JIS DIN DA SHAD GAYI SONG LYRICS IN PUNJABI
Jis Din Da Shad Gayi song is the latest Punjabi Song sung by Jordan Sandhu. The Lyrics of this song are written by Amar Virk. The music in this song is given by Jassi X. The female character in this song video is led by Seerat Bajwa.
SONG CREDITS :
Singer : Jordan Sandhu
Starring : Dilpreet Dhillon
Female lead : Seerat Bajwa
Music : Jassi X
Lyrics : Amar Virk
SONG LYRICS IN PUNJABI LANGUAGE:
ਸੁਪਨਾ ਟੁੱਟਿਆ ਤੈਨੂੰ ਮਿਲਣ ਦਾ
ਉੱਠ ਕੇ ਅੱਖਾਂ ਮਲੀਆਂ ਨੀ
ਮੇਰੇ ਹੰਜੂ ਪੂਜਣ ਨਾ ਆਈਆਂ
ਹੁਣ ਤੇਰੀਆਂ ਤਲੀਆਂ ਨੀ
ਤੂੰ ਮੁੜ ਨਈ ਆਉਣਾ ਮੁੜ ਨਈ ਆਉਣਾ
ਐੱਸ ਗੱਲ ਦਾ ਕੋਈ ਵਹਿਮ ਰਿਹਾ ਨਾ
ਜਿਸ ਦਿਨ ਦਾ ਸ਼ਾਦ ਗਈ ਤੂੰ ਕਮਲੀਏ ਯਾਰਾਂ ਨੂੰ
ਹੋ ਪੁੱਤ ਦਾ ਪਹਿਲਾਂ ਵਾਂਗੂ ਕਾਇਮ ਰਿਹਾ ਨਾ
ਜਿੱਦਾਂ ਦਾ ਸ਼ਾਦ ਗਈ ਤੂੰ ਕਮਲੀਏ ਯਾਰਾਂ ਨੂੰ
ਹੋ ਪੁੱਤ ਦਾ ਪਹਿਲਾਂ ਵਾਂਗੂ ਕਾਇਮ ਰਿਹਾ ਨਾ
ਡੈਸ਼ਬੋਰਡ ਵਿਚ ਰਹਿੰਦਾ ਆ ਨੀ
ਬਰਬੇਰੀ ਆਲਾ ਸ਼ਾਲ ਤੇਰਾ
ਤੰਗ ਨੀਂਦ ਵਿਚ ਆਕੇ ਕਰਦਾ
ਚੇਹਰਾ ਉਹ ਨੀ ਗੋਲ ਤੇਰਾ
ਤੰਗ ਨੀਂਦ ਵਿਚ ਆਕੇ ਕਰਦਾ
ਚੇਹਰਾ ਉਹ ਨੀ ਗੋਲ ਤੇਰਾ
ਤੇਰੇ ਲਈ ਹੁਣ ਪਿਆਰ ਵਿਰਕ ਦਾ
ਪਹਿਲਾਂ ਵਾਂਗੂ ਅਹਿਮ ਰਿਹਾ ਨਾ
ਜਿਸ ਦਿਨ ਦਾ ਸ਼ਾਦ ਗਈ ਤੂੰ ਕਮਲੀਏ ਯਾਰਾਂ ਨੂੰ
ਹੋ ਪੁੱਤ ਦਾ ਪਹਿਲਾਂ ਵਾਂਗੂ ਕਾਇਮ ਰਿਹਾ ਨਾ
ਜਿੱਦਾਂ ਦਾ ਸ਼ਾਦ ਗਈ ਤੂੰ ਕਮਲੀਏ ਯਾਰਾਂ ਨੂੰ
ਹੋ ਪੁੱਤ ਦਾ ਪਹਿਲਾਂ ਵਾਂਗੂ ਕਾਇਮ ਰਿਹਾ ਨਾ
ਜੋ ਸੂਰਮਾ ਸੀ ਜੱਟ ਲਈ ਪਾਉਂਦੀਆਂ
ਹੁਣ ਉਹ ਬਦਲੀਆਂ ਅੱਖਾਂ ਨੀ
ਜੱਦ ਯਾਰਾਂ ਵਿਚ ਗੱਲ ਤੇਰੀ ਛਿੜ ਜਾਏ
ਹੱਥ ਕਾਲਜੇ ਰੱਖਣ ਨੀ
ਹਾਲ ਚਾਲ ਮੇਰਾ ਪੁੱਛਣ ਦੇ ਲਈ
ਕੋਲ ਤੇਰੇ ਹੁਣ ਟਾਈਮ ਰਿਹਾ ਨਾ
ਜਿਸ ਦਿਨ ਦਾ ਸ਼ਾਦ ਗਈ ਤੂੰ ਕਮਲੀਏ ਯਾਰਾਂ ਨੂੰ
ਹੋ ਪੁੱਤ ਦਾ ਪਹਿਲਾਂ ਵਾਂਗੂ ਕਾਇਮ ਰਿਹਾ ਨਾ
ਜਿੱਦਾਂ ਦਾ ਸ਼ਾਦ ਗਈ ਤੂੰ ਕਮਲੀਏ ਯਾਰਾਂ ਨੂੰ
ਹੋ ਪੁੱਤ ਦਾ ਪਹਿਲਾਂ ਵਾਂਗੂ ਕਾਇਮ ਰਿਹਾ ਨਾ
ਹੋ ਮਹਿੰਗੀ ਪਈ ਮੁਸਕਾਨ ਤੇਰੀ
ਤੂੰ ਹੱਸਦਾ ਗਬਰੂ ਰੋਲਿਆ ਨੀ
ਠਾਠ ਬਾਠ ਸੀ ਚਲਦਾ ਦੱਬਕਾ
ਰੁਤਬਾ ਜੱਟ ਦਾ ਖੋਲਿਆ ਨੀ
ਠਾਠ ਬਾਠ ਸੀ ਚਲਦਾ ਦੱਬਕਾ
ਰੁਤਬਾ ਜੱਟ ਦਾ ਖੋਲਿਆ ਨੀ
ਮਾਝੇ ਵਾਲੇ ਜੱਟ ਤੇ ਤੇਰੇ
ਵੱਲੋਂ ਤਾਂ ਕੋਈ ਰਹਿਮ ਰਿਹਾ ਨਾ
ਜਿਸ ਦਿਨ ਦਾ ਸ਼ਾਦ ਗਈ ਤੂੰ ਕਮਲੀਏ ਯਾਰਾਂ ਨੂੰ
ਹੋ ਪੁੱਤ ਦਾ ਪਹਿਲਾਂ ਵਾਂਗੂ ਕਾਇਮ ਰਿਹਾ ਨਾ
ਜਿੱਦਾਂ ਦਾ ਸ਼ਾਦ ਗਈ ਤੂੰ ਕਮਲੀਏ ਯਾਰਾਂ ਨੂੰ
ਹੋ ਪੁੱਤ ਦਾ ਪਹਿਲਾਂ ਵਾਂਗੂ ਕਾਇਮ ਰਿਹਾ ਨਾ
ਜੱਸੀ ਓਏ!
SONG LYRICS IN ENGLISH WORDS/FONTS:
Supna tutteya tainu milan da
