ
ਹੋ ਜੱਟਾ ਜੱਟੀ ਚਾਉਂਦੀ ਰੋਣਾ ਨਾ
ਵੇ ਤੈਥੋਂ ਗਜ ਵੀ ਖਰੀਦ ਹੋਣਾ ਨਾ
ਵੇ ਤੈਥੋਂ ਗਜ ਵੀ ਖਰੀਦ ਹੋਣਾ ਨਾ
ਵੇ ਗੱਲ ਕਿੱਲਿਆਂ ਦੀ ਛੱਡ ਮਿੱਤਰਾਂ
ਵੇ ਤੈਥੋਂ ਗਜ ਵੀ ਖਰੀਦ ਹੋਣਾ ਨਾ
ਹਿੱਕ ਦੇ ਨਾਲ ਲਾਕੇ ਤੈਨੂੰ ਗੱਲ ਦੱਸਣੀ ਐ ਦਿਲ ਦੀ
ਨੀ ਜੱਟੀਏ ਦੱਸ ਛੇਤੀ ਕਦੋਂ ਕੱਲੀ ਐ ਮਿਲਦੀ
ਨੀ ਜੱਟੀਏ ਦੱਸ ਛੇਤੀ ਕਦੋਂ ਕੱਲੀ ਐ ਮਿਲਦੀ
ਹੋ ਕਦੋਂ ਕੱਲੀ ਐ ਮਿਲਦੀ ਉਹ ਜੱਟੀਏ ਦਸ ਛੇਤੀ
ਹੋ ਪੰਜੇ ਲੱਗਣ ਨੀ ਦੇਂਦਾ ਤੇਰੇ ਪੈਰ ਨੀ
ਤੂੰ ਨਿੱਤ ਚਲੀ ਸ਼ਹਿਰ ਨੀ ਕੰਮ ਕੰਮ ਭੁੱਲ ਕੇ
ਹੋ ਤੇਰੀ ਮੰਨਦੀ ਮੈਂ ਗੱਲ ਵੇ ਤੂੰ ਚੱਲ ਚੱਲ ਚੱਲ
ਐਵੇਂ ਫਸਣਾ ਨੀ ਤੇਰੀ ਉੱਤੇ ਡੁੱਲ ਕੇ
ਹੋ ਜੱਟ ਬੋਲਦਾ ਐ ਥੋੜਾ ਨੀ ਤੂੰ ਦੇਖੇ ਕੌੜਾ ਕੌੜਾ
ਬੋਲਦਾ ਐ ਥੋੜਾ ਨੀ ਤੂੰ ਦੇਖੇ ਕੌੜਾ ਕੌੜਾ
ਖਾਣੀ ਤੇਰੇ ਹੱਥ ਰੋਟੀ ਜੱਟੀਏ
ਹੋ ਪਾ ਦੂੰ ਕਿੱਲੇ ਵਿਚ ਕੋਠੀ ਜੱਟੀਏ
ਨੀ ਪਾ ਦੂੰ ਕਿੱਲੇ ਵਿਚ ਕੋਠੀ ਜੱਟੀਏ
ਹੋ ਪਾ ਦੂੰ ਕਿੱਲੇ ਵਿਚ ਕੋਠੀ ਜੱਟੀਏ
ਕਿੱਲੇ ਵਿਚ ਕੋਠੀ ਜੱਟੀਏ
ਹੋ ਸੁਤ ਵਖਿਆਨ ਤੋਂ ਤੰਗ ਤੈਨੂੰ ਕਰ ਦੂਗੀ ਨੰਗ
ਮਨੀ ਬਣਿਆਂ ਤੂੰ ਜ਼ਿਆਦਾ ਫਿਰਦਾ
ਹੋ ਚੱਲ ਮੰਨ ਜਾ ਨੀ ਹੱਦ ਜੱਟ ਦਿਲ ਦਾ ਨੀ ਮਾੜਾ
ਤੇਰੇ ਪਿੱਛੇ ਘੁੰਮਦਾ ਐ ਚਿਰ ਦਾ
ਹੋ ਗਲੇ ਟਾਈਮ ਵਿਚ ਵਹਿਮ ਵੇ ਤੂੰ
ਸਮਝਦਾ ਮੇਰੇ ਜਿੰਨਾ ਕੋਈ ਸੋਹਣਾ ਨਾ
ਵੇ ਤੈਥੋਂ ਗਜ ਵੀ ਖਰੀਦ ਹੋਣਾ ਨਾ
ਵੇ ਤੈਥੋਂ ਗਜ ਵੀ ਖਰੀਦ ਹੋਣਾ ਨਾ
ਵੇ ਗੱਲ ਕਿੱਲਿਆਂ ਦੀ ਛੱਡ ਮਿੱਤਰਾਂ
ਵੇ ਤੈਥੋਂ ਗਜ ਵੀ ਖਰੀਦ ਹੋਣਾ ਨਾ
ਹੋ ਪਾ ਦੂੰ ਕਿੱਲੇ ਵਿਚ ਕੋਠੀ ਜੱਟੀਏ
ਨੀ ਪਾ ਦੂੰ ਕਿੱਲੇ ਵਿਚ ਕੋਠੀ ਜੱਟੀਏ
ਹੋ ਪਾ ਦੂੰ ਕਿੱਲੇ ਵਿਚ ਕੋਠੀ ਜੱਟੀਏ
ਕਿੱਲੇ ਵਿਚ ਕੋਠੀ ਜੱਟੀਏ
SONG LYRICS IN ENGLISH WORDS/FONTS:
Haaye kacchiyan dudd'an de naal pali hoyi haaniya
Jatti nu tu kithon rakh lenga waang raniya
Haaye kacchiyan dudd'an de naal pali hoyi haaniya
Jatti nu tu kithon rakh lenga waang raniya
Ho raajeyan de ghare jamme rakhu waang raniya
Ni jamaa straight jatt paunnda na kahaniya
Ho gall karda na chhoti jattiye
Ho paa dun kille vich khoti jattiye
Ni paa dun kille vich khoti jattiye
Ho paa dun kille vich khoti jattiye
Kille vich khoti jattiye
Ho je tu kacchiyan dudd'an de naal pali balliye
Assi lassiyan naal nahaaunde rahe aa
Ho jithe khadd jaaiye gall billo hor hi ho jaave
Chitte kurte pajaame paunde rahe aa
