PAGG SONG LYRICS IN PUNJABI
Pagg song is the latest Punjabi Song sung by Amrinder Gill Ft. Nseeb. The Lyrics of this song are written by Jaggi Jagowal. The music in this song is given by Dr Zeus.
SONG CREDITS :
Title: Pagg
Singer: Amrinder Gill Ft. Nseeb
Music: Dr Zeus
Lyrics: Jaggi Jagowal
Album: Judaa 3
SONG LYRICS IN PUNJABI LANGUAGE:
ਹੋ ਸਿਰ ਤੋਂ ਲੱਥੀ ਪੱਗ
ਹੋ ਪੱਕੀ ਫ਼ਸਲ ਫੂਕਜੇ ਅੱਗ
ਹੋ ਮੁੰਡਾ ਨਸ਼ੇ ਤੇ ਜਾਵੇ ਲੱਗ
ਹੋ ਲੋਕੋ ਦੁੱਖ ਬੜੇ ਹੀ ਵੱਡੇ
ਦੌੜਾਂ ਲੈ ਲੈ ਪੈਰ ਘਸਾ ਲਏ
ਅੰਦਰ ਖਾਤੇ ਹੋਣ ਘੁਟਾਲੇ
ਭਰਤੀ ਹੋ ਗਏ ਪੈਸੇ ਵਾਲੇ
ਓਏ ਗੱਲ ਦਿਲ ਤੇ ਸਿੱਧੀ ਵੱਜੇ
ਮਾਪੇ ਵਿਰਧ ਆਸ਼ਰਮ ਛੱਡ ਗਿਆ
ਪਿਛੇ ਘਰਵਾਲੀ ਦੇ ਲੱਗ ਗਿਆ
ਅੱਜ ਤੂੰ ਮਾਂ ਬਾਪ ਤੋਂ ਭੱਜ ਗਿਆ
ਬੰਦਿਆਂ ਕੀ ਤੇਰੀ ਸਰਦਾਰੀ
ਪੈਣਾ ਜੋ ਬੀਜਿਆ ਸੋ ਕੱਟਣਾ
ਉਮਰਾਂ ਵਾਲਾ ਫਲ ਜਦ ਪੱਕਣਾ
ਪਿਛਲੇ ਕਰਮਾਂ ਵੱਲ ਪਊ ਤੱਕਣਾ
ਉਹ ਜਦ ਆਈ ਆਪਣੀ ਵਾਰੀ
ਹੋ ਨੰਗੀ ਅੱਖ ਨਾਲ ਨਾ ਦਿਖਦਾ
ਫਿਰਦਾ ਉਮਰ ਬੰਦੇ ਦੀ ਲਿਖਦਾ
ਬਾਈ ਇਕ ਵਾਇਰਸ ਨਹਿਯੋੰ ਟਿਕਦਾ
ਇਹ ਨੇ ਰੰਗ ਉਸਦੇ ਸੱਬੇ
ਹੋ ਸਿਰ ਤੋਂ ਲੱਥੀ ਪੱਗ
ਹੋ ਪੱਕੀ ਫ਼ਸਲ ਫੂਕਜੇ ਅੱਗ
ਹੋ ਮੁੰਡਾ ਨਸ਼ੇ ਤੇ ਜਾਵੇ ਲੱਗ
ਹੋ ਲੋਕੋ ਦੁੱਖ ਬੜੇ ਹੀ ਵੱਡੇ
ਦੌੜਾਂ ਲੈ ਲੈ ਪੈਰ ਘਸਾ ਲਏ
ਅੰਦਰ ਖਾਤੇ ਹੋਣ ਘੁਟਾਲੇ
ਭਰਤੀ ਹੋ ਗਏ ਪੈਸੇ ਵਾਲੇ
ਓਏ ਗੱਲ ਦਿਲ ਤੇ ਸਿੱਧੀ ਵੱਜੇ
Also Check, Jinni Sohni By Jass Bajwa
ਗਿਜ ਗਈ ਚਾੜ ਤੇ ਮਾੜੀ ਜ਼ਬਾਨ
ਲਾਹੇ ਨਾ ਚੜ੍ਹਿਆ ਤੀਰ ਕਮਾਣ
ਬਿੰਦ ਨਾ ਲਾਉਂਦੀ ਖੇਹ ਸਿਰ ਪਾਉਣ
ਗੱਲਾਂ ਜੋ ਗੱਜਦੀ ਧੀ ਜਵਾਨ
ਦੁਨੀਆਦਾਰੀ ਬੜੀ ਬਲਵਾਨ
ਡਾਕਟਰਾਂ ਸਸਤੀ ਸਮਝੀ ਜਾਨ
ਮੌਤ ਵੀ ਵਿਕਦੀ ਮੁੱਲ ਸ਼ਮਸ਼ਾਨ
ਪੈਸੇ ਗਿਣਕੇ ਲੰਬੂ ਲਾਉਣ
ਵੀਰਾ ਬਾਗ਼ੀ ਮੇਰਾ ਧਾਰਨਾ ਨੇ ਗਿਆ ਸੀ
ਹਕੂਮਤ ਸ਼ਹੀਦ ਕਰਤਾ
ਹਾੜੀ ਵੇਹਲੇ ਲਿਮਿਟਾਂ ਤੋਂ ਅੱਕ ਬਾਪੂ
ਸਾਹਾਂ ਨੂੰ ਅਖੀਰ ਕਰ ਗਿਆ
ਬੇਬੇ ਉੱਠੀ ਨੀ ਮੰਜੇ ਤੋਂ ਉਸ ਦਿਨ ਦੀ
ਉਧਾਰ ਤੇ ਦਵਾਈ ਫੱੜ ਲਿਆ
ਭੈਣ ਰੋਂਦੀ ਰੋਂਦੀ ਮਾਂ ਕੋਲ ਪੁੱਛਦੀ
ਕੀ ਮਾਂ ਇਹ ਰੱਬ ਠੀਕ ਕਰ ਰਿਹਾ
ਦੱਸੋ! ਨਾ ਦੱਖਣ ਦੇ ਪਰਛਾਵੇਂ
ਲੁਕਜੇ ਵਿਰਸਾ ਕੀਤੇ ਪੁਰਾਣ