Uth ke ankhan maliyan ni
Mere hanju pujan na aaiyan
Hunn teriyan taliyan ni
Tu mud nai auna mud nai auna
Ess gall da koyi veham reha na
Jis din da shad gayi tu kamaliye yaaran nu
Ho putt da pehlan wangu kaim reha na
Jiddan da chhad gayi tu kamaliye yaaran nu
Ho putt da pehlan wangu kaim reha na
Dashboard vich rehnda aa ni
Burberry aala shawl tera
Tang neend vich aake karda
Chehra oh ni gol tera
Tang neend vich aake karda
Chehra oh ni gol tera
Tere layi hun pyaar virk da
Pehlan wangu aham reha na
Jis din da shad gayi tu kamaliye yaaran nu
Ho putt da pehlan wangu kaim reha na
Jiddan da chhad gayi tu kamaliye yaaran nu
Ho putt da pehlan wangu kaim reha na
Jo surma si jatt layi paundiyan
Hunn oh badliyan ankhan ni
Jadd yaaran vich gall teri chhid jaye
Hatth kaalje rakhan ni
Haal chaal mera puchhan de layi
Kol tere hunn time reha na
Jis din da shad gayi tu kamaliye yaaran nu
Oh putt da pehlan wangu kaim reha na
Jiddan da chhad gayi tu kamaliye yaaran nu
Ho putt da pehlan wangu kaim reha na
Ho mehangi payi muskan teri
Tu hassda gabru roleya ni
Thaath baath si chalda dabbka
Ruthba jatt da kholeya ni
Thaath baath si chalda dabbka
Ruthba jatt da kholeya ni
Majhe wale jatt te tere
Vallon taan koyi reham reha na
Jis din da shad gayi tu kamaliye yaaran nu
Ho putt da pehlan wangu kaim reha na
Jiddan da chhad gayi tu kamaliye yaaran nu
Ho putt da pehlan wangu kaim reha na
Jassi oye!
Que. :- Who sing the song Jis Din Da Shad Gayi?
Ans. :- This song sung by Jordan Sandhu.
Que. :- Who write the song Jis Din Da Shad Gayi?
Ans. :- This song is written by Amar Virk.
Que. :- Who give music for Jis Din Da Shad Gayi Song ?
Ans. :- The music in this song is given by Jassi X.
Que. :- Who lead the female character in Jis Din Da Shad Gayi Song ?
Ans. :- The female character leaded by Seerat Bajwa.