SUITAN DA SWAG SONG LYRICS IN PUNJABI
Suitan Da Swag song is the latest Punjabi Song sung by Tarsem Jassar. The Lyrics of this song are written by Tarsem Jassar. The music in this song is given by R Guru. The female character in this song video is led by Hashneen Chahaun.
SONG CREDITS :
Singer / Lyrics: Tarsem Jassar
Female Lead: Hashneen Chahaun
Music: R Guru
Director: Harry Bhatti & Team
Label: Vehli Janta Records
SONG LYRICS IN PUNJABI LANGUAGE:
ਹੌਲੀ ਹੌਲੀ ਤੁਰਦੀ ਐ ਮਿਰਕਾਂ ਦੀ ਤੌਰ ਨੀ
ਝਾਂਝਰਾਂ ਤੇ ਜੁੱਤੀ ਵਾਲਾ ਮੇਲ ਪਾਉਂਦਾ ਸ਼ੋਰ ਨੀ
ਹੌਲੀ ਹੌਲੀ ਤੁਰਦੀ ਐ ਮਿਰਕਾਂ ਦੀ ਤੌਰ ਨੀ
ਝਾਂਝਰਾਂ ਤੇ ਜੁੱਤੀ ਵਾਲਾ ਮੇਲ ਪਾਉਂਦਾ ਸ਼ੋਰ ਨੀ
ਹੱਸਦੀ ਐ ਜਚਦੀ ਐ ਲਾਟ ਵਾਂਗੂ ਮੱਚਦੀ ਐ
ਕੰਨਾਂ ਵਿਚ ਝੁਮਕੇ ਵੀ ਕਰਨ ਕਲੋਲ ਨੀ
ਹੁੰਦੀ ਨਾ Define ਨੀ ਬ੍ਯੂਟੀ ਤੇਰੀ ਸੋਹਣੀਏ
ਲਿਖ ਲਿਖ ਜੱਸੜ ਵੀ ਹਾਰਿਆ ਪਿਆ
ਹੋ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ
ਨੀ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ
ਹੋ ਜੱਟ ਜੱਟੀਏ ਤੇਰੇ ਤੋਂ ਦਿਲ ਹਾਰਿਆ ਪਿਆ
ਨੀ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ
ਇੰਚਾਂ ਚ ਹੀਲ ਤੇਰੀ ਫੁੱਟਾਂ ਵਿਚ ਨਖਰੇ
ਜਿਹਦੇ ਨਾਲ ਮੰਗੀ ਓਹਦੇ ਵੀ ਨੇ ਸ਼ੌਂਕ ਅੱਥਰੇ
ਹੋ ਇੰਚਾਂ ਚ ਹੀਲ ਤੇਰੀ ਫੁੱਟਾਂ ਵਿਚ ਨਖਰੇ
ਜਿਹਦੇ ਨਾਲ ਮੰਗੀ ਓਹਦੇ ਵੀ ਨੇ ਸ਼ੌਂਕ ਅਥਰੇ
ਯਾਰਾਂ ਨਾਲ ਕਾਰਾਂ ਵਿਚ ਜ਼ੋਰ ਸਰਕਾਰਾਂ ਵਿਚ
ਨਾਮ ਜਿਹਨੇ ਅੰਬਰਾਂ ਤੇ ਚਾੜ੍ਹਿਆ ਪਿਆ
ਹੋ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ
ਨੀ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ
ਹੋ ਜੱਟ ਜੱਟੀਏ ਤੇਰੇ ਤੋਂ ਦਿਲ ਹਾਰਿਆ ਪਿਆ
ਨੀ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ
Also Check, Black & White By Diljit Dosanjh
ਹੋ ਸੂਟਾਂ ਦੇ ਵਿਚ ਰੋਇਲ ਐ ਜਚਦੀ
ਜਚਦੀ ਸਾਰੀ ਦੀ ਸਾਰੀ
ਸਲੋਮੋ ਉੱਡਦੇ ਵਾਲ ਗੋਰੀਏ
Attitude ਨੇ ਨੇਹਰੀ ਠਾਲੀ
ਹੋ ਗੱਬਰੂ ਕਿਹੜਾ ਘੱਟ ਰਕਾਨੇ
ਜਾਵੇ ਬਰੋੜੇ ਥਾਲੀ
ਸ਼ੌਂਕੀ ਚੋਬਰ ਦੀ
ਖੜ ਕੇ ਦੇਖ ਸਰਦਾਰੀ
ਸ਼ੌਂਕੀ ਚੋਬਰ ਦੀ
ਖੜ ਕੇ ਦੇਖ ਸਰਦਾਰੀ
ਸ਼ੌਂਕੀ ਚੋਬਰ ਦੀ
ਹੋ ਹੋ ਹੋ ਅੰਬਰਾਂ ਦੇ ਤਾਰੇ ਤੇਰੀ ਚੁੰਨੀ ਉੱਤੇ ਜੜਤੇ
ਦਿਲ ਨਾਲ ਫੁੱਲ ਵਾਰ ਕਦਮਾਂ ਚ ਧਰਤੀ
ਮਨਾਲੀ ਵਾਲੀ ਪੌਣ ਜਿਹੀ ਮਹੀਨੇ ਜਿਵੇਂ ਸਾਵਣ ਜਿਹੀ
ਹੈਂਗ ਹੋਇਆ ਪਿਆ ਤੈਨੂੰ ਤੱਕਦਾ ਐ ਖੜ ਕੇ
ਹੋ ਦਿਲ ਕਰੇ ਧੱਕ ਧੱਕ ਤੈਨੂੰ ਕੁੜੇ ਤੱਕ ਤੱਕ
ਤੱਤਾ ਜਿਹਾ ਗਬਰੂ ਵੀ ਠਾਰਿਆ ਪਿਆ
ਹੋ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ
ਨੀ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ
ਹੋ ਜੱਟ ਜੱਟੀਏ ਤੇਰੇ ਤੋਂ ਦਿਲ ਹਾਰਿਆ ਪਿਆ
ਨੀ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ
ਨੀ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ
ਹੋ ਜੱਟ ਜੱਟੀਏ ਤੇਰੇ ਤੋਂ ਦਿਲ ਹਾਰਿਆ ਪਿਆ
ਨੀ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ
ਮੈਂ ਚਉਣੀ ਆਪਾਂ ਸਾਰੀ ਜ਼ਿੰਦਗੀ
ਨਾ ਤਾਰਿਆਂ ਦੀ ਛੱਤ ਥੱਲੇ
ਐਦਾਂ ਹੀ ਬੈਠੇ ਰਹੀਏ..
