EXOTIC SONG LYRICS IN PUNJABI
Exotic song is the latest Punjabi Song sung by Gavy. The Lyrics of this song are written by Bhawan Somal. The Music in this song is given by The Majjor. The female character in this song video is led by Shreya Arora.
SONG CREDITS :
Song: Exotic Singer: Gavy Lyrics/Composition: Bhawan Somal Music/Mix/Master:The Majjor Female Lead: Shreya Arora
SONG LYRICS IN PUNJABI LANGUAGE:
ਤੂੰ ਵਾਲ਼ ਖਲਾਰੇ ਧਰਤੀ ਉੱਤੇ ਬੱਦਲ ਹੋਏ ਅਸਮਾਨੀ
ਪਾਕੇ ਖੈਰ ਇਸ਼ਕ ਦੀ ਮੈਨੂੰ ਬਣ ਜਾ ਤੂੰ ਵੀ ਦਾਨੀ
ਦੇਖੇ ਦੂਰੋਂ ਰੋਜ ਰੋਜ ਪਾਰ ਰਹਿੰਦੀ ਦਿਲ ਦੇ ਨੇੜ੍ਹੇ
ਗਾਉਂਦੇ ਗਾਉਂਦੇ ਗੀਤ ਅਸਲੇ ਤੇ ਕੰਮਿ ਲੱਗ ਗਏ ਕਿਹੜੇ
ਸੁੰਨੀ ਐ ਰਾਤ ਉੱਤੋਂ ਤੂੰ ਚੱਕਦੀ ਨਾ ਫੋਨ
ਸੁੰਨੀ ਐ ਰਾਤ ਉੱਤੋਂ ਤੂੰ ਚੱਕਦੀ ਨਾ ਫੋਨ
ਬੇਬੀ ਐਮ ਰਾਈਡਿੰਗ ਸਟ੍ਰਾਈਟ ਅਪ ਟੂ ਯੂਅਰ ਹੋਮ
ਕਰਾਂ ਲੌ ਫੀਲ ਚੰਦਰੀਏ ਫੀਲ ਅਲੋਨ ਫੀਲ ਅਲੋਨ
ਬੇਬੀ ਐਮ ਰਾਈਡਿੰਗ ਬੇਬੀ ਐਮ ਰਾਈਡਿੰਗ ਬੇਬੀ ਐਮ ਰਾਈਡਿੰਗ
Also Check, Here & There By Karan Aujla
ਇਸ਼ਾਰਿਆਂ ਨਾ ਪਾਉਣੀ ਐ ਬੁਜਾਰਤਾਂ
ਅੱਖਾਂ ਨਾਲ ਕਰਦੀ ਸ਼ਰਾਰਤਾਂ
ਮੇਰੇ ਦਿਲ ਵਿਚ ਕਰਤਾ ਸੁਰਾਖ
ਪੈ ਜੁ ਕੇਸ ਕੋਈ ਤੇਰੇ ਤੇ ਪੁੱਤ ਜੱਟ ਦਾ ਜੇ ਮਾਰਤਾ
ਮੈਨੂੰ ਬਿੱਲੋ ਲੱਗਦੀ ਐ ਤੋੜ ਤੇਰੀ
ਯਾਦ ਕਰੇ ਗੱਡੀ ਤੈਨੂੰ ਫੋਰਡ ਮੇਰੀ
ਤੇਰੇ ਪਿੱਛੇ ਜਿਥੇ ਜਿਥੇ ਫਿਰਯਾ ਨੀ ਆਪਣੇ
ਬੁੱਲਾਂ ਚੋ ਦੱਸ ਮੈਨੂੰ ਓਹੋ ਰੋਡ ਕਿਹੜੀ
ਰਾਤਾਂ ਨੂੰ ਹੁਣ ਲੱਗੇ ਮੇਰੀ ਅੱਖ ਨਾ
ਪਿਆਰ ਉੱਤੇ ਕਰੀ ਕਦੇ ਸ਼ਕ਼ ਨਾ
ਮੇਰੇ ਜਹੇ ਮਿਲਨੇ ਨਾ ਲੱਖ ਸਰਚ ਕਰਲੀ ਤੂੰ ਛੱਡ ਕੇ ਡਰੋਨ
ਬੇਬੀ ਐਮ ਰਾਈਡਿੰਗ ਸਟ੍ਰਾਈਟ ਅਪ ਟੂ ਯੂਅਰ ਹੋਮ
ਕਰਾਂ ਲੌ ਫੀਲ ਚੰਦਰੀਏ ਫੀਲ ਅਲੋਨ ਫੀਲ ਅਲੋਨ
ਬੇਬੀ ਐਮ ਰਾਈਡਿੰਗ
ਮੱਠੀ ਮੱਠੀ ਚੜ੍ਹੀ ਆ ਵਿਸਕੀ
ਤੇਰੇ ਘਰ ਦਾ ਰਾਹ ਆ ਰਿਸ੍ਕੀ
ਮਿੰਨੀ ਮਿੰਨੀ ਕਣੀਆਂ ਪੈਂਦੀ
ਮੌਸਮ ਹੋ ਗਿਆ ਪੂਰਾ ਇਸ਼ਕ਼ੀ
ਅਜੇ ਕਰਨੇ ਆ ਸਾਰੇ ਮੈਂ ਨਬੇੜ੍ਹੇ ਸੋਹਣੀਏ
ਗੱਲਾਂ ਹੋਣ ਗਿਆਂ ਖੜ੍ਹ ਤੇਰੇ ਵੇੜ੍ਹੇ ਸੋਹਣੀਏ
ਅੱਡੀ ਹੋਈ ਪੈ ਆ ਰਾਤ ਨੇ ਐ ਨੀਂਦਰੇ ਹਾਲਾਤ
ਦਿਲ ਕਰਦਾ ਆ ਲੈ ਲੈ ਆਕੇ ਫੇਰੇ ਸੋਹਣੀਏ
ਆਜਾ ਸੋਮਲ ਦੇ ਕੋਲ ਗੱਲਾਂ ਕਰੀ ਨਾ ਤੂੰ ਗੋਲ
ਕਦੋ ਆਵੇਂਗੀ ਨੀ ਵੈਨ ਐਮ ਗੋਨ
ਨੀ ਤੂੰ ਹੀ ਮੇਰਾ ਕੰਫਰਟ ਜ਼ੋਨ
ਬੇਬੀ ਐਮ ਰਾਈਡਿੰਗ ਸਟ੍ਰਾਈਟ ਅਪ ਟੂ ਯੂਅਰ ਹੋਮ
ਕਰਾਂ ਲੌ ਫੀਲ ਚੰਦਰੀਏ ਫੀਲ ਅਲੋਨ ਫੀਲ ਅਲੋਨ
ਬੇਬੀ ਐਮ ਰਾਈਡਿੰਗ ਬੇਬੀ ਐਮ ਰਾਈਡਿੰਗ
ਬੇਬੀ ਐਮ ਰਾਈਡਿੰਗ
ਬੇਬੀ ਐਮ ਰਾਈਡਿੰਗ
SONG LYRICS IN ENGLISH WORDS/FONTS:
Tu vaal khalaare dharti utte baddal hoye asmaani
Paake khair ishq di mainu bann ja tu vi daani
Dekhein dooro roj roj par rehndi dil de nedhe
Gaunde gaunde geet asle te kammi lag ge kedhe
Sunni ae raat utton tu chakdi na phone
Sunni ae raat utton tu chakdi na phone
Baby am riding straight up to your home
Karan low feel chandariye feel alone feel alone
Baby am riding baby am riding baby am riding
Ishareyan na pauni ae bhujarta
Akhan naal kardi sharartan
Mere dil vich karta surakh
Pai ju case koi tere te putt jatt da je maarta
Mainu billo lagdi ae todh teri
Yaad kare gaddi tainu ford meri
Tere piche jithe jithe firya ni apne
Bullan cho dass mainu oho road kedhi
Raatan nu hun lagge meri akh na
Pyar utte kari kade shaq na
Mere jahe milne na lakh search karli tu chad ke drone
Baby am riding straight up to your home
Karan low feel chandariye feel alone feel alone
Baby am riding
Also Check, Itz A Hustle By Karan Aujla
Mathi mathi chadhi aa whiskey
Tere ghar da raah aa risky
Minni minni kaniyan paindi
Mausam ho gya poora ishqi
Aj karne aa saare mein nabedhe sohniye
Gallan hon giya khadh tere vedhe sohniye
Addi hoi pai aa raat ne ae neendre halaat
Dil karda aa lai la aake phere sohniye
Aaja somal de kol gallan kari na tu gol
Kado aavengi ni when am gone
Ni tu hi mera comfort zone
Baby am riding straight up to your home
Karan low feel chandariye feel alone feel alone
Baby am riding baby am riding
Baby am riding
Baby am riding
Que. :- Who sings the song Exotic?
Ans. :- This song was sung by Gavy.
Que. :- Who writes the song Exotic?
Ans. :- This song is written by Bhawan Somal.
Que. :- Who gives music for Exotic Song?
Ans. :- The music in this song is given by The Major.
Tags:
Punjabi Songs