IKK DUJE DE SONG LYRICS IN PUNJABI
Ikk Duje De song is the latest Punjabi Song sung by Sweetaj Brar. The Lyrics of this song are written by Maninder Kailey. The music in this song is given by Desi Routz.
SONG CREDITS :
Song Name: Ikk Duje De
Singer: Sweetaj Brar
Lyrics/Composition: Maninder Kailey
Music: Desi Routz
Movie Name: Moosa Jatt
Directed By - Dilsher Singh, Khushpal Singh
Introducing - Sidhu Moose Wala, Sweetaj Brar
SONG LYRICS IN PUNJABI LANGUAGE:
ਤੇਰਾ ਮੇਰੇ ਕੋਲ ਬਹਿਣਾ ਆਹਾ
ਦਿਲ ਦਾ ਹਾਲ ਦੱਸਣਾ ਆਹਾ
ਤੇਰਾ ਮੈਨੂੰ ਬੁਲਾਉਣਾ ਆਹਾ
ਤੇਰਾ ਮੇਰੇ ਨਾਲ ਹੱਸਣਾ ਆਹਾ
ਮੈਨੂੰ ਕਦੇ ਕਦੇ ਤਾਂ ਲੱਗਦਾ
ਐ ਹੀ ਐ ਫੈਸਲਾ ਰੱਬ ਦਾ
ਕੇ ਮੰਜ਼ਿਲ ਨੇੜੇ ਪੁੱਜਿਆ
ਸ਼ਕ਼ ਪਹਿਲਾਂ ਵੀ ਨਹੀਂ ਸੀ
ਵੇ ਹੁਣ ਤਾਂ ਪੂਰਾ ਹੈ ਯਕੀਨ
ਕੇ ਆਪਾਂ ਇੱਕ ਦੂਜੇ ਦੇ ਆਂ
ਸ਼ਕ਼ ਪਹਿਲਾਂ ਵੀ ਨਹੀਂ ਸੀ
ਵੇ ਹੁਣ ਤਾਂ ਪੂਰਾ ਹੈ ਯਕੀਨ
ਕੇ ਆਪਾਂ ਇੱਕ ਦੂਜੇ ਦੇ ਆਂ
Also Check, Jailaan By Sidhu Moosewala
ਓਹਨੇ ਕੈਲੰਡਰ ਤੇ ਵੀ ਦਿਨ ਜੇ ਹੋਣੇ ਨਹੀਂ
ਜਿੰਨੀ ਦੇਰ ਤੋਂ ਗੱਡੀਆਂ ਤੇਰੇ ਪਿਛੇ ਵੇ
ਉਂਝ ਯਾਰਾਂ ਦਾ ਉਸਤਾਦ ਤੂੰ ਬਣਿਆ ਫਿਰਦਾ ਐ
ਪਰ ਛੱਡ ਦਿੰਨਾ ਐ ਸੰਗ ਮੇਰੇ ਹਿੱਸੇ ਵੇ
ਕਦੇ ਆਪ ਹੋਂਸਲਾ ਕਰ ਵੇ
ਮੈਨੂੰ ਉਡੀਕੇ ਤੇਰਾ ਘਰ ਵੇ
ਖ਼ਿਆਲ ਬਸ ਹੀ ਸੂਝੇ ਆ
ਸ਼ਕ਼ ਪਹਿਲਾਂ ਵੀ ਨਹੀਂ ਸੀ
ਵੇ ਹੁਣ ਤਾਂ ਪੂਰਾ ਹੈ ਯਕੀਨ
ਕੇ ਆਪਾਂ ਇੱਕ ਦੂਜੇ ਦੇ ਆਂ
ਸ਼ਕ਼ ਪਹਿਲਾਂ ਵੀ ਨਹੀਂ ਸੀ
ਵੇ ਹੁਣ ਤਾਂ ਪੂਰਾ ਹੈ ਯਕੀਨ
ਕੇ ਆਪਾਂ ਇੱਕ ਦੂਜੇ ਦੇ ਆਂ
ਹੈ ਤੇਰਾ ਮੇਰਾ ਸਾਥ ਵੇ ਨਿੱਕੀ ਉਮਰੇ ਦਾ
ਉਮਰਾਂ ਤਕ ਮੇਰੇ ਨਾਲ ਨਿਭਾਉਣਾ ਪੈਣਾ ਐ
ਭਾਵੇਂ ਸਾਰੀ ਦੁਨੀਆਂ ਨੂੰ ਰਾਖੀ ਯਾਦ ਜੱਟਾ
ਪਰ ਸਬ ਤੋਂ ਪਹਿਲਾਂ ਨਾਮ ਮੇਰਾ ਹੀ ਲੈਣਾ ਐ
ਮੇਰੇ ਨੈਣ ਤੇਰੇ ਲਈ ਖੁੱਲੇ
ਸਾਰੀ ਦੁਨੀਆਂ ਨੇ ਭੁੱਲੇ
ਤੈਨੂੰ ਦੇਖਣ ਵਿਚ ਰੁਝੇ ਆ
ਸ਼ਕ਼ ਪਹਿਲਾਂ ਵੀ ਨਹੀਂ ਸੀ
ਵੇ ਹੁਣ ਤਾਂ ਪੂਰਾ ਹੈ ਯਕੀਨ
ਕੇ ਆਪਾਂ ਇੱਕ ਦੂਜੇ ਦੇ ਆਂ
ਸ਼ਕ਼ ਪਹਿਲਾਂ ਵੀ ਨਹੀਂ ਸੀ
ਵੇ ਹੁਣ ਤਾਂ ਪੂਰਾ ਹੈ ਯਕੀਨ
ਕੇ ਆਪਾਂ ਇੱਕ ਦੂਜੇ ਦੇ ਆਂ
SONG LYRICS IN ENGLISH WORDS/FONTS:
Tera mere kol behna aha
Dil da haal dassna aha
Tera mainu bulauna aha
Tera mere naal hassna aha
Mainu kade kade taan lagda
Ae hi ae faisla rabb da
Ke manzil nehde pujjeya
Shaq pehlan vi nahi si
Ve hun taan poora hai yaqeen
Ke aapan ikk duje de aan
Shaq pehlan vi nahi si
Ve hun taan poora hai yaqeen
Ke aapan ikk duje de aan
Ohne calendar te vi din je hone nahi
Jinni der ton goodiyan tere pichhe ve
Unjh yaaran da ustaad tu baneya firda ae
Par chhad dinna ae sanga mere hisse ve
Kade aap honsla kar ve
Mainu udeeke tera ghar ve
Khayal bas ehi sujhe aa
Shaq pehlan vi nahi si
Ve hun taan poora hai yaqeen
Ke aapan ikk duje de aan
Shaq pehlan vi nahi si
Ve hun taan poora hai yaqeen
Ke aapan ikk duje de aan
Also Check, Suitan Da Swag By Tarsem Jassar
Hai tera mera saath ve nikki umre da
Umran tak mere naal nibhauna paina ae
Bhavein saari duniya nu rakhi yaad jatta
Par sab ton pehlan naam mera hi lena ae
Mere nain tere layi khulle
Saari duniya ne bhulle
Tainu dekhan vich rujhe aa
Shaq pehlan vi nahi si
Ve hun taan poora hai yaqeen
Ke aapan ikk duje de aan
Shaq pehlan vi nahi si
Ve hun taan poora hai yaqeen
Ke aapan ikk duje de aan
Que. :- Who sing the song Ikk Duje De?
Ans. :- This song sung by Sweetaj Brar.
Que. :- Who write the song Ikk Duje De?
Ans. :- This song is written by Maninder Kailey.
Que. :- Who give music for Ikk Duje De Song ?
Ans. :- The music in this song is given by Desi Routz.
Que. :- Ikk Duje De Song is which movie song ?
Ans. :- Moosa Jatt.
Que. :- What is the release date of Moosa Jatt movie ?
Ans. :- 1st October, 2021.