SONG LYRICS IN ENGLISH WORDS/FONTS:
Hauli hauli turrdi ae Mirkan di taur ni
Jhanjharan te jutti wala Mel paunda shor ni
Hauli hauli turrdi ae Mirkan di taur ni
Jhanjharan te jutti wala Mel paunda shor ni
Hassdi ae jachdi ae Laat wangu machdi ae
Kanna vich jhumke Vi karan kalol ni
Hundi na defign ni Beauty teri sohniye
Likh likh Jassar vi Haareya peya
Ho tere suitan de swag Munda maareya peya
Ni tere suitan de swag Munda maareya peya
Ho jatt jattiye tere ton Dil haareya peya
Ni tere suitan de swag Munda maareya peya
Inch'an ch heel teri Foot'an vich nakhre
Jihde naal mangi Ohde vi ne shaunk athre
Ho inch'an ch heel teri Foot'an vich nakhre
Jihde naal mangi Ohde vi ne shaunk athre
Yaaran naal caran vich Zor sarkaran vich
Naam jihne ambaran Te chaadeya peya
Ho tere suitan de swag Munda maarrya peya
Ni tere suitan de swag Munda maarrya peya
Ho jatt jattiye tere ton Dil haareya peya
Ni tere suitan de swag Munda maareya peya
Also Check, Kothi By Gippy Grewal (Limited Edition)
Ho suitan de vich Royal ae jachdi
Jachdi saari di saari
Slowmo udd'de vaal goriye
Attitude ne nehri khaali
Ho gabbru kehda ghatt rakane
Jaave barode thaali
Shaunki chaubbar di
Khad ke dekh sardaari
Shaunki chaubbar di
Khad ke dekh sardaari
Shaunki chaubbar di
Ho ho ho ambaran de taare Teri chunni utte jadte
Dil naal full vaar Kadman ch daharte
Manali wali paun jehi Maheene jivein savan jehi
Hang hoya peya Tainu takkda ae khad ke
Ho dil kare dhak dhak Tainu kude takk takk
Tatta jeha gabru vi Thaareya peya
Ho tere suitan de swag Munda maarrya peya
Ni tere suitan de swag Munda maarrya peya
Ho jatt jattiye tere ton Dil haareya peya
Ni tere suitan de swag Munda maareya peya
Ni tere suitan de swag Munda maareya peya
Ho jatt jattiye tere ton Dil haareya peya
Ni tere suitan de swag Munda maareya peya
Main chauni aapan saari zindagi
Na taareyan di chhat tale
Aiddan hi baithe rahiye..
Que. :- Who sing the song Suitan Da Swag?
Ans. :- This song sung by Tarsem Jassar.
Que. :- Who write the song Suitan Da Swag?
Ans. :- This song is written by Tarsem Jassar.
Que. :- Who give music for Suitan Da Swag Song ?
Ans. :- The music in this song is given by R Guru.
Que. :- Who lead the female character in Suitan Da Swag Song ?
Ans. :- The female character leaded by Hashneen Chahaun.