ਨਸੀਬ ਸੇਆਂ ਪੁੱਟ ਮਾਂ ਬੋਲੀ ਦਾ
ਹੋਣਾ ਕਦੋਂ ਸਿਆਣਾ
ਚਾਹੀਦਾ ਚਾਹੀਦਾ ਬੱਚਿਆਂ ਵਿਚ
ਮਾਪਿਆਂ ਨੂੰ ਮੁੜ ਇਤਿਹਾਸ ਸਿਖਾਣਾ
ਨੀ ਭਗਤ ਸਿੰਘ ਸਰਾਭੇ ਊਧਮ ਸਿੰਘ
ਦਾ ਗਿਆ ਗਾਵਾਰਾ ਜਾਣਾ
ਸਾਈਕਲ ਤੋਂ ਬਣ ਗਈ ਗੱਡੀ ਤੇ
ਕੁੱਲੀ ਤੋਂ ਕੋਠੀ ਵੱਡੀ
ਹੁੰਦੀ ਧਰਮ ਦੇ ਨਾ ਤੇ ਠੱਗੀ
ਜੱਗੀ ਜਾਗੋਵਾਲ ਹੈ ਕਹਿੰਦਾ
ਬਾਈ ਲੋਕੋ ਸ਼ੌਹਰਤ ਮਿਲ ਜਾਏ ਸਸਤੀ
ਤਾਂ ਹੀ ਕਰਦੇ ਐਸ਼ਪ੍ਰੱਸਤੀ
ਬੰਦੇ ਦੀ ਦੇਖੋ ਹਸਤੀ ਬਾਈ ਚੋਰਾਂ
ਦੇ ਪੈਰੀ ਪੈਂਦਾ
ਹੋ ਐਥੇ ਰਾਜੇ ਦਾ ਪੁੱਤ ਰਾਜਾ
ਲਾਰਾ ਨਿਕਲੇ ਹਰ ਇਕ ਵਾਅਦਾ
ਬਾਕੀ ਹੋਰ ਕੀ ਬੋਲਾਂ ਜ਼ਿਆਦਾ
ਲੁੱਟੀ ਜਾਨ ਘਰਾਣੇ ਵੱਡੇ
ਹੋ ਸਿਰ ਤੋਂ ਲੱਥੀ ਪੱਗ
ਹੋ ਪੱਕੀ ਫ਼ਸਲ ਫੂਕਜੇ ਅੱਗ
ਹੋ ਮੁੰਡਾ ਨਸ਼ੇ ਤੇ ਜਾਵੇ ਲੱਗ
ਹੋ ਲੋਕੋ ਦੁੱਖ ਬੜੇ ਹੀ ਵੱਡੇ
ਦੌੜਾਂ ਲੈ ਲੈ ਪੈਰ ਘਸਾ ਲਏ
ਅੰਦਰ ਖਾਤੇ ਹੋਣ ਘੁਟਾਲੇ
ਭਰਤੀ ਹੋ ਗਏ ਪੈਸੇ ਵਾਲੇ
ਓਏ ਗੱਲ ਦਿਲ ਤੇ ਸਿੱਧੀ ਵੱਜੇ
SONG LYRICS IN ENGLISH WORDS/FONTS:
Ho sir ton lathi pagg
Ho pakki fasal fookje agg
Ho munda nashe te jaave lagg
Ho loko dukh bade hi vadde
Daudaan la la pair ghasa laye
Andar khaate hon ghutaale
Bharti ho gaye paise wale
Oye gal dil te sidhi vajje
Maape vradh aashram chhad geya
Pichhe gharwali de lag geya
Ajj tu maa baap ton bhaj geya
Bandeya ki teri sardari
Paina jo beejeya so kattna
Umraan wala phal jad pakna
Pichle karma val pau takna
Oh jad ayi apni vaari
Ho nangi ankh naal na dikhda
Phirda umar bande di likhda
Bai ik virus nahiyon dikhda
Eh ne rang ossde sabbe
Ho sir ton lathi pagg
Ho pakki fasal fookje agg
Ho munda nashe te jaave lagg
Ho lokko dukh bade hi vadde
Daudaan la la pair ghasa laye
Andar khaate hon ghutaale
Bharti ho gaye paise wale
Oye gal dil te sidhi vajje
Gij gayi chaad te maahdi jabaan
Lahe na chadeya teer kamaan
Bind na laundi kheh sir paun
Gallan jo gajjdi dhi jawaan
Duniyadari badi balwaan
Doctor'an sasti samjhi jaan
Maut vi vikdi mull shamshaan
Paise ginke lambu laun
Veera baaghi mera dharna ne geya si
Hakoomata shaheed karta
Haadi vehle limit'an ton akk bapu
Saahan nu akheer kar geya
Bebe uthi ni manje ton os din di
Udhaar te dawayi fadd leya
Bhain rondi rondi maa kol puchdi
Ki maa eh rabb theek kar reha
Dasso! Naa dakkhan de parchavein
Lukje virsa kite purana
Nseeb seyan putt maa boli da
Hona kadon seyana
Chahida chahida bacheyan vich
Maapeyan nu mud itehaas sikhana
Nai bhagat singh sarabhe udham singh
Da gaya gawara jana
Also Check, Des Malwa By Sajjan Adeeb
Cycle ton ban gayi gaddi te
Kulli ton kothi vaddi
Hundi dharam de naa te thaggi
Jaggi jagowal hai kehnda
Bai loko shauhrat mil jaye sasti
Taan hi karde aishparasti
Bande di dekho hasti bai choran
De pairi painda
Ho aithe raje da putt raja
Laara nikle har ik vaada
Baki hor ki bolaan jyada
Lutti jaan gharaane vadde
Ho sir ton lathi pagg
Ho pakki fasal fookje agg
Ho munda nashe te jaave lagg
Ho loko dukh bade hi vadde
Daudaan la la pair ghasa laye
Andar khaate hon ghutaale
Bharti ho gaye paise wale
Oye gal dil te sidhi vajje
Que. :- Who sing the song Pagg?
Ans. :- This song sung by Amrinder Gill Ft. Nseeb.
Que. :- Who write the song Pagg?
Ans. :- This song is written by Jaggi Jagowal.
Que. :- Who give music for Pagg Song ?
Ans. :- The music in this song is given by Dr Zeus.
Que. :- Pagg Song is in which album of Amrinder Gill?
Ans. :- Judaa 3.