Ve rehan de ve rehan maar faukiyan na fadaan
Ho milni ni jatti tainu rehna ae ve khada
Hass ke jiyoni eh zindagi hass ke jiyoni eh zindagi
Ho jatta jatti chaundi rona na
Ve taithon gaj vi khareed hona na
Ve taithon gaj vi khareed hona na
Ve gall killiyan di chhad mittran
Ve taithon gaj vi khareed hona na ho
Ho hikk de naal laake tainu
Hikk de naal laake tainu gall dassni ae dil di
Ni jattiye dass cheti kadon kalli ae mildi
Ni jattiye dass cheti kadon kalli ae
Ho kadon kalli ae mildi oh jattiye das cheti
Ho punje laggan ni denda tere pair ni
Tu nitt chali shehar ni kamm kum bhull ke
Ho teri manndi main gall ve tu chal chal chal
Aivein fasna ni teri utte dull ke
Ho jatt bolda ae thoda ni tu dekhe kauda kauda
Bolda ae thoda ni tu dekhe kauda kauda
Khaani tere hath roti jattiye
Ho paa dun kille vich khoti jattiye
Ni paa dun kille vich khoti jattiye
Ho paa dun kille vich khoti jattiye
Kille vich khoti jattiye
Ho suit vakhiyan ton tang tainu kar dugi nang
Mani baniyan tu jyaada firda
Ho chal mann jaa ni haada jatt dil da ni maahda
Tere piche ghumda ae chir da
Ho gale time vich veham ve tu
Samajhda mere jinna koi sohna na
Ve taithon gaj vi khareed hona na
Ve taithon gaj vi khareed hona na
Ho gall killiyan di chhad mittran
Ve taithon gaj vi khareed hona na
Ho paa dun kille vich khoti jattiye
Ni paa dun kille vich khoti jattiye
Ho paa dun kille vich khoti jattiye
Kille vich khoti jattiye
Que. :- Who sing the song Kothi?
Ans. :- This song sung by Gippy Grewal Ft. Gurlez Akhtar.
Que. :- Who write the song Kothi?
Ans. :- This song is written by Mani Longia.
Que. :- Who give music for Kothi Song ?
Ans. :- The music in this song is given by Starboy Music X.
Que. :- Kothi Song is in which album of Gippy Grewal?
Ans. :- Limited Edition.