TOUCHWOOD SONG LYRICS IN PUNJABI
Touchwood song is the latest Punjabi Song sung by Shooter Kahlon. The Lyrics of this song are written by Shooter Kahlon. The music in this song is given by Trippy.
SONG CREDITS :
Singer : Shooter Kahlon
Music : Trippy
Mix Master - Vipul Kapoor
Lyrics : Shooter Kahlon
A Film by : The Ruff
Online Promotions : Gold Media
SONG LYRICS IN PUNJABI LANGUAGE:
ਹੋ ਅੱਜ ਤਕ ਬਿੱਲੋ ਪੂਰੇ ਖੰਡੇ ਖੜਕਾਏ
ਟੁੱਚਵੁਡ ਯਾਰ ਕਿਸੇ ਹੇਠ ਨਹਿਯੋੰ ਆਏ
ਹੋ ਅੱਜ ਤਕ ਬਿੱਲੋ ਪੂਰੇ ਖੰਡੇ ਖੜਕਾਏ
ਟੁੱਚਵੁਡ ਯਾਰ ਕਿਸੇ ਹੇਠ ਨਹਿਯੋੰ ਆਏ
ਲੋਕਾਂ ਭਾਣੇ ਨਿਕਲਾ ਮੈਂ ਕੱਲਾ ਰਾਉਂਡ ਤੇ
ਮਾਲ ਪੱਤਾ ਗੱਡੀ ਵਿਚ ਬੇਸ਼ੁਮਾਰ
ਹਾਂ ਰੱਖੇ ਕੋਲ ਗਨ backseat ਤਲਵਾਰ
ਹਾਂ ਰੱਖੇ ਕੋਲ ਗਨ backseat ਤਲਵਾਰ
ਹਾਂ ਚੜ੍ਹਦੀ ਜਵਾਨੀ ਵਿਚ ਗਬਰੂ ਸਟਾਰ
ਹਾਂ ਰੱਖੇ ਕੋਲ ਗਨ backseat ਤਲਵਾਰ
ਹੈ ਢਹਿ ਗਏ ਜਿਹੜੇ ਸਾਡੇ ਨਾਲ ਖੈ ਗਏ
ਉਹ ਪੰਗਾ ਪੰਗਾ ਲੈ ਗਏ ਜਿਹੜੇ ਸਾਡੇ ਨਾਲ ਖੈ ਗਏ
ਹੋ ਜਿੰਨੀ ਪੰਜ ਸੱਤ ਕੱਠੇ ਹੋਕੇ ਰੱਖਦੇ ਆ
ਜੱਟ ਕੱਲਾ ਹੀ ਰੱਖੇ ਓਹਨੀ ਗੱਲ ਬਾਤ ਨੀ
ਰਿਫ਼ਲ਼ਾਂ ਤੇ ਭਾਰੂ ਇਕ ਸੰਧ ਰੱਖੇ ਆਯਾ
ਸੰਧ ਰੱਖਿਆ ਸੰਦੂਕ ਵਿਚ ਦੰਤ ਨੀ
ਸ਼ੋ ਮੈਚ ਦੇਖਣਾ ਤਾਂ ਆ ਜਾਈ ਗ੍ਰਾਉੰਡ
ਮੁੰਡਾ ਸ਼ੁਰੂ ਤੋਂ ਹੀ ਘੈਂਟ ਪਾਈ ਸ਼ਿਕਾਰ
ਹਾਂ ਰੱਖੇ ਕੋਲ ਗਨ backseat ਤਲਵਾਰ
ਹਾਂ ਰੱਖੇ ਕੋਲ ਗਨ backseat ਤਲਵਾਰ
ਹਾਂ ਚੜ੍ਹਦੀ ਜਵਾਨੀ ਵਿਚ ਗਬਰੂ ਸਟਾਰ
ਹਾਂ ਰੱਖੇ ਕੋਲ ਗਨ backseat ਤਲਵਾਰ
Also Check, Suitan Da Swag By Tarsem Jassar
ਹੋ ਕਿੱਤੀ ਬਦਮਾਸ਼ੀ ਪੂਰੀ ਸੂਝ ਬੂਝ ਨਾਲ
ਐਵੇਂ ਵੱਧ ਘੱਟ ਵਿਚ ਵੈਰ ਪਾਉਣ ਨੀ ਗਏ
ਤਾਂ ਹੀ ਦੇਖ ਅੱਜ ਤਕ ਘੁੰਮਦੇ ਆਜ਼ਾਦ ਯਾਰ
ਥਾਣਿਆਂ ਦੇ ਵਿਚ ਗੇੜੇ ਲਾਉਣ ਨੀ ਗਏ
ਹੋ ਕਿੱਤੀ ਬਦਮਾਸ਼ੀ ਪੂਰੀ ਸੂਝ ਬੂਝ ਨਾਲ
ਐਵੇਂ ਵੱਧ ਘੱਟ ਵਿਚ ਵੈਰ ਪਾਉਣ ਨੀ ਗਏ
ਤਾਂ ਹੀ ਦੇਖ ਅੱਜ ਤਕ ਘੁੰਮਦੇ ਆਜ਼ਾਦ ਯਾਰ
ਥਾਣਿਆਂ ਦੇ ਵਿਚ ਗੇੜੇ ਲਾਉਣ ਨੀ ਗਏ
ਲੰਬਾ ਚਲਦਾ ਐ ਉਹ ਬੰਦਾ ਬੱਲੀਏ ਨੀ
ਜਿਹੜਾ ਮਸਲੇ ਨਬੇੜੇ ਬਾਰੋ ਬਾਰ
ਹਾਂ ਰੱਖੇ ਕੋਲ ਗਨ backseat ਤਲਵਾਰ
ਹਾਂ ਰੱਖੇ ਕੋਲ ਗਨ backseat ਤਲਵਾਰ
ਹਾਂ ਚੜ੍ਹਦੀ ਜਵਾਨੀ ਵਿਚ ਗਬਰੂ ਸਟਾਰ
ਹਾਂ ਰੱਖੇ ਕੋਲ ਗਨ backseat ਤਲਵਾਰ
ਹੋ ਮਲਿਕ ਦੇ ਬਿਨਾ ਨਾ ਕੋਈ ਡਾਕਦਾ ਕੁੜੇ
ਬਿੰਦੇ ਤੇ ਨਿਸ਼ਾਨ ਨਾ ਕੋਈ ਤੱਕ ਦਾ ਕੁੜੇ
ਕਦੋਂ ਕਿਥੇ ਕਿਹੜਾ ਕਿਹੜਾ ਕੀ ਕੀ ਕਰੇ
ਕਾਗਜ਼ੀ ਰਿਕਾਰਡ ਨਾ ਕੋਈ ਜੱਟ ਦਾ ਕੁੜੇ
ਉਹ ਪਿੰਡ ਰਿਹਾ ਬੱਲੀਏ ਪਰਿੰਦਾ ਬਣਕੇ
ਨੀ ਦਿਨ ਚਾਰ ਨਾ ਜਮਾਨਤ ਤੇ ਬਾਹਰ
ਹਾਂ ਰੱਖੇ ਕੋਲ ਗਨ backseat ਤਲਵਾਰ
ਹਾਂ ਰੱਖੇ ਕੋਲ ਗਨ backseat ਤਲਵਾਰ
ਹਾਂ ਚੜ੍ਹਦੀ ਜਵਾਨੀ ਵਿਚ ਗਬਰੂ ਸਟਾਰ
ਹਾਂ ਰੱਖੇ ਕੋਲ ਗਨ backseat ਤਲਵਾਰ
SONG LYRICS IN ENGLISH WORDS/FONTS:
Ho ajj tak billo poore khande khadkaye
Touchwood yaar kise hath nahiyon aaye
Ho ajj tak billo poore khande khadkaye
Touchwood yaar kise hath nahiyon aaye
Lokkan bhan nikala main kalla round te
Maal patta gaddi vich beshumar
Haan rakhe kol gun backseat talwar
Haan rakhe kol gun backseat talwar
Haan chadhdi jawani vich gabru star
Haan rakhe kol gun backseat talwar
Haa deh gaye jehde saade naal keh gaye
Oh panga punga le gaye jehde saade naal khe gaye
Ho jinni panj satt kathe hoke rakhde aa
Jatt kalla hi rakhe ohni gall baat ni
Riffle'an te bharu ek sandh rakhe aaya
Sandh rakheya sandook vich dant ni
Show match dekhna taan aa jayi ground
Munda shuru to hi ghaint pay shikar
Haan rakhe kol gun backseat talwar
Haan rakhe kol gun backseat talwar
Haan chadhdi jawani vich gabru star
Haan rakhe kol gun backseat talwar
Also Check, Ikk Duje De By Sweetaj Brar | Sidhu Moosewala
Ho kitti badmashi poori sujh bujh naal
Aivein vadh ghat vich vair paun ni gaye
Taan hi dekh ajj tak ghumde aazad yaar
Thaneya de vich gehde laun ni gaye
Ho kitti badmashi poori sujh bujh naal
Aivein vadh ghat vich vair paun ni gaye
Taan hi dekh ajj tak ghumde aazad yaar
Thaneya de vich gehde laun ni gaye
Lamba chalda ae oh banda balliye ni
Jehda masle nabede baro bar
Haan rakhe kol gun backseat talwar
Haan rakhe kol gun backseat talwar
Haan chadhdi jawani vich gabru star
Haan rakhe kol gun backseat talwar
Ho malik de bina na koi dakda kude
Binde te nishan na koi takk da kude
Kadon kithe kihda kihda ki ki kareya
Kagazi record na koi jatt da kude
Oh pind reha balliye parinda banke
Ni din char na jamanat te bahar
Haan rakhe kol gun backseat talwar
Haan rakhe kol gun backseat talwar
Haan chadhdi jawani vich gabru star
Haan rakhe kol gun backseat talwar
Que. :- Who sing the song Touchwood?
Ans. :- This song sung by Shooter Kahlon.
Que. :- Who write the song Touchwood?
Ans. :- This song is written by Shooter Kahlon.
Que. :- Who give music for Touchwood Song ?
Ans. :- The music in this song is given by Trippy.
Tags:
Punjabi Songs