ITZ A HUSTLE SONG LYRICS IN PUNJABI
Itz A Hustle song is the latest Punjabi Song sung by Karan Aujla. The Lyrics of this song are written by Karan Aujla. The Music in this song is given by Tru-Skool.
SONG CREDITS :
Song: Itz A Hustle Singer/Lyrics: Karan Aujla Music: Tru-Skool
SONG LYRICS IN PUNJABI LANGUAGE:
ਥਿੰਕ ਬਿਗ ਕਾਕਾ ਸਿੱਖ ਸਾਰੀ ਪੱਤੇ ਦੀ ਆ Game
ਦੁਨੀਆਂ ਤੇ ਦਾਰੀ ਜਿਵੇਂ ਸੱਟੇ ਦੀ ਆ Game
ਵਿਨ ਵੀ ਕਰੇਂਗਾ ਨਾਲੇ ਲੂਸ ਵੀ ਕਰੇਗਾ
ਪੁੱਤ ਲੱਗੇ ਆ ਹੀ ਰਹੀਂ ਨਹੀਂ ਹੱਟੇ ਦੀ ਆ Game
ਹੋ ਵੱਡੀ ਸੋਚ ਰੱਖੇਗਾ ਤੇ ਵੱਡਾ ਹੋਏਗਾ
ਨਹੀਂ ਕੰਧ ਤੋਂ ਉਂਚਾ ਨੀ ਬੁੱਟਾ ਬੇਲ ਦਾ ਗਿਆ
ਹੋ ਬਾਪੂ ਕਹਿੰਦਾ ਜ਼ਿੰਦਗੀ ਆ ਜੂਆ ਪੁੱਤਰਾਂ
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
ਬਾਪੂ ਕਹਿੰਦਾ ਜ਼ਿੰਦਗੀ ਆ ਜੂਆ ਪੁੱਤਰਾਂ
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
ਹੋ ਬਿਨਾ ਗੱਲੋਂ ਰਿਸ਼ਤੇ ਖ਼ਰਾਬ ਨੀ ਹੁੰਦੇ
ਸਰੋਂ ਆਲੇ ਦੀਆਂ ਨਾ ਗੁਲਾਬ ਨੀ ਹੁੰਦੇ
ਪੈਸੇ ਪੂਸਾ ਦੇਖ ਕੇ ਨਾ ਲਈ ਸੋਹਣਿਆਂ
ਜ਼ਆਦਾਤਰ ਯਾਰੀਆਂ ਚ ਹਸਾਬ ਨੀ ਹੁੰਦੇ
ਬੜੇ ਤੁਰੇ ਫਿਰਦੇ ਆ ਜੇਬਕਤਰੇ
ਕਰਕੇ ਗੱਦਾਰੀ ਕਿਥੇ ਸੰਗ ਮਾਰਦੇ
ਦੁੱਧ ਨਾ ਪਿਲਾਈ ਕਾਲੇ ਨਾਗ ਪੁੱਤਰਾਂ
ਦੁੱਧ ਪੀਣ ਪਿੱਛੋਂ ਏਹੇ ਡੰਗ ਮਾਰਦੇ
ਹੋ ਮੇਰੀਆਂ ਦੁਆਵਾਂ ਤੇਰੇ ਨਾਲ ਸੋਹਣਿਆਂ
ਓਹਨੇ ਇੰਨੀ ਗੱਲ ਆਖੀ ਤੇ ਮੈਂ ਪੇਲਦਾ ਗਿਆ
ਹੋ ਬਾਪੂ ਕਹਿੰਦਾ ਜ਼ਿੰਦਗੀ ਆ ਜੂਆ ਪੁੱਤਰਾਂ
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
ਬਾਪੂ ਕਹਿੰਦਾ ਜ਼ਿੰਦਗੀ ਆ ਜੂਆ ਪੁੱਤਰਾਂ
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
Also Check, Sniff By Singga
ਹੋ ਅੱਖਾਂ ਵਿੱਚੋ ਪੀਤੀ ਹੋਈ ਸ਼ਰਾਬ ਨੀ ਹੁੰਦੀ
ਕਦੇ ਕਦੇ ਪੀਣੀ ਵੀ ਖ਼ਰਾਬ ਨੀ ਹੁੰਦੀ
ਕਿਸੇ ਨੇ ਵਰਾਉਣਾ ਨਹੀਓ ਰੋਈ ਨਾ ਕਦੇ
ਗੈਰਾਂ ਮੂਹਰੇ ਖੋਲੀ ਦੀ ਕਿਤਾਬ ਨੀ ਹੁੰਦੀ
ਲੋਯਲ ਨੀ ਹੁੰਦੀ ਕੋਠੀ ਕਾਰ ਪੁੱਤਰਾਂ
ਤਿੰਨ ਕਮਰੇ ਤੇ ਚਾਰ ਯਾਰ ਪੁੱਤਰਾਂ
ਬਾਹਲਾ ਚਿਰ ਟੇਬਲ ਬ੍ਲੈਕ ਜੈਕ ਦਾ
ਸਾਥ ਕਿਥੇ ਦਵੇਂ ਜਿਵੇ ਨਾਰ ਪੁੱਤਰਾਂ
ਹੋ ਯਾਰਾਂ ਨਾਲ ਤੁਰੀ ਕਿਉਂਕਿ ਦੇਖਿਆ ਕਦੇ ਨੀ
ਬਿਨਾ ਏਂਗੀਣੇ ਤੋਂ ਡੱਬਾ ਕਿੱਤੇ ਰੇਲ ਦਾ ਗਿਆ
ਹੋ ਬਾਪੂ ਕਹਿੰਦਾ ਜ਼ਿੰਦਗੀ ਆ ਜੂਆ ਪੁੱਤਰਾਂ
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
ਬਾਪੂ ਕਹਿੰਦਾ ਜ਼ਿੰਦਗੀ ਆ ਜੂਆ ਪੁੱਤਰਾਂ
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
ਹੋ ਮੈਨੂੰ ਯਾਦ ਆ ਮੇਰੇ ਘਰੇ ਹੁੰਦਾ
ਥੁੜ੍ਹਿਆ ਸੀ ਆਟਾ
ਤਾਂ ਵੀ ਆਖਦੀ ਹੁੰਦੀ ਸੀ
ਇਕ ਹੋਰ ਖਾ ਲੈ ਮਾਤਾ
ਮੇਰੇ ਕਿੱਦਾਂ ਦੇ ਹਾਲਾਤ
ਹੋਣੇ ਕਿੱਦਾਂ ਦੇ ਹਾਲਾਤ
ਮੈਨੂੰ ਕਿਥੇ ਤਕ ਲੈਕੇ ਆ ਗਏ
ਬੇਬੇ ਤੇਰੇ ਪਾਠ
ਨੀ ਮੈਂ ਚਾਲ ਕਾਇਮ ਰੱਖੀ
ਕੁੜੇ ਮੇਲ ਦਾ ਗਿਆ
ਜਿਵੇਂ ਉੱਤੇ ਆ ਦੁਬਈ
ਮੁੱਲ ਤੇਲ ਦਾ ਗਿਆ
ਜਿਵੇਂ ਖੇਲਦੇ ਕੈਸੀਨੋ ਲੋਕੀ ਜੂਆ ਨਖਰੋ
ਤੇਰਾ ਯਾਰ ਓਵੇਂ ਜ਼ਿੰਦਗੀ ਚ ਖੇਲਦਾ ਗਿਆ
ਤੇਰਾ ਯਾਰ ਓਵੇਂ ਜ਼ਿੰਦਗੀ ਚ ਖੇਲਦਾ ਗਿਆ
ਹੋ ਬਾਪੂ ਕਹਿੰਦਾ ਜ਼ਿੰਦਗੀ ਆ
ਹੋ ਬਾਪੂ ਕਹਿੰਦਾ
SONG LYRICS IN ENGLISH WORDS/FONTS:
Think Big Kaka Sikh Saari Patte Di Aa Game
Duniya Te Daari Jivein Satte Di Aa Game
Win Vi Karenga Naale Loose Vi Karega
Putt Lagge Aa Hi Rahin Nahi Hatte Di Aa Game
Oh Waddi Soch Rakhega Te Wadda Hoyega
Nahi Kand Ton Uncha Ni Butta Bel Da Gaya
Oh Bapu Kehnda Zindagi Aa Jua Puttran
Ni Main Khelda Gaya Ni Main Khelda Gaya
Bapu Kehnda Zindagi Aa Jua Puttran
Ni Main Khelda Gaya Ni Main Khelda Gaya
Oh Bina Gallon Rishte Kharab Ni Hunde
Sarron Aale Diyan Na Gulaab Ni Hunde
Paisa Pusa Dekh Ke Na Layi Sohniyan
Zyadatar Yaarian Ch Saab Ni Hunde
Bade Turrey Phirde Aa Jebkatre
Karke Gaddari Kithe Sang Maarde
Dudh Na Pilayi Kaale Naag Putran
Dudh Peen Picho Ehe Dang Maarde
Oh Meriyan Duavan Tere Naal Sohneya
Ohne Enni Gall Aakhi Te Main Pelda Gaya
Oh Bapu Kehnda Zindagi Aa Jua Puttran
Ni Main Khelda Gaya Ni Main Khelda Gaya
Oh Bapu Kehnda Zindagi Aa Jua Puttran
Ni Main Khelda Gaya Ni Main Khelda Gaya
Also Check, Click That B Kickin it By Karan Aujla
Oh Akhan Vicho Peeti Hoyi Sharab Ni Hundi
Kade Kade Peeni Vi Kharab Ni Hundi
Kise Ne Vrauna Nahio Roee Na Kde
Gairan Muhre Kholi Di Kitab Ni Hundi
Loyal Ni Hundi Kothi Car Puttran
Teen Kamre Te Char Puttran
Baahla Chirr Table Black Jack Da
Sath Kithe Dawen Jive Naar Puttran
Oh Yaaran Naal Turri Kyunki Dekheya Kade Ni
Bina Engine Ton Dabba Kitte Rail Da Gaya
Oh Bapu Kehnda Zindagi Aa Jua Puttran
Ni Main Khelda Gaya Ni Main Khelda Gaya
Bapu Kehnda Zindagi Aa Jua Puttran
Ni Main Khelda Gaya Ni Main Khelda Gaya
Oh Mainu Yaad Aa Mere Ghare Hunda
Thodeya Si Aata
Taan Vi Aakhdi Hundi Si
Ik Hor Khale Mata
Mere Kiddan De Halaat
Hone Mere Kiddan De Halaat
Mainu Kithe Tak Laike Aa Gaye
Bebe Tere Path
Ni Main Chaal Kaim Rakhi
Kude Mel Da Gaya
Jivein Utte Aa Dubai
Mull Tel Da Gaya
Jivein Khelde Casino Loki Jua Nakhro
Tera Yaar Ohvein Zindagi Ch Khelda Gaya
Tera Yaar Ohvein Zindagi Ch Khelda Gaya
Oh Bapu Kehnda Zindagi Aa
Oh Bapu Kehnda
Que. :- Who sings the song Itz A Hustle?
Ans. :- This song was sung by Karan Aujla.
Que. :- Who gives music for Itz A Hustle Song?
Ans. :- The music in this song is given by Tru-Skool.
Que. :- Itz A Hustle Song is in which album of Karan Aujla?
Ans. :- Back The Fuck Up.