HERE & THERE SONG LYRICS IN PUNJABI
Here & There song is the latest Punjabi Song sung by Karan Aujla. The Lyrics of this song are written by Karan Aujla. The Music in this song is given by Tru-Skool.
SONG CREDITS :
Song: Here & There Singer/Lyrics: Karan Aujla Music: Tru-Skool
SONG LYRICS IN PUNJABI LANGUAGE:
ਹੋ ਸੱਜੇ ਖੱਬੇ ਯਾਰ ਮੂਹਰੇ
ਪੁਲਿਸ ਦੀ ਜੀਪਸੀ
ਮੈਂ ਕਿਹਾ ਫਿਰਦੇ ਮੋਹਾਲੀ ਵਿਚ
ਚੱਲਦਾ ਐ ਨਿਪਸੀ
ਹੋ ਸੱਜੇ ਖੱਬੇ ਯਾਰ ਮੂਹਰੇ
ਪੁਲਿਸ ਦੀ ਜੀਪਸੀ
ਮੈਂ ਕਿਹਾ ਫਿਰਦੇ ਮੋਹਾਲੀ ਵਿਚ
ਚੱਲਦਾ ਐ ਨਿਪਸੀ
ਯਾਰੀਆਂ ਚ ਨੱਢੀਆਂ
ਨੀ ਬਾੜੀਆਂ ਕੁੜੇ
ਚੁਗਲੀ ਚਲਾਕੀ ਸਾਥੋਂ
ਜਾਂਦੀ ਨੀ ਜੱਰੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਇਥੇ ਆਲੀ ਗੱਲ
ਕਦੇ ਓਥੇ ਨੀ ਕਰੀ
ਪੈਂਦੀ ਸੁਣਦੀ ਆ ਫਿਰ ਕੂਕ ਗੋਰੀਏ
ਜਿਥੇ ਹੋਜੇ ਔਜਲੇ ਦੀ ਉਂਗਲ ਖੜੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਇਥੇ ਆਲੀ ਗੱਲ
ਕਦੇ ਓਥੇ ਨੀ ਕਰੀ
ਹੋ ਇਥੇ ਆਲੀ ਗੱਲ
ਕਦੇ ਓਥੇ ਨੀ ਕਰੀ
ਹੋ ਸਾਡੇ ਆਲੇ ਮੰਜਿਆਂ ਨੂੰ
ਪਾਵੇਆਂ ਦੀ ਲੋੜ ਨੀ
ਸਾਡੇ ਵਾਲੇ ਕੁੜਤੇ ਨੂੰ
ਮਾਵੇਆਂ ਦੀ ਲੋੜ ਨੀ
ਐਥੇ ਤਕ ਆਏ ਹੋਏ ਆਂ
ਦਾਵੇਆਂ ਦੇ ਕਰਕੇ
ਦਾਵੇ ਕਿਹੜੇ ਕਿੱਤੇ ਨੇ
ਦਿਖਾਵੇਆਂ ਦੀ ਲੋੜ ਨੀ
ਯਾਰੀ ਪਿੱਛੇ ਟਾਕੀਆਂ ਲਵਾਵੇ ਕੁੜਤਾ
ਚੋ ਗਿਆ ਮਕਾਨ ਕਦੇ ਉਧੜੀ ਦਰੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਇਥੇ ਆਲੀ ਗੱਲ
ਕਦੇ ਓਥੇ ਨੀ ਕਰੀ
Also Check, Itz A Hustle By Karan Aujla
ਪਤਾ ਵੀ ਨਾ ਲਗੇ ਰੁੱਕਦੀ ਆ ਨਬਜ਼ਾਂ
ਘੜੀ ਵੀ ਨਾ ਲਗੇ ਜਦੋਂ ਰੁੱਕਦੀ ਘੜੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਇਥੇ ਆਲੀ ਗੱਲ
ਕਦੇ ਓਥੇ ਨੀ ਕਰੀ
ਇਥੇ ਆਲੀ ਗੱਲ ਕਦੇ ਓਥੇ ਨੀ ਕਰੀ
ਹੋ ਸਾਡਿਆਂ ਬਨੇਰਿਆਂ ਤੇ
ਕਾਂ ਰਹਿੰਦਾ ਬੋਲਦਾ
ਯਾਰ ਬੇਲੀ ਆਏ ਰਹਿੰਦੇ
ਤਾਂ ਰਹਿੰਦਾ ਬੋਲਦਾ
ਹੋ ਮੋਟਰਾਂ ਤੇ ਕੁੱਕੜ
ਮਸਲਿਆਂ ਚ ਭਿਜਦਾ
ਨੀ ਥੋੜੜੇ ਵੱਲ ਬਣ ਦੇਵੇ
ਸੱਦੇ ਵੱਲ ਰਿੱਝਦਾ
ਜੱਟ ਦੇ ਚੁੱਲੇ ਚ ਪਾਈ ਰੱਖ ਨਾਖਰੋਂ
ਦੁੱਕੀ ਤਿੱਕੀ ਜਿੰਨੀ ਸ਼ੈਲੀ ਜਾਂਦੀ ਐ ਸੜੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਇਥੇ ਆਲੀ ਗੱਲ
ਕਦੇ ਓਥੇ ਨੀ ਕਰੀ
ਕੁੜੀਆਂ ਦੇ ਪਿੱਛੇ ਲੱਗ ਯਾਰ ਨੀ ਛੱਡੇ
ਫੇਰ ਚਾਹਿਯੇ ਮੂਹਰੇ ਮੇਰੇ ਆ ਜਾਵੇ ਪਰੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਇਥੇ ਆਲੀ ਗੱਲ
ਕਦੇ ਓਥੇ ਨੀ ਕਰੀ
ਇਥੇ ਆਲੀ ਗੱਲ ਕਦੇ ਓਥੇ ਨੀ ਕਰੀ
ਹੋ ਜੀਹਦੇ ਨਾਲ ਕੁੱਟੀ ਕਹਿਰਾ
ਓਹਦੇ ਘਰੇ ਬੜੇ ਨੀ
ਚਾਚਿਆਂ ਤਾਇਆਂ ਦੇ ਨਾਲ
ਕੰਧਾਂ ਪਿੱਛੇ ਲੜੇ ਨੀ
ਹੋ ਸਾਡੀ ਲਾਈਫ ਉੱਤੇ ਲਿਖ
ਡਾਇਰੀ ਤੇ ਸਟੋਰੀਆਂ
ਜ਼ਿੰਦਗੀ ਚੋਣ ਪੜ੍ਹੇ ਆਂ
ਕਿਤਾਬਾਂ ਵਿੱਚੋ ਪੜ੍ਹੇ ਨੀ
ਡੱਬਾਂ ਉੱਤੇ ਖ਼ਰੇ ਖ਼ਰੇ ਸੰਦ ਗੋਰੀਏ
ਡੱਬੀਆਂ ਚੋ ਰੱਖਦੇ ਆ ਖਰੀ ਤੋਂ ਖਰੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਇਥੇ ਆਲੀ ਗੱਲ
ਕਦੇ ਓਥੇ ਨੀ ਕਰੀ
ਜਿਹੜੇ ਮਿੱਤਰਾਂ ਨੂੰ ਰਹਿੰਦੇ ਮਾੜਾ ਬੋਲਦੇ
ਮਿਰਚ ਤਾਂ ਸਾਲਿਆਂ ਦੇ ਹੋਈ ਆ ਲੜੀ
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
ਕਿਉਂਕਿ ਇਥੇ ਆਲੀ ਗੱਲ
ਕਦੇ ਓਥੇ ਨੀ ਕਰੀ
ਇਥੇ ਆਲੀ ਗੱਲ ਕਦੇ ਓਥੇ ਨੀ ਕਰੀ
ਇਥੇ ਆਲੀ ਗੱਲ ਕਦੇ ਓਥੇ ਨੀ ਕਰੀ
ਇਥੇ ਆਲੀ ਗੱਲ ਕਦੇ ਓਥੇ ਨੀ ਕਰੀ
SONG LYRICS IN ENGLISH WORDS/FONTS:
Oh Sajje Khabbe Yaar Muhre
Police Di Gypsy
Main Keha Phirde Mohali Vich
Chalda Ae Nipsy
Oh Sajje Khabbe Yaar Muhre
Police Di Gypsy
Phirde Mohali Vich
Chalda Ae Nipsy
Yaarian Ch Naddiyan
Ni Baadi Aa Kude
Chugli Chalaki Sathon
Jaandi Ni Jarri
Mitran Di Gallbaat Taan Goriye
Kyunki Ethe Aali Gall
Kade Othe Ni Kari
Paindi Sundi Aa Phir Kook Goriye
Jithe Hoje Aujle Di Ungal Khadi
Mitran Di Gallbaat Taan Goriye
Kyunki Ethe Aali Gall
Kade Othe Na Kari
Oh Ethe Aali Gall
Kade Othe Ni Kari
Oh Sadde Aale Manjeyan Nu
Paweyan Di Lod Ni
Sadde Wale Kurte Nu
Maweyan Di Lod Ni
Aithe Tak Aaye Hoye Aan
Daweyan De Karke
Dawe Kehde Kitte Ne
Dikhaweyan Di Lod Ni
Yaari Piche Takiyan Lawave Kurta
Cho Gaya Makan Kade Udhdi Dari
Mitran Di Gallbaat Taan Goriye
Kyunki Ethe Aali Gall
Kade Othe Ni Kari
Pata Vi Na Lage Rukkdi Aa Nabzan
Ghadi Vi Na Lage Jadon Rukkdi Ghadi
Mitran Di Gallbaat Taan Goriye
Kyunki Ethe Aali Gall
Kade Othe Ni Kari
Ethe Aali Gall Kade Othe Ni Kari
Oh Saadeyan Banereyan Te
Kaa Rehnda Bolda
Yaar Beli Aaye Rehnde
Taan Rehnda Bolda
Oh Motor’an Te Kukkad
Masaleyan Ch Bhijda
Ni Thodde Vall Baan Dewe
Sadde Vall Rijhda
Jatt De Chulle Ch Payi Rakh Nakhron
Dukki Tikki Jinni Saali Jaandi Ae Surry
Mitran Di Gallbaat Taan Goriye
Kyunki Ethe Aali Gall
Kade Othe Ni Kari
Kudiyan De Piche Lag Yaar Ni Chade
Pher Chahye Muhre Mere Aa Jave Pari
Mitran Di Gallbaat Taan Goriye
Kyunki Ethe Aali Gall
Kade Othe Ni Kari
Ethe Aali Gall Kade Othe Ni Kari
Also Check, Lahu Di Awaaz By Simiran Kaur Dhaliwal
Oh Jihde Naal Kutti Kehra
Ohde Ghare Bade Ni
Chaheyan Taayan De Naal
Kanda Piche Lade Ni
Oh Saddi Life Utte Likh
Diary Te Story’an
Zindagi Chon Padhe Aan
Kitaba Vicho Padhe Ni
Dabban Utte Khare Khare Sand Goriye
Dabbiyan Cho Rakhde Aa Khari Ton Khari
Mitran Di Gallbaat Taan Goriye
Kyunki Ethe Aali Gall
Kade Othe Ni Kari
Jehde Mitran Nu Rehnde Maada Bolde
Mirch Taa Saleyan Te Hoyi Ae Ladi
Mitran Di Gallbaat Taan Goriye
Kyunki Ethe Aali Gall
Kade Othe Ni Kari
Ethe Aali Gall Kade Othe Ni Kari
Ethe Aali Gall Kade Othe Ni Kari
Ethe Aali Gall Kade Othe Ni Kari
Que. :- Who sings the song Here & There?
Ans. :- This song was sung by Karan Aujla.
Que. :- Who gives music for Here & There Song?
Ans. :- The music in this song is given by Tru-Skool.
Que. :- Here & There Song is in which album of Karan Aujla?
Ans. :- Back The Fuck Up.