JINNI SOHNI SONG LYRICS IN PUNJABI
Jinni Sohni song is the latest Punjabi Song sung by Jass Bajwa. The Lyrics of this song are written by Kaptaan. The music in this song is given by Yeah Proof.
SONG CREDITS :
Title: Jinni Sohni
Artist: Jass Bajwa
Music: Yeah Proof
Lyrics: Kaptaan
SONG LYRICS IN PUNJABI LANGUAGE:
ਹੋ ਨਖਰਿਆਂ ਪੱਟੀ ਦਾ ਸੁਭਾ ਐ ਵੱਖਰਾ
ਇਕ ਪਰਸੈਂਟ ਵੀ ਨਾ ਝੱਲੇ ਨਖਰਾ
Yeah proof!
ਨਖਰਿਆਂ ਪੱਟੀ ਦਾ ਸੁਭਾ ਐ ਵੱਖਰਾ
ਇਕ ਪਰਸੈਂਟ ਵੀ ਨਾ ਝੱਲੇ ਨਖਰਾ
ਸਿਰੇ ਦੀ ਸੁਨੱਖੀ ਮੁਟਿਆਰ ਨੂੰ
ਵੇ ਖੰਡ ਦਾ ਖਿਡੌਣਾ ਚਾਹੀਦੈ
ਹੋ ਜਿੰਨੀ ਸੋਹਣੀ ਮੁੰਡਿਆਂ ਮੈਂ ਆਪ
ਮੁੰਡਾ ਵੀ ਓਹਨਾ ਸੋਹਣਾ ਚਾਹੀਦੈ
ਜਿਹੜੀ ਜਿਹੜੀ ਕਰੂ ਫ਼ਰਮਾਇਸ਼
ਓਹੀ ਓਹੀ ਪੂਰਾ ਹੋਣਾ ਚਾਹੀਦੈ
ਹੋ ਪੂਰੀ care ਮੰਗਦੀ ਰਕਾਨ
ਵੇ ਖ਼ਿਆਲ ਮੇਰਾ ਰੱਖਣਾ ਪਊ
ਹੋ ਪੂਰੀ care ਮੰਗਦੀ ਰਕਾਨ
ਵੇ ਖ਼ਿਆਲ ਮੇਰਾ ਰੱਖਣਾ ਪਊ
ਸੂਟਾਂ ਜਿੱਦਾਂ ਸੱਚੀ ਮੇਰੀ ਜਾਨ
ਵੇ ਹੋ ਖਰਚਾ ਚੱਕਣਾ ਪਊ
ਰੇਂਜ ਰੋਵਰ ਦੀ ਬਾਰੀ ਖੋਲ ਕੇ
ਹੋ ਜੱਟੀ ਨੂੰ ਬਿਠਾਉਣਾ ਚਾਹੀਦੈ
ਹੋ ਜਿੰਨੀ ਸੋਹਣੀ ਮੁੰਡਿਆਂ ਮੈਂ ਆਪ
ਮੁੰਡਾ ਵੀ ਓਹਨਾ ਸੋਹਣਾ ਚਾਹੀਦੈ
ਜਿਹੜੀ ਜਿਹੜੀ ਕਰੂ ਫ਼ਰਮਾਇਸ਼
ਓਹੀ ਓਹੀ ਪੂਰਾ ਹੋਣਾ ਚਾਹੀਦੈ
Also Check, Zehar E Ishq By Varinder Brar
ਹੋ ਗੋਲਡ ਦੇ ਘੁੰਗਰੂ ਓਰ ਵਾਲੀ
ਬੋਲੇ ਅੰਕਲੇਟ ਪੈਰ ਚ
ਹੋ ਗੋਲਡ ਦੇ ਘੁੰਗਰੂ ਓਰ ਵਾਲੀ
ਬੋਲੇ ਅੰਕਲੇਟ ਪੈਰ ਚ
ਓਹਦਾ ਕਪਤਾਨ ਕਪਤਾਨ ਵਾਂਗੂ ਹੋਵੇ
ਬੋਲਬਾਲਾ ਸ਼ਹਿਰ ਚ
ਲੱਲੀ ਛੱਲੀ ਰੱਖੇ ਦਬਕਾ ਕੇ
ਹੱਥ ਮੁੱਛਾਂ ਤੋਂ ਨਾ ਲਾਉਣਾ ਚਾਹੀਦੈ
ਹੋ ਜਿੰਨੀ ਸੋਹਣੀ ਮੁੰਡਿਆਂ ਮੈਂ ਆਪ
ਮੁੰਡਾ ਵੀ ਓਹਨਾ ਸੋਹਣਾ ਚਾਹੀਦੈ
ਜਿਹੜੀ ਜਿਹੜੀ ਕਰੂ ਫ਼ਰਮਾਇਸ਼
ਓਹੀ ਓਹੀ ਪੂਰਾ ਹੋਣਾ ਚਾਹੀਦੈ
ਨਾ ਗੱਲਾਂ ਨਾਲ ਹਵਾ ਜਿਹੀ ਬਣਾਵੇ
ਬਣਾ ਕੇ ਰਾਖੇ ਰਾਣੀ ਦਿਲ ਦੀ
ਨਾ ਗੱਲਾਂ ਨਾਲ ਹਵਾ ਜਿਹੀ ਬਣਾਵੇ
ਬਣਾ ਕੇ ਰਾਖੇ ਰਾਣੀ ਦਿਲ ਦੀ
ਬਾਹਰ ਕਿੱਤੇ ਅੱਖ ਨਾ ਮਿਲਾਵੈ
ਜੇ ਮੇਰੇ ਨਾਲੋਂ ਸੋਹਣੀ ਮਿਲਗੀ
ਲਾਡਲੀ ਬਣਾ ਕੇ ਰੱਖੇ ਲਾਡਾਂ ਨਾਲ
ਰੁੱਸੀ ਨੂੰ ਮਨਾਉਣਾ ਚਾਹੀਦੈ
ਹੋ ਜਿੰਨੀ ਸੋਹਣੀ ਮੁੰਡਿਆਂ ਮੈਂ ਆਪ
ਮੁੰਡਾ ਵੀ ਓਹਨਾ ਸੋਹਣਾ ਚਾਹੀਦੈ
ਜਿਹੜੀ ਜਿਹੜੀ ਕਰੂ ਫ਼ਰਮਾਇਸ਼
ਓਹੀ ਓਹੀ ਪੂਰਾ ਹੋਣਾ ਚਾਹੀਦੈ
SONG LYRICS IN ENGLISH WORDS/FONTS:
Ho nakhreyan patti da subha ae vakhra
Ik percent vi na jhalle nakhra
Yeah proof!
Nakhreyan patti da subhah ae vakhra
Ik percent vi na jhalle nakhra
Sire di sunakhi mutiyaar nu
Ve khand da khadauna chahide
Ho jinni sohni mundeya main aap
Munda vi ohna sohna chahide
Jehdi jehdi karu farmaish
Ohi ohi poora hona chahide
Ho poori care mangdi rakaan
Ve khayal mera rakhna pau
Ho poori care mangdi rakaan
Ve khayal mera rakhna pau
Suttan jiddan sacchi meri jaan
Ve ho kharcha chakkna pau
Range rover di baari khol ke
Ho jatti nu bithauna chahide
Ho jinni sohni mundeya main aap
Munda vi ohna sohna chahide
Jehdi jehdi karu farmaish
Ohi ohi poora hona chahide
Also Check, Jaillaan By Sidhu Moosewala
Ho gold de ghungru or vaali
Bole anklet pair ch
Ho gold de ghungru or vaali
Bole anklet pair ch
Ohda kaptaan kaptaan wangu hove
Bolbala shehar ch
Lalli chhalli rakhe dabka ke
Hath muchhan ton na launa chahide
Oh jinni sohni mundeya main aap
Munda vi ohna sohna chahide
Jehdi jehdi karu farmaish
Ohi ohi poora hona chahide
Na gallan naal hawa jehi banave
Bana ke rakhe rani dil di
Na gallan naal hawa jehi banave
Bana ke rakhe rani dil di
Baahar kitte ankh na milave
Je mere naalo sohni milgi
Laadli bana ke rakhe laadan naal
Russi nu manauna chahide
Oh jinni sohni mundeya main aap aan
Munda vi ohna sohna chahide
Jehdi jehdi karu farmaish
Ohi ohi poora hona chahide
Que. :- Who sing the song Jinni Sohni?
Ans. :- This song sung by Jass Bajwa.
Que. :- Who write the song Jinni Sohni?
Ans. :- This song is written by Kaptaan.
Que. :- Who give music for Jinni Sohni Song ?
Ans. :- The music in this song is given by Yeah Proof.
Tags:
Punjabi